ਖ਼ਬਰਾਂ
Amritsar News: 'ਆਪ' ਆਗੂ ਦੇ ਘਰ 'ਤੇ ਗੋਲੀਬਾਰੀ, ਘਟਨਾ ਸੀਸੀਟੀਵੀ ਵਿੱਚ ਕੈਦ
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਝੋਨੇ ਦੀ ਲਿਫ਼ਟਿੰਗ ਮੁੱਦੇ ਨੂੰ ਲੈ ਕੇ 'ਆਪ' ਵੱਲੋਂ ਚੰਡੀਗੜ੍ਹ ਰੋਸ ਪ੍ਰਦਰਸ਼ਨ, ਮੰਤਰੀ ਹਰਜੋਤ ਬੈਂਸ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
ਮੰਤਰੀ ਹਰਜੋਤ ਬੈਂਸ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਹੋ ਗਏ ਅਤੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ।
ਜਲੰਧਰ ਵਿੱਚ ਲੜਕੀ ਨਾਲ ਜਬਰ-ਜਨਾਹ, ਮੁਲਜ਼ਮ ਗ੍ਰਿਫ਼ਤਾਰ
ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਅਗਲੇਰੀ ਕਾਰਵਾਈ ਕਰੇਗੀ
PGI Organ Donations: 4 ਲੋਕਾਂ ਦੀ ਦੀਵਾਲੀ ਰੌਸ਼ਨ ਕਰ ਗਿਆ 2 ਸਾਲਾ ਦਾ ਵਿਦੇਸ਼ੀ ਬੱਚਾ ਪ੍ਰੋਸਪਰ
PGI Organ Donations: ਬ੍ਰੇਨ ਡੈੱਡ ਦੋ ਸਾਲਾ ਪ੍ਰੋਸਪਰ ਨੇ ਆਪਣੇ ਅੰਗਾਂ ਨੂੰ ਦੂਜੇ ਮਰੀਜ਼ਾਂ ਵਿਚ ਟਰਾਂਸਪਲਾਂਟ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੀਂ ਰੋਸ਼ਨੀ ਪਾਈ ਹੈ।
Faridabad News : ਫਰੀਦਾਬਾਦ ਤੋਂ ਨੋਇਡਾ ਦਾ ਸਫਰ ਹੋਵੇਗਾ ਆਸਾਨ, ਯੂਪੀ ਨੇ ਆਗਰਾ ਨਹਿਰ ਦੇ ਨਾਲ ਚਾਰ ਮਾਰਗੀ ਸੜਕ ਲਈ ਦਿੱਤੀ ਜ਼ਮੀਨ
Faridabad News : 278 ਕਰੋੜ ਰੁਪਏ ਦਾ ਹੈ ਪ੍ਰੋਜੈਕਟ
Tarn Taran News : ਤਰਨ ਤਾਰਨ 'ਚ ਨਵੇਂ ਖੁੱਲ੍ਹੇ ਜਿਮ ਬਾਹਰ ਚੱਲੀਆਂ ਗੋਲ਼ੀਆਂ, ਜਿਮ ਦੇ ਕੋਚ ਨੂੰ ਲੱਗੀ ਗੋਲ਼ੀ
Tarn Taran News : ਪੁਲਿਸ ਮੌਕੇ ’ਤੇ ਪੁੱਜ ਕੇ ਕਰ ਰਹੀ ਹੈ ਜਾਂਚ ਅਤੇ ਸੀਸੀ ਟੀਵੀ ਜਾ ਰਹੇ ਖੰਗਾਲੇ
Spain News : ਸਪੇਨ 'ਚ ਆਚਨਕ ਆਏ ਹੜ੍ਹ ਕਾਰਨ 51 ਲੋਕਾਂ ਦੀ ਹੋਈ ਮੌਤ, ਕਈ ਵਾਹਨ ਰੁੜੇ, ਕਈ ਲੋਕ ਹੋਏ ਲਾਪਤਾ
Spain News : ਪੁਲਿਸ ਨੇ ਲੋਕਾਂ ਨੂੰ ਘਰਾਂ ਅਤੇ ਕਾਰਾਂ ਤੋਂ ਬਚਾਉਣ ਲਈ ਹੈਲੀਕਾਪਟਰਾਂ ਦੀ ਕੀਤੀ ਵਰਤੋਂ
Punjab News: ਗੈਂਗਸਟਰ ਲੰਡਾ ਹਰੀਕੇ ਦਾ ਗੁਰਗਾ ਐਨਕਾਊਂਟਰ 'ਚ ਢੇਰ
Punjab News: ਬਿਆਸ ’ਚ ਹੋਏ ਸਾਬਕਾ ਸਰਪੰਚ ਕਤਲਕਾਂਡ ਮਾਮਲੇ ’ਚ ਕੀਤਾ ਸੀ ਗ੍ਰਿਫ਼ਤਾਰ
Moga News : ਸਸਪੈਂਡਡ S.H.O. ਅਰਸ਼ਪ੍ਰੀਤ ਕੌਰ ਗਰੇਵਾਲ ਦੇ ਘਰ ਪੁਲਿਸ ਨੇ ਕੀਤੀ ਰੇਡ
Moga News : ਫ਼ਰਾਰ ਅਰਸ਼ਪ੍ਰੀਤ ਕੌਰ ਦੀ ਭਾਲ ਲਗਾਤਾਰ ਹੈ ਜਾਰੀ
Madhya Pradesh: ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ 4 ਜੰਗਲੀ ਹਾਥੀਆਂ ਦੀ ਮੌਤ, 5 ਗੰਭੀਰ ਰੂਪ ਵਿੱਚ ਬੀਮਾਰ
Madhya Pradesh: ਬਿਮਾਰ ਹਾਥੀਆਂ ਦਾ ਇਲਾਜ ਜਾਰੀ ਹੈ