ਖ਼ਬਰਾਂ
Punjag News: ਸ਼ੰਭੂ ਸਰਹੱਦ 'ਤੇ ਖੜ੍ਹੇ ਇੱਕ ਹੋਰ ਕਿਸਾਨ ਦੀ ਮੌਤ
Punjag News: 3 ਏਕੜ ਜ਼ਮੀਨ ਦਾ ਮਾਲਕ ਸੀ ਮ੍ਰਿਤਕ
Punjab News: ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਪਰਤ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ
Punjab News: ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ
Delhi Pollution: ਧੂੰਏਂ ਦੀ ਲਪੇਟ 'ਚ ਦਿੱਲੀ, AQI 300 ਤੋਂ ਪਾਰ, ਜਾਣੋ ਕਿਹੋ ਜਿਹਾ ਰਹੇਗਾ ਮੌਸਮ?
Delhi Pollution: ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Punjab News: ਦੀਵਾਲੀ ਦੀ ਰਾਤ ਲੁਧਿਆਣਾ 'ਚ 45 ਥਾਵਾਂ 'ਤੇ ਲੱਗੀ ਅੱਗ
Punjab News: ਕਰੀਬ 100 ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਅਧਿਕਾਰੀ ਸਾਰੀ ਰਾਤ ਡਿਊਟੀ 'ਤੇ ਰਹੇ
Chandigarh News: ਪਤਨੀ ਚੰਗੀ ਕਮਾਈ ਵੀ ਕਰਦੀ ਹੋਵੇ ਤਾਂ ਵੀ ਪਤੀ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ: ਹਾਈਕੋਰਟ
Chandigarh News: ਜੇ ਪਤੀ/ਪਿਤਾ ਕੋਲ ਲੋੜੀਂਦੇ ਸਾਧਨ ਹਨ, ਤਾਂ ਉਹ ਅਪਣੀ ਪਤਨੀ ਅਤੇ ਬੱਚਿਆਂ ਨੂੰ ਸੰਭਾਲਣ ਲਈ ਜ਼ਿੰਮੇਵਾਰ ਹੈ
Bandi Chod Divas: ਬੰਦੀ ਛੋੜ ਦਿਹਾੜੇ ਮੌਕੇ ਤਿਹਾੜ ਜੇਲ ਦੇ ਬਾਹਰ ਅਰਦਾਸ ਕਰ ਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਦੁਹਰਾਈ
Bandi Chod Divas:ਬੰਦੀ ਛੋੜ ਦਿਹਾੜੇ ਮੌਕੇ ਦਿੱਲੀ ਦੇ ਸਿੱਖਾਂ ਦੇ ਇਕੱਠ ਨੇ ਤਿਹਾੜ ਜੇਲ ਨੰਬਰ 1 ਦੇ ਸਾਹਮਣੇ ਅਰਦਾਸ ਕਰ ਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਦੁਹਰਾਈ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੰਦਰਾਂ ਅਤੇ ਗੁਰਦੁਆਰਿਆਂ ਦਾ ਦੌਰਾ ਕੀਤਾ
ਸਿਡਨੀ ਦੇ ਗਲੇਨਵੁੱਡ ਦੇ ਇਕ ਗੁਰਦੁਆਰੇ ਦੀ ਨਵੀਂ ਰਸੋਈ ਦਾ ਉਦਘਾਟਨ ਵੀ ਕੀਤਾ
ਸੰਮਤ 2081 ਦੇ ਮੁਹੂਰਤ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ, ਸੈਂਸੈਕਸ ਤੇ ਨਿਫਟੀ ਵਧ ਕੇ ਬੰਦ ਹੋਏ
ਸ਼ੁਕਰਵਾਰ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤਕ ਇਕ ਵਿਸ਼ੇਸ਼ ਮੁਹੂਰਤ ਵਪਾਰਕ ਸੈਸ਼ਨ ਚਲਿਆ
ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਲਗਾਤਾਰ ਚੌਥੇ ਹਫਤੇ ਗਿਰਾਵਟ
ਵਿਦੇਸ਼ੀ ਮੁਦਰਾ ਭੰਡਾਰ ਦਾ ਇਕ ਮਹੱਤਵਪੂਰਣ ਬਫਰ ਘਰੇਲੂ ਆਰਥਕ ਗਤੀਵਿਧੀਆਂ ਨੂੰ ਗਲੋਬਲ ਝਟਕਿਆਂ ਤੋਂ ਬਚਾਉਣ ’ਚ ਸਹਾਇਤਾ ਕਰਦਾ ਹੈ
ਅਕਤੂਬਰ ਦੇ ਤਿਉਹਾਰੀ ਮਹੀਨੇ ’ਚ ਵੀ ਮਾਰੂਤੀ, ਹੁੰਡਈ ਦੀ ਘਰੇਲੂ ਥੋਕ ਵਿਕਰੀ ’ਚ ਨਰਮੀ
ਛੋਟੀਆਂ ਕਾਰਾਂ ਦੀ ਵਿਕਰੀ ਇਕ ਸਾਲ ਪਹਿਲਾਂ ਦੇ 14,568 ਇਕਾਈਆਂ ਦੇ ਮੁਕਾਬਲੇ ਘੱਟ ਕੇ 10,687 ਇਕਾਈ ਰਹਿ ਗਈ