ਖ਼ਬਰਾਂ
Delhi News : ਏਅਰ ਮਾਰਸ਼ਲ ਅਜੇ ਕੁਮਾਰ ਅਰੋੜਾ ਨੇ ਏਅਰ ਅਫ਼ਸਰ ਇੰਚਾਰਜ ਮੈਨਟੇਨੈਂਸ ਵਜੋਂ ਸੰਭਾਲਿਆ ਚਾਰਜ
Delhi News : ਉਹ ਏਅਰ ਫੋਰਸ ਟੈਕਨੀਕਲ ਕਾਲਜ, ਬੈਂਗਲੁਰੂ, ਏਅਰ ਕਮਾਂਡ ਐਂਡ ਸਟਾਫ਼ ਕਾਲਜ, ਯੂਐਸਏ ਅਤੇ ਕਾਲਜ ਆਫ਼ ਡਿਫੈਂਸ ਮੈਨੇਜਮੈਂਟ, ਸਿਕੰਦਰਾਬਾਦ ਤੋਂ ਹਨ ਗ੍ਰੈਜੂਏਟ
los angeles News : ਪਲਾਸਟਿਕ ਦੀਆਂ ਬੋਤਲਾਂ ਨੂੰ ਲੈ ਕੇ Pepsi ਅਤੇ Coca-Cola ਵਿਰੁੱਧ ਕੇਸ ਦਰਜ
los angeles News : ਲਾਸ ਏਂਜਲਸ ਕਾਉਂਟੀ ਨੇ ਪਲਾਸਟਿਕ ਪ੍ਰਦੂਸ਼ਣ ਵਧਾਉਣ ਦੇ ਮਾਮਲੇ ’ਚ ਪੈਪਸੀ ਅਤੇ ਕੋਕ 'ਤੇ ਕੀਤੀ ਕਾਰਵਾਈ
Canada News: ਕੈਨੇਡਾ ਦੀ ਸਭ ਤੋਂ ਵੱਡੀ ਗੈਰ-ਕਾਨੂੰਨੀ ਡਰੱਗ ਲੈਬ ਤੋਂ ਰਿਕਾਰਡ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ
Canada News: ਹੁਣ ਤੱਕ ਸਿਰਫ ਇਕ ਵਿਅਕਤੀ ਗਗਨਪ੍ਰੀਤ ਰੰਧਾਵਾ 'ਤੇ ਡਰੱਗ ਅਤੇ ਹਥਿਆਰਾਂ ਦੇ ਕਈ ਦੋਸ਼ ਲੱਗੇ ਹਨ।
Amritsar News : ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
Amritsar News : ਨਤਮਸਤਕ ਹੋ ਕੇ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਸਰਬੱਤ ਦੇ ਭਲੇ ਦੀ ਕੀਤੀ ਗਈ ਅਰਦਾਸ
Dehli News : ਦੁਬਈ ’ਚ ਜਹਾਜ਼ ਤੋਂ ਉਤਰਦੇ ਸਮੇਂ ਡਿੱਗੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪੈਰ ਦੀ ਟੁੱਟੀ ਹੱਡੀ
Dehli News : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ਰਦਾਰੀ ਨਾਲ ਵਾਪਰਿਆ ਹਾਦਸਾ
Firozpur News: ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਸੜਕੀ ਹਾਦਸੇ ਵਿਚ ਮੌਤ
Firozpur News: ਮੁਲਾਜ਼ਮ ਫਿਰੋਜ਼ਪੁਰ ਸੀ. ਆਈ. ਏ. ਸਟਾਫ ਵਿਚ ਨਿਭਾਅ ਰਿਹਾ ਸੀ ਡਿਊਟੀ
Delhi News: ਦਿੱਲੀ 'ਚ ਦੀਵਾਲੀ 'ਤੇ ਦੋਹਰਾ ਕਤਲ ਮਾਮਲਾ, 16 ਸਾਲਾ ਮਾਸਟਰ ਮਾਈਂਡ ਗ੍ਰਿਫ਼ਤਾਰ
Delhi News: ਮੁਲਜ਼ਮਾਂ ਨੇ 17 ਦਿਨ ਪਹਿਲਾਂ ਕਤਲ ਦੀ ਯੋਜਨਾ ਬਣਾਈ ਸੀ।
Fazilka News : ਫਾਜ਼ਿਲਕਾ 'ਚ 3 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਇੱਕ ਔਰਤ ਸਮੇਤ 4 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ
Fazilka News : ਜਾਨੀ ਨੁਕਸਾਨ ਤੋਂ ਰਿਹਾ ਬਚਾਓ, ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀ ਗੱਡੀਆਂ
Delhi News : ਦਿੱਲੀ ਦੇ ਕਾਲਿੰਦੀ ਕੁੰਜ 'ਚ ਯਮੁਨਾ ਨਦੀ 'ਚ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਵਧਿਆ
Delhi News : ਯਮੁਨਾ ਨਦੀ ’ਚ ਤੈਰ ਰਹੀ ਜ਼ਹਿਰੀਲੀ ਝੱਗ
America: 'ਕਮਲਾ ਹੈਰਿਸ ਨੇ ਹਿੰਦੂਆਂ ਨੂੰ ਕੀਤਾ ਨਜ਼ਰ ਅੰਦਾਜ਼, ਮੈਂ ਕਰਾਂਗਾ ਉਨ੍ਹਾਂ ਦੀ ਰੱਖਿਆ', ਚੋਣਾਂ ਤੋਂ ਪਹਿਲਾਂ ਟਰੰਪ ਦਾ ਵੱਡਾ ਬਿਆਨ
America: ਟਰੰਪ ਨੇ ਸਾਰੇ ਹਿੰਦੂਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ