ਖ਼ਬਰਾਂ
Donald Trump News: ਇਤਿਹਾਸਕ ਜਿੱਤ 'ਤੇ PM ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਨੂੰ ਦਿੱਤੀ ਵਧਾਈ
Donald Trump News: ਕਿਹਾ- ਮੇਰੇ ਦੋਸਤ ਅਸੀਂ ਆਪਣੇ ਲੋਕਾਂ ਦੀ ਭਲਾਈ, ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਾਂਗੇ
Donald Trump: ''ਅਸੀਂ ਅਮਰੀਕਾ ਵਿਚ ਘੁਸਪੈਠ ਨੂੰ ਰੋਕਾਂਗੇ ਤੇ ਸਰਹੱਦਾਂ ਨੂੰ ਮਜ਼ਬੂਤ ਕਰਾਂਗੇ''-ਜਿੱਤ ਤੋਂ ਬਾਅਦ ਡੋਨਾਲਡ ਟਰੰਪ ਦਾ ਵੱਡਾ ਬਿਆਨ
Donald Trump: ਟਰੰਪ ਨੇ ਆਪਣੇ ਪਹਿਲੇ ਭਾਸ਼ਣ 'ਚ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਕੋਈ ਜੰਗ ਨਹੀਂ ਹੋਵੇਗੀ।
Hoshiarpur News : ਪੰਜਾਬ ਸਮੇਤ ਅੱਧੀ ਦਰਜਨ ਸੂਬਿਆਂ 'ਚ ਡੀ.ਏ.ਪੀ. ਖਾਦ ਦੀ ਭਾਰੀ ਕਿੱਲਤ
Hoshiarpur News : ਲਾਲ ਸਾਗਰ ਦਾ ਰੇੜਕਾ ਤੇ ਕੌਮਾਂਤਰੀ ਮੰਡੀ 'ਚ ਕੀਮਤਾਂ 'ਚ ਵਾਧਾ ਬਣਿਆ ਖਾਦ ਦੀ ਘਾਟ ਦਾ ਮੁੱਖ ਕਾਰਨ
ਇੱਕ ਕੈਸੀਨੋ ਚਲਾਉਣ ਵਾਲਾ ਮੁੜ ਕਿਵੇਂ ਬਣਿਆ ਅਮਰੀਕਾ ਦਾ ਰਾਸ਼ਟਰਪਤੀ, ਪੜ੍ਹੋ ਡੋਨਾਲਡ ਟਰੰਪ ਬਾਰੇ ਕੁਝ ਖਾਸ ਗੱਲਾਂ
ਟਰੰਪ 2017 ਤੋਂ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਸਨ
Punjab News: ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰੋਂ ਮੰਗਵਾਏ ਨਸ਼ੀਲੇ ਪਦਾਰਥਾਂ ਸਮੇਤ 3 ਮੁਲਜ਼ਮਾਂ ਨੂੰ ਕੀਤਾ ਕਾਬੂ
Punjab News: ਮੁਲਜ਼ਮ ਕਰਨਦੀਪ ਸਿੰਘ ਵਿਦੇਸ਼ ਬੈਠੇ ਗੈਂਗਸਟਰ ਗੁਰਦੇਵ ਉਰਫ਼ ਜੈਸਲ ਦੇ ਸੰਪਰਕ ’ਚ ਸੀ
America Election: ਛੇ ਭਾਰਤੀ ਅਮਰੀਕੀਆਂ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਜਿੱਤੀਆਂ ਚੋਣਾਂ
America Election: ਮੌਜੂਦਾ ਕਾਂਗਰਸ ਵਿੱਚ ਉਨ੍ਹਾਂ ਦੀ ਗਿਣਤੀ ਪੰਜ ਤੋਂ ਵੱਧ ਗਈ ਹੈ
Air Quality: ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਕੀਤੀ ਗਈ ਦਰਜ
Air Quality: ਸੋਮਵਾਰ ਸਵੇਰੇ 9 ਵਜੇ ਇਹ 373 ਸੀ ਅਤੇ ਮੰਗਲਵਾਰ ਨੂੰ 384 ਦਰਜ ਕੀਤਾ ਗਿਆ।
Donald Trump News: ਡੋਨਾਲਡ ਟਰੰਪ ਬਣੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ
Donald Trump News: ਡੋਨਾਲਡ ਟਰੰਪ ਬਣੇ ਅਮਰੀਕਾ ਦੇ ਰਾਸ਼ਟਰਪਤੀ
Haryana News: ਹਰਿਆਣਾ 'ਚ ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਹੁਣ ਮਕਾਨ ਬਣਾਉਣ ਲਈ ਮਿਲੇਗਾ 25 ਲੱਖ ਰੁਪਏ ਦਾ ਐਡਵਾਂਸ ਲੋਨ
Haryana News: ਸੂਬਾ ਸਰਕਾਰ ਨੇ 14 ਸਾਲਾਂ ਬਾਅਦ ਮਕਾਨ ਉਸਾਰੀ, ਵਿਆਹ, ਵਾਹਨਾਂ ਅਤੇ ਕੰਪਿਊਟਰਾਂ ਦੀ ਖਰੀਦ ਲਈ ਐਡਵਾਂਸ ਅਤੇ ਲੋਨ ਦੀ ਸੀਮਾ ਵਧਾ ਦਿੱਤੀ ਹੈ।
Attack on Canada Hindu Temple News: ਕੈਨੇਡਾ ਹਿੰਦੂ ਮੰਦਰ 'ਤੇ ਹਮਲੇ ਦਾ ਮਾਮਲਾ, ਪੁਜਾਰੀ ਰਾਜੇਂਦਰ ਪ੍ਰਸਾਦ ਨੂੰ ਕੀਤਾ ਮੁਅੱਤਲ
Attack on Canada Hindu Temple News: ਰਾਜੇਂਦਰ ਪ੍ਰਸਾਦ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਦਾ ਸ਼ੱਕ