ਖ਼ਬਰਾਂ
Punjab News: ਬੀਐਸਐਫ ਨੇ ਅੰਮ੍ਰਿਤਸਰ ਵਿਚ ਦੋ ਡਰੋਨ ਅਤੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
Punjab News: ਬਰਾਮਦ ਹੈਰੋਇਨ ਦਾ ਵਜ਼ਨ ਅੱਧਾ ਕਿੱਲੋ ਤੋਂ ਵੱਧ
Punjab News: ਦੀਵਾਲੀ ਦੀ ਰਾਤ ਦੋ ਜਿਗਰੀ ਯਾਰਾਂ ਦੀ ਸੜਕ ਹਾਦਸੇ ’ਚ ਮੌਤ
Punjab News: ਇਸ ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ਦੇ ਜਵਾਨ ਪੁੱਤਰ ਸਦਾ ਲਈ ਪਰਿਵਾਰ ਕੋਲੋ ਖੋਹ ਲਏ।
Bibek Debroy News: PM ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ ਬਿਬੇਕ ਦੇਬਰਾਏ ਦਾ ਦਿਹਾਂਤ
Bibek Debroy News: 69 ਸਾਲਾ ਦੀ ਉਮਰ ਵਿਚ ਲਏ ਆਖਰੀ ਸਾਹ
Haryana News: ਅੰਬਾਲਾ 'ਚ ਦੋ ਥਾਵਾਂ 'ਤੇ ਲੱਗੀ ਭਿਆਨਕ ਅੱਗ: ਕ੍ਰੋਕਰੀ ਦੀ ਦੁਕਾਨ 'ਚ ਲੱਖਾਂ ਦਾ ਸਾਮਾਨ ਸੜ ਕੇ ਸੁਆਹ
Haryana News: ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Vini Mahajan News: ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਿਨੀ ਮਹਾਜਨ ਹੋਏ ਸੇਵਾਮੁਕਤ, 1987 ਬੈਚ ਦੇ ਹਨ ਆਈਏਐਸ ਅਧਿਕਾਰੀ
Vini Mahajan News: ਪਤੀ ਐਨਆਈਏ ਦੇ ਡੀਜੀ ਰਹਿ ਚੁੱਕੇ
Punjab News: ਦੀਵਾਲੀ ਮੌਕੇ ਚਲਾਏ ਪਟਾਕਿਆਂ ਕਾਰਨ ਜ਼ਹਿਰੀਲੀ ਹੋਈ ਹਵਾ; ਪੰਜਾਬ ਦੇ 5 ਜ਼ਿਲ੍ਹਿਆਂ 'ਚ AQI ਦਾ ਅੰਕੜਾ 400 ਤੋਂ ਪਾਰ
Punjab News: ਗ੍ਰੇਪ-1 ਸ਼੍ਰੇਣੀ ਦੇ ਕਈ ਸ਼ਹਿਰਾਂ 'ਚ ਪਟਾਕਿਆਂ ਕਾਰਨ ਹਵਾ ਜ਼ਹਿਰੀਲੀ ਹੋਣ ਤੋਂ ਬਾਅਦ ਅੱਜ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।
Kanpur News: ਮੰਦਰ ਦੇ ਦੀਵੇ ਤੋਂ ਲੱਗੀ ਅੱਗ...ਜ਼ਿੰਦਾ ਸੜੇ ਕਾਰੋਬਾਰੀ ਪਤੀ-ਪਤਨੀ
Kanpur News: ਬਚਾਉਣ ਗਈ ਨੌਕਰਾਣੀ ਦੀ ਵੀ ਮੌਤ
ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਵਚਨਬੱਧ ਪੰਜਾਬ ਸਰਕਾਰ
ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ
‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਅਧੀਨ ਸਿਰਫ਼ ਇਕ ਕਾਲ ’ਤੇ 43 ਨਾਗਰਿਕ ਸੇਵਾਵਾਂ ਮਿਲ ਰਹੀਆਂ ਘਰ ਬੈਠੇ
ਸਰਕਾਰ ਵੱਲੋਂ 500 ਗਜ ਤੱਕ ਦੇ ਪਲਾਟਾਂ ਦੀਆਂ ਰਜਿਸਟਰੀਆਂ ਲਈ NOC ਦੀ ਸ਼ਰਤ ਖ਼ਤਮ
Barnala Accident News: ਬਰਨਾਲਾ ਵਿਚ ਕਾਰ ਸਵਾਰ ਨੇ ਮੋਟਰਸਾਈਕਲ ਅਤੇ ਪੈਦਲ ਜਾ ਰਹੇ ਨੌਜਵਾਨਾਂ ਨੂੰ ਦਰੜਿਆ, ਇਕ ਦੀ ਮੌਤ
Barnala Accident News: 2 ਗੰਭੀਰ ਜ਼ਖ਼ਮੀ