ਖ਼ਬਰਾਂ
Bathinda News : ਦੀਵਾਲੀ ਦੇ ਤਿਉਹਾਰ ਮੌਕੇ 40 ਲੱਖ ਮੁਰਗੇ ਤੇ 75 ਕਰੋੜ ਦੀ ਸ਼ਰਾਬ ਡਕਾਰ ਗਏ ਪੰਜਾਬੀ
Bathinda News : ਮੱਛੀ, ਬੱਕਰੇ ਤੇ ਹੋਰ ਜਾਨਵਰਾਂ ਦੇ ਮੀਟ ਦਾ ਵੀ ਵੱਡੇ ਪੱਧਰ 'ਤੇ ਹੋਇਆ ਸੇਵਨ
Jammu Kashmir News: ਸਤ ਸ਼ਰਮਾ ਬਣੇ ਜੰਮੂ-ਕਸ਼ਮੀਰ ਭਾਜਪਾ ਦੇ ਨਵੇਂ ਪ੍ਰਧਾਨ, ਰਵਿੰਦਰ ਰੈਨਾ ਨੂੰ ਮਿਲੀ ਇਹ ਜ਼ਿੰਮੇਵਾਰੀ
Jammu Kashmir News: ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਭਾਜਪਾ ਨੇ ਸਤ ਸ਼ਰਮਾ ਨੂੰ ਜੰਮੂ-ਕਸ਼ਮੀਰ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਸੀ।
CM Yogi Threat News: '10 ਦਿਨਾਂ 'ਚ ਅਸਤੀਫਾ ਦਿਓ ਨਹੀਂ ਤਾਂ ਬਾਬਾ ਸਿੱਦੀਕੀ ਵਾਂਗ ਮਾਰ ਦੇਵਾਂਗੇ''! ਯੋਗੀ ਆਦਿਤਿਆਨਾਥ ਨੂੰ ਮਿਲੀ ਧਮਕੀ
CM Yogi Threat News: ਧਮਕੀ ਮਿਲਣ ਬਾਅਦ ਅਲਰਟ 'ਤੇ ਸੁਰੱਖਿਆ ਵਿਵਸਥਾ
Balrampur Accident News: ਦੀਵਾਲੀ ਮਨਾ ਆ ਕੇ ਵਾਪਸ ਆ ਰਹੇ ਪ੍ਰਵਾਰ ਦੀ ਟੋਏ ਵਿਚ ਡਿੱਗੀ ਕਾਰ, 8 ਲੋਕਾਂ ਦੀ ਹੋਈ ਮੌਤ
Balrampur Accident News: ਮ੍ਰਿਤਕਾਂ ਵਿਚ 4 ਜੀਅ ਇਕੋ ਪ੍ਰਵਾਰ ਦੇ ਸਨ
Jalandhar Firing News: ਜਲੰਧਰ 'ਚ ਤਾਬੜਤੋੜ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਹੋਈ ਮੌਤ
Jalandhar Firing News: ਇਕ ਨੌਜਵਾਨ ਗੰਭੀਰ ਜ਼ਖ਼ਮੀ
Punjab News: ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਲ, 368 ਦਰਜ ਕੀਤਾ ਗਿਆ AQI
Punjab News: ਲੁਧਿਆਣਾ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ, 339 ਦਰਜ ਕੀਤਾ ਗਿਆ AQI
Sirhind Railway Station Blast: ਪੰਜਾਬ ਵਿਚ ਵੱਡਾ ਹਾਦਸਾ, ਟਰੇਨ ਵਿੱਚ ਹੋਇਆ ਬਲਾਸਟ, ਮਚਿਆ ਹੜਕੰਪ
Sirhind Railway Station Blast: 4 ਵਿਅਕਤੀ ਗੰਭੀਰ ਜ਼ਖ਼ਮੀ
Punjab News: ਭਲਕੇ ਹੋਵੇਗੀ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ
ਸੁਪਰੀਮ ਕੋਰਟ ਨੇ 25 ਸਤੰਬਰ ਨੂੰ ਰਾਜੋਆਣਾ ਦੀ ਪਟੀਸ਼ਨ ’ਤੇ ਕੇਂਦਰ, ਪੰਜਾਬ ਸਰਕਾਰ ਅਤੇ ਚੰਡੀਗੜ੍ਹ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਸੀ।
IND vs NZ : ਰਿਸ਼ਭ ਪੰਤ ਨੇ ਆਪਣੇ ਤੂਫਾਨੀ ਅਰਧ ਸੈਂਕੜੇ ਨਾਲ ਰਚਿਆ ਇਤਿਹਾਸ, ਯਸ਼ਸਵੀ ਜੈਸਵਾਲ ਨੂੰ ਛੱਡਿਆ ਪਿੱਛੇ
IND vs NZ : 36 ਗੇਂਦਾਂ 'ਚ ਜੜਿਆ ਤੂਫਾਨੀ ਅੱਧਾ ਸੈਂਕੜਾ, ਯਸ਼ਸਵੀ ਜੈਸਵਾਲ ਦੇ ਰੀਕਾਰਡ ਨੂੰ ਤੋੜਿਆ
Srinagar News : ਸ੍ਰੀਨਗਰ ’ਚ ਮੁਕਾਬਲੇ ’ਚ ਇਕ ਅਤਿਵਾਦੀ ਹਲਾਕ, 4 ਸੁਰੱਖਿਆ ਮੁਲਾਜ਼ਮ ਜ਼ਖ਼ਮੀ
Srinagar News : ਅਨੰਤਨਾਗ ’ਚ ਇਕ ਹੋਰ ਮੁਹਿੰਮ ’ਚ ਵੀ ਦੋ ਅਤਿਵਾਦੀ ਹਲਾਕ