ਖ਼ਬਰਾਂ
Tarn Taran News : D.A.P. ਅਤੇ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਅਕਾਲੀ ਦਲ ਵਲੋਂ 5 ਨਵੰਬਰ ਨੂੰ S.D.M ਦਫ਼ਤਰ ਅੱਗੇ ਧਰਨਾ - ਬ੍ਰਹਮਪੁਰਾ
Tarn Taran News : ਕਿਸਾਨਾਂ ਦੀ ਹਮਾਇਤ ਵਿੱਚ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨੂੰ ਵੱਡੀ ਗਿਣਤੀ 'ਚ ਧਰਨੇ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀਲ
Ludhiana News : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ
Ludhiana News : ਭਗਵਾਨ ਵਿਸ਼ਵਕਰਮਾ ਜੀ ਧਰਤੀ ‘ਤੇ ਸ਼ਿਲਪਕਾਰੀ ਅਤੇ ਇੰਜੀਨੀਅਰਿੰਗ ਦੇ ਸੰਸਥਾਪਕ ਹਨ :- ਤਰੁਨਪ੍ਰੀਤ ਸਿੰਘ ਸੌਂਦ
Amritsar News : ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਆਪਣੀ ਬੇਟੀ ਦੇ ਨਾਲ ਪਹੁੰਚੇ ਡਾ. ਨਵਜੋਤ ਕੌਰ ਸਿੱਧੂ
Amritsar News : ਉਨ੍ਹਾਂ ਨੇ ਅੰਮ੍ਰਿਤਸਰ ਦੇ ਵਿਕਾਸ ਦੇ ਮਸਲੇ 'ਤੇ ਕੀਤੀ ਚਰਚਾ
Hoshiarpur News : ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਹੋਏ 'ਆਪ' ਵਿੱਚ ਸ਼ਾਮਲ
Hoshiarpur News : ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਆਗੂਆਂ ਨੂੰ ਪਾਰਟੀ ਵਿੱਚ ਕੀਤਾ ਸ਼ਾਮਲ
Shri Hazur Sahib Nanded News : ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬੰਦੀਛੋੜ ਦਿਵਸ ਦੀਪਮਾਲਾ ਬੜੇ ਉਤਸ਼ਾਹ ਨਾਲ ਮਨਾਇਆ
Shri Hazur Sahib Nanded News : ਦੀਪਮਾਲਾ ਮਹੱਲਾ ਵਿਖੇ ਤੋਪਾਂ ਦੀ ਦਿੱਤੀ ਗਈ ਸਲਾਮੀ
MEA : ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨ ਦੇ ਪ੍ਰਤੀਨਿਧੀ ਨੂੰ ਕੀਤਾ ਤਲਬ, ਅਮਿਤ ਸ਼ਾਹ 'ਤੇ ਲਾਏ ਬੇਤੁਕੇ ਦੋਸ਼ਾਂ 'ਤੇ ਜ਼ਾਹਰ ਕੀਤੀ ਨਾਰਾਜ਼ਗੀ
MEA :ਮੰਤਰੀ ਡੇਵਿਡ ਮੌਰੀਸਨ ਵੱਲੋਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ’ਤੇ ਬੇਤੁਕੇ ਅਤੇ ਬੇਬੁਨਿਆਦ ਦੋਸ਼ਾਂ ਦਾ ਭਾਰਤ ਸਰਕਾਰ ਸਖ਼ਤ ਸ਼ਬਦਾਂ ’ਚ ਕੀਤਾ ਵਿਰੋਧ
Congress Leader Yunus Chaudhary: ਇਸ ਕਾਂਗਰਸੀ ਆਗੂ ਦੀ ਅਸ਼ਲੀਲ ਵੀਡੀਓ ਹੋਈ ਵਾਇਰਲ
Congress Leader Yunus Chaudhary: ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
Chandigarh News : ਚੰਡੀਗੜ੍ਹ 'ਚ ਨੌਜਵਾਨ ਨੂੰ ਚੱਲਦੀ ਸਕਾਰਪੀਓ ਗੱਡੀ ਦੇ ਉੱਪਰ ਰੱਖ ਕੇ ਚਲਾਈਆਂ ਆਤਿਸ਼ਬਾਜੀ ਚਲਾਉਣਾ ਪਈ ਮਹਿੰਗੀ
Chandigarh News : ਪੁਲਿਸ ਨੇ ਸਕਾਰਪੀਓ ਗੱਡੀ ਦਾ ਕੀਤਾ ਚਲਾਨ, ਵੀਡੀਓ ਸਾਹਮਣੇ
Delhi News : ਪੰਜਾਬ-ਹਰਿਆਣਾ 'ਚ ਘਟੇ ਪਰਾਲੀ ਨੂੰ ਅੱਗ ਲਾਉਣ ਵਾਲੇ ਮਾਮਲੇ, ਸੈਟੇਲਾਈਟ ਰਾਹੀਂ NASA ਨੇ ਜਾਰੀ ਕੀਤਾ ਡਾਟਾ
Delhi News : ਪੰਜਾਬ ਅਤੇ ਹਰਿਆਣਾ ’ਚ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ 2 ਸਾਲਾਂ ’ਚ ਅਕਤੂਬਰ ’ਚ 82% ਘਟੀਆਂ
Air India Flight News: ਬੰਬ ਦੀ ਧਮਕੀ ਦੇ ਵਿਚਕਾਰ ਏਅਰ ਇੰਡੀਆ ਦੀ ਫਲਾਈਟ 'ਚੋਂ ਮਿਲਿਆ ਕਾਰਤੂਸ, ਮਚਿਆ ਹੜਕੰਪ
Air India Flight News: ਜਾਂਚ 'ਚ ਜੁਟੀ ਹੈ ਪੁਲਿਸ