ਖ਼ਬਰਾਂ
ਅੰਮ੍ਰਿਤਪਾਲ ਤੇ ਹੋਰਨਾਂ ’ਤੇ NSA ਦੀ ਨੋਟੀਫ਼ੀਕੇਸ਼ਨ ’ਚ 11 ਦਿਨ ਦੀ ਦੇਰੀ ਕਿਉਂ ਹੋਈ? : ਹਾਈ ਕੋਰਟ
ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ’ਤੇ ਦੂਜਾ NSA ਲਗਾਉਣ ਦਾ ਪੂਰਾ ਰੀਕਾਰਡ ਹਾਈ ਕਰਟ ਨੇ ਤਲਬ ਕੀਤਾ
ਜੱਜ ਦੀ ਜਾਨ ਨੂੰ ਖਤਰੇ ਬਾਰੇ ਚੰਡੀਗੜ੍ਹ ਤੇ ਹਰਿਆਣਾ ਦੀਆਂ ਆਪਾ-ਵਿਰੋਧੀ ਰੀਪੋਰਟਾਂ
ਸ੍ਰੀ ਹਰਿਮੰਦਰ ਸਾਹਿਬ ’ਚ ਜੱਜ ਦੇ ਸੁਰੱਖਿਆ ਅਧਿਕਾਰੀ ਤੋਂ ਪਿਸਤੌਲ ਖੋਹ ਕੇ ਖੁਦਕੁਸ਼ੀ ਕਰਨ ਦਾ ਮਾਮਲਾ
PSPCL ਦੇ ਦਫਤਰ ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਡਿਫਾਲਟਰ ਖਪਤਕਾਰਾਂ ਦੀ ਸੂਚੀ ਤਿਆਰ, ਜਾਣੋ ਕਿਸ-ਕਿਸ ਦਾ ਕੱਟਿਆ ਜਾਵੇਗਾ ਕੁਨੈਕਸ਼ਨ
ਜਿਸ ਵੀ ਖਪਤਕਾਰ ਦਾ 50 ਹਜਾਰ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਦਾ PSPCL ਵੱਲ ਬਕਾਇਆ ਖੜਾ ਹੈ ਉਸ ਦਾ ਕੱਟਿਆ ਜਾ ਰਿਹਾ ਬਿਜਲੀ ਦਾ ਮੀਟਰ
ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾਹਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਲਈ ਕੀਤਾ ਜ਼ੋਰਦਾਰ ਪ੍ਰਚਾਰ!
ਮਾਨ ਨੇ ਖਿੜਕੀਆਂਵਾਲਾ ਦੀ ਰੈਲੀ ਵਿਚ ਕਿਹਾ, ਤੁਹਾਡੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਗਿੱਦੜਬਾਹਾ ਲਈ ਨਵੀਂ ਕਹਾਣੀ ਲਿਖਣ ਲਈ ਤਿਆਰ ਹੋ
Bathinda News : ਮੁੱਖ ਮੰਤਰੀ ਵੱਲੋਂ ਕੈਨੇਡਾ ਵਿੱਚ ਹਿੰਸਾ ਤੇ ਨਫ਼ਰਤ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ
Bathinda News : ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਲਈ ਕੈਨੇਡੀਅਨ ਸਰਕਾਰ ਕੋਲ ਮਾਮਲਾ ਉਠਾਉਣ ਵਾਸਤੇ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ
Gujarat News : ਗੁਜਰਾਤ 'ਚ ਵਾਪਰਆ ਵੱਡਾ ਹਾਦਸਾ, ਬੁਲੇਟ ਟਰੇਨ ਦਾ ਪੁਲ ਡਿੱਗਿਆ, ਕਈ ਲੋਕ ਦੱਬੇ, ਬਚਾਅ ਜਾਰੀ
Gujarat News : ਇਕ ਮਜ਼ਦੂਰ ਦੀ ਮੌਤ, ਕਈ ਲੋਕ ਦੱਬੇ, ਬਚਾਅ ਕਾਰਜ ਜਾਰੀ
Chandigarh News : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਨੂੰ ਦਿੱਤਾ ਜੀਵਨ ਬੀਮਾ ਕਵਰੇਜ ਦਾ ਭਰੋਸਾ
Chandigarh News : ਮੁਲਾਜ਼ਮ ਜਥੇਬੰਦੀਆਂ ਨੂੰ ਮਿਲੇ, ਜਾਇਜ਼ ਮੰਗਾਂ ‘ਤੇ ਵਿਚਾਰ ਕਰਨ ਦਾ ਦਿਵਾਇਆ ਵਿਸ਼ਵਾਸ
Punjab News : ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਗਟ ਸਿੰਘ ਅਜ਼ੀਜ਼ ਸਰੋਏ ਨੂੰ ‘‘ਨਾਨਕ ਸਿੰਘ ਅਵਾਰਡ’’ ਨਾਲ ਕੀਤਾ ਗਿਆ ਸਨਮਾਨਿਤ
Punjab News : ਅਵਾਰਡ ਮਿਲਣ ’ਤੇ ਨੌਜਵਾਨ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
Jharkhand CBI Raid : ਨਾਜਾਇਜ਼ ਮਾਈਨਿੰਗ ਮਾਮਲਾ, ਝਾਰਖੰਡ 'ਚ ਚੋਣਾਂ ਤੋਂ ਪਹਿਲਾਂ CBI ਦੀ ਵੱਡੀ ਕਾਰਵਾਈ,16 ਥਾਵਾਂ 'ਤੇ ਕੀਤੀ ਛਾਪੇਮਾਰੀ
Jharkhand CBI Raid : ਛਾਪੇਮਾਰੀ ਦੌਰਾਨ 50 ਲੱਖ ਦੀ ਨਕਦੀ,1 ਕਿਲੋ ਸੋਨਾ ਅਤੇ ਕੁਝ ਚਾਂਦੀ ਦੇ ਗਹਿਣੇ ਹੋਏ ਬਰਾਮਦ, ਵੱਖ-ਵੱਖ ਥਾਵਾਂ ਤੋਂ 50 ਲੱਖ ਰੁਪਏ ਕੀਤੇ ਜ਼ਬਤ
Gidderbaha News : 'ਆਪ' ਦੇ ਬਦਲਾਅ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਕੀਤਾ ਬਰਬਾਦ : ਅੰਮ੍ਰਿਤਾ ਵੜਿੰਗ
Gidderbaha News : ਗਿੱਦੜਬਾਹਾ ਸਿਰਫ਼ ਇੱਕ ਚੋਣ ਹਲਕਾ ਨਹੀਂ ਇਹ ਮੇਰਾ ਪਰਿਵਾਰ ਹੈ: ਅੰਮ੍ਰਿਤਾ ਵੜਿੰਗ