ਖ਼ਬਰਾਂ
Chandigarh News : ਦੀਵਾਲੀ 'ਤੇ ਪਟਾਕਿਆਂ ਕਾਰਨ 21 ਲੋਕ ਜ਼ਖਮੀ, PGIMER ਦਾ ਐਡਵਾਂਸਡ ਆਈ ਸੈਂਟਰ 24 ਘੰਟੇ ਦੇ ਰਿਹਾ ਹੈ ਸੇਵਾ
Chandigarh News : ਆਈ ਸੈਂਟਰ ਨੇ ਪਟਾਕਿਆਂ ਦੀਆਂ ਘਟਨਾਵਾਂ ਕਾਰਨ ਅੱਖਾਂ ਦੀਆਂ ਸੱਟਾਂ ਦੇ 21 ਕੇਸਾਂ ਦਾ ਕੀਤਾ ਪ੍ਰਬੰਧਨ
Delhi News : ਦਿੱਲੀ LG ਨੇ ਮੁੱਖ ਮੰਤਰੀ ਆਤਿਸ਼ੀ ਨੂੰ ਪੱਤਰ ਲਿਖ ਕੇ 7 ਨਵੰਬਰ ਨੂੰ ਛੁੱਟੀ ਦਾ ਐਲਾਨ ਕਰਨ ਦੀ ਕੀਤੀ ਅਪੀਲ
Delhi News : ਛਠ ਤਿਉਹਾਰ ਦੇ ਤੀਜੇ ਦਿਨ ਯਾਨੀ 7 ਨਵੰਬਰ ਨੂੰ (ਪੂਰੇ ਦਿਨ ਦੀ ਛੁੱਟੀ) ਐਲਾਨ ਕਰਨ ਦੀ ਕੀਤੀ ਬੇਨਤੀ
Chandigarh News : ਪੰਜਾਬ ਸਰਕਾਰ ਨੇ ਖਾਦ ਦੀ ਜਮ੍ਹਾਂਖੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ
Chandigarh News : D.A.P. ਤੇ ਹੋਰ ਖਾਦਾਂ ਦੀ ਢੁਕਵੀਂ ਉਪਲਬਧਤਾ ਲਈ 5 ਟੀਮਾਂ ਗਠਿਤ, ਗਲਤ ਬ੍ਰਾਂਡਿੰਗ ਕਰਨ ਵਾਲੀਆਂ 91 ਫ਼ਰਮਾਂ ਦੇ ਲਾਇਸੈਂਸ ਰੱਦ
ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਫਿਰ ਘੇਰਿਆ, ਕਿਹਾ- ਚੋਣ ਕਮਿਸ਼ਨ ਨੇ ਆਪਣੇ ਆਪ ਨੂੰ ਦਿੱਤੀ ਕਲੀਨ ਚਿੱਟ
ਕਾਂਗਰਸ ਨੇ ਕਿਹਾ ਕਿ ਕਮਿਸ਼ਨ ਨੇ ਹਰਿਆਣਾ ਚੋਣਾਂ ਨਾਲ ਜੁੜੀਆਂ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਸਪੱਸ਼ਟੀਕਰਨ ਦੇਣ ਦੀ ਬਜਾਏ ਅਸਪਸ਼ਟ ਜਵਾਬ ਦਿੱਤੇ।
Mohali News : ਮੋਹਾਲੀ ’ਚ ਪਟਾਕਿਆਂ ਨਾਲ 20 ਲੋਕ ਝੁਲਸੇ , ਸਕੋਡਾ ਕਾਰ ਸਮੇਤ 6 ਥਾਵਾਂ ’ਤੇ ਲੱਗੀ ਅੱਗ, 2 ਬੱਚੀਆਂ ਹੋਈਆਂ ਜ਼ਖਮੀ
Mohali News : ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਜਾਨੀ ਨੁਕਸਾਨ ਤੋਂ ਰਿਹਾ ਬਚਾਓ
Sangrur Accident News: ਆਪਣੇ ਖੇਤ ਵਿਚ ਦੀਵਾ ਲਗਾ ਕੇ ਵਾਪਸ ਆ ਰਹੇ ਬੱਚੇ ਦੀ ਸੜਕ ਹਾਦਸੇ ਵਿਚ ਹੋਈ ਮੌਤ
Sangrur Accident News: ਅਣਪਛਾਤੇ ਵਾਹਨ ਦੇ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Anil Ambani: ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ, 154.5 ਕਰੋੜ ਦਾ ਕਰਨਾ ਪਵੇਗਾ ਭੁਗਤਾਨ
Anil Ambani: ਸੇਬੀ ਨੇ ਇਨ੍ਹਾਂ ਇਕਾਈਆਂ ਨੂੰ 15 ਦਿਨਾਂ ਦੇ ਅੰਦਰ ਭੁਗਤਾਨ ਕਰਨ ਲਈ ਕਿਹਾ ਹੈ
Delhi News : ਏਅਰ ਮਾਰਸ਼ਲ ਅਜੇ ਕੁਮਾਰ ਅਰੋੜਾ ਨੇ ਏਅਰ ਅਫ਼ਸਰ ਇੰਚਾਰਜ ਮੈਨਟੇਨੈਂਸ ਵਜੋਂ ਸੰਭਾਲਿਆ ਚਾਰਜ
Delhi News : ਉਹ ਏਅਰ ਫੋਰਸ ਟੈਕਨੀਕਲ ਕਾਲਜ, ਬੈਂਗਲੁਰੂ, ਏਅਰ ਕਮਾਂਡ ਐਂਡ ਸਟਾਫ਼ ਕਾਲਜ, ਯੂਐਸਏ ਅਤੇ ਕਾਲਜ ਆਫ਼ ਡਿਫੈਂਸ ਮੈਨੇਜਮੈਂਟ, ਸਿਕੰਦਰਾਬਾਦ ਤੋਂ ਹਨ ਗ੍ਰੈਜੂਏਟ
los angeles News : ਪਲਾਸਟਿਕ ਦੀਆਂ ਬੋਤਲਾਂ ਨੂੰ ਲੈ ਕੇ Pepsi ਅਤੇ Coca-Cola ਵਿਰੁੱਧ ਕੇਸ ਦਰਜ
los angeles News : ਲਾਸ ਏਂਜਲਸ ਕਾਉਂਟੀ ਨੇ ਪਲਾਸਟਿਕ ਪ੍ਰਦੂਸ਼ਣ ਵਧਾਉਣ ਦੇ ਮਾਮਲੇ ’ਚ ਪੈਪਸੀ ਅਤੇ ਕੋਕ 'ਤੇ ਕੀਤੀ ਕਾਰਵਾਈ
Canada News: ਕੈਨੇਡਾ ਦੀ ਸਭ ਤੋਂ ਵੱਡੀ ਗੈਰ-ਕਾਨੂੰਨੀ ਡਰੱਗ ਲੈਬ ਤੋਂ ਰਿਕਾਰਡ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ
Canada News: ਹੁਣ ਤੱਕ ਸਿਰਫ ਇਕ ਵਿਅਕਤੀ ਗਗਨਪ੍ਰੀਤ ਰੰਧਾਵਾ 'ਤੇ ਡਰੱਗ ਅਤੇ ਹਥਿਆਰਾਂ ਦੇ ਕਈ ਦੋਸ਼ ਲੱਗੇ ਹਨ।