ਖ਼ਬਰਾਂ
Missing Tiger: ਰਣਥੰਬੌਰ ਸੈਂਕਚੂਰੀ ਦੇ 75 ਬਾਘਾਂ ਵਿੱਚੋਂ ਇੱਕ ਤਿਹਾਈ ਲਾਪਤਾ: ਅਧਿਕਾਰੀ
Missing Tiger: ਇਸ ਤੋਂ ਪਹਿਲਾਂ ਜਨਵਰੀ 2019 ਤੋਂ ਜਨਵਰੀ 2022 ਦਰਮਿਆਨ ਰਣਥੰਬੌਰ ਤੋਂ 13 ਬਾਘ ਲਾਪਤਾ ਹੋਏ ਸਨ।
Pm Narendra Modi: ਅਗਲੇ ਮਹੀਨੇ ਪੀਐਮ ਨਰਿੰਦਰ ਮੋਦੀ ਚੰਡੀਗੜ੍ਹ ਦਾ ਕਰਨਗੇ ਦੌਰਾ
Pm Narendra Modi: ਪ੍ਰੋਗਰਾਮ ਵਿਚ 15 ਹਜ਼ਾਰ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਵੇਗਾ।
Punjab News: ਪਤੀ ਦੇ ਜਨਮ ਦਿਨ ਮੌਕੇ ਪਤਨੀ ਦੀ ਸੜਕ ਹਾਦਸੇ ’ਚ ਮੌਤ
Punjab News: ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ
US Election Result 2024 Live: ਅਮਰੀਕਾ ਚੋਣ ਨਤੀਜਿਆਂ ਨੂੰ ਲੈ ਕੇ ਵੱਡੀ ਖ਼ਬਰ, 247 ਸੀਟਾਂ ਨਾਲ ਟਰੰਪ ਚੱਲ ਰਹੇ ਅੱਗੇ
US Election Result 2024 Live: ਕਮਲਾ ਹੈਰਿਸ ਨੇ ਇਕ ਤੋਂ ਬਾਅਦ ਇਕ ਤਿੰਨ ਰਾਜ ਜਿੱਤੇ ਹਨ
Punjabi News: ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ‘ਚ ਹਿੱਸਾ ਲੈਣ ਆਏ ਅਥਲੀਟ ਦੀ ਅਚਾਨਕ ਮੌਤ
Punjabi News:ਜਦੋਂ ਤੱਕ ਆਸਪਾਸ ਦੇ ਖਿਡਾਰੀ ਉਸ ਨੂੰ ਸੰਭਾਲ ਸਕੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
Punjab News: ਚੰਡੀਗੜ੍ਹ-ਪੰਜਾਬ ਦੀ ਹਾਲਤ ਚਿੰਤਾਜਨਕ, ਪਰਾਲੀ ਸਾੜਨ ਦੇ 262 ਨਵੇਂ ਮਾਮਲੇ ਕੀਤੇ ਗਏ ਦਰਜ
Punjab News:ਪੰਜਾਬ ਦੇ 6 ਸ਼ਹਿਰ ਆਮ ਨਾਲੋਂ 6 ਗੁਣਾ ਵੱਧ ਪ੍ਰਦੂਸ਼ਿਤ ਹਨ।
Punjab News: ਬੇਅਦਬੀ ਮਾਮਲਿਆਂ ਦੇ ਦੋਸ਼ੀ ਨੂੰ ਅਦਾਲਤ ਨੇ ਦੋ ਕੇਸਾਂ 'ਚ ਸੁਣਾਈ 5-5 ਸਾਲ ਦੀ ਕੈਦ
Punjab News: 2020 ਵਿੱਚ ਸਰਹਿੰਦ ਨੇੜਲੇ ਪਿੰਡ ਤਰਖਾਣਮਾਜਰਾ ਤੇ ਪਿੰਡ ਜੱਲ੍ਹਾ ਦੇ ਗੁਰਦੁਆਰਿਆਂ ’ਚ ਕੀਤੀ ਸੀ ਬੇਅਦਬੀ
Malout Accident News: ਵਿਆਹ 'ਤੇ ਜਾ ਰਹੇ 2 ਦੋਸਤਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ
Malout Accident News: ਦੋਵੇਂ ਚਾਈਂ-ਚਾਈਂ ਵਿਆਹ 'ਤੇ ਜਾਣ ਲਈ ਲੈ ਕੇ ਆਏ ਸਨ ਨਵੇਂ ਕੱਪੜੇ
Punjab News: ਪੰਜਾਬ ਨੇ ਝੋਨੇ ਦੀ ਖ਼ਰੀਦ ਦਾ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਕੀਤਾ ਪਾਰ
Punjab News: ਭਗਵੰਤ ਮਾਨ ਸਰਕਾਰ ਨੇ ਨਿਰਵਿਘਨ ਖ਼ਰੀਦ ’ਚ ਮਾਰਿਆ ਨਵਾਂ ਮਾਅਰਕਾ
Supreme Court: ਪੰਜਾਬ ’ਚ ਕੌਂਸਲ ਚੋਣਾਂ ਕਰਵਾਉਣ ਦੇ ਹੁਕਮ ਨੂੰ ਸਰਕਾਰ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ
Supreme Court: ਹਾਈ ਕੋਰਟ ਨੇ 49 ਕੌਂਸਲਾਂ ’ਚ 31 ਦਸੰਬਰ ਤਕ ਚੋਣਾਂ ਕਰਵਾਉਣ ਦਾ ਦਿਤਾ ਸੀ ਹੁਕਮ