ਖ਼ਬਰਾਂ
Kerala Fire: ਪਟਾਕਿਆਂ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, 150 ਜ਼ਖਮੀ
Kerala Fire: ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Supreme Court: ਪੰਜਾਬ ਨੂੰ 1200 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਬਾਰੇ 2 ਹਫ਼ਤਿਆਂ ’ਚ ਫ਼ੈਸਲਾ ਲਵੇ ਕੇਂਦਰ ਸਰਕਾਰ : ਸੁਪਰੀਮ ਕੋਰਟ
Supreme Court: ਪੰਜਾਬ ਨੂੰ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਤਸਾਹਨ ਭੁਗਤਾਨ ਲਈ 2,000 ਕਰੋੜ ਰੁਪਏ ਦੀ ਲੋੜ
Census: ਨਵੇਂ ਸਾਲ ਵਿਚ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ
Census: ਜਾਤੀ ਗਣਨਾ ਬਾਰੇ ਅਜੇ ਕੋਈ ਫ਼ੈਸਲਾ ਨਹੀਂ
ਈਰਾਨ ਨੇ ਇਜ਼ਰਾਈਲੀ ਹਮਲਿਆਂ ਦੀ ਪ੍ਰਤੀਕਿਰਿਆ ’ਚ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਦਾ ਅਹਿਦ ਲਿਆ
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਐਸਮਾਈਲ ਬਾਘੇਈ ਨੇ ਸੋਮਵਾਰ 28 ਅਕਤੂਬਰ ਨੂੰ ਟੈਲੀਵਿਜ਼ਨ ’ਤੇ ਪ੍ਰਸਾਰਿਤ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ
ਉੱਤਰੀ ਕੋਰੀਆ ਨੇ ਯੂਕਰੇਨ ਵਿਰੁਧ ਲੜਨ ਲਈ ਰੂਸ ’ਚ ਕਰੀਬ 10,000 ਫੌਜੀ ਭੇਜੇ ਹਨ : ਅਮਰੀਕਾ
ਕੁੱਝ ਫ਼ੌਜੀ ਪਹਿਲਾਂ ਹੀ ਲੜਾਈ ਲਈ ਯੂਕਰੇਨ ਦੇ ਨੇੜੇ ਆ ਚੁਕੇ ਹਨ
ਗੌਤਮ ਗੰਭੀਰ ਦੱਖਣੀ ਅਫ਼ਰੀਕਾ ਦੌਰੇ ’ਤੇ ਨਹੀਂ ਜਾਣਗੇ, ਲਕਸ਼ਮਣ ਹੋਣਗੇ ਟੀਮ ਦੇ ਕੋਚ
ਪਹਿਲਾ ਟੀ-20 ਮੈਚ 8 ਨਵੰਬਰ ਨੂੰ ਡਰਬਨ ’ਚ ਖੇਡੇਗੀ
ਚੌਲ ਮਿੱਲ ਮਾਲਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੋਬਾਈਲ ਐਪ ਜਾਰੀ
ਜੋਸ਼ੀ ਨੇ ਚੌਲ ਮਿੱਲਾਂ ਨੂੰ ਇਕ ਮਹੱਤਵਪੂਰਨ ਹਿੱਸੇਦਾਰ ਅਤੇ ਖੁਰਾਕ ਸੁਰੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਦਸਿਆ
ਮੁਸਲਮਾਨਾਂ ਅਤੇ ਸਿੱਖਾਂ ਵੱਲੋਂ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਵਾਉਣ ਲਈ ਸਾਂਝਾ ਪਲੇਟਫ਼ਾਰਮ ਖੜਾ ਕਰਨ ਦਾ ਫ਼ੈਸਲਾ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਕੰਪਲੈਕਸ ’ਚ ਹੋਈ ਲੰਮੀ ਮੀਟਿੰਗ
ਮਾਡਲ ਜੇਲ੍ਹ ਸਾਜ਼ਿਸ਼ ਕੇਸ 'ਚ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਹੋਰਨਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ ਨੇ ਰੱਖਿਆ ਬਰਕਰਾਰ
ਕੇਸ 'ਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ ਸਮੇਤ ਸਾਰੇ ਦੋਸ਼ਾਂ ਤੋਂ ਹੋਏ ਬਰੀ
ਬੰਗਲਾਦੇਸ਼ ’ਚ ਸ਼ੇਖ਼ ਹਸੀਨਾ ਦੀ ਪਾਰਟੀ ਦੇ 50,000 ਵਿਦਿਆਰਥੀਆਂ ਦੀ ਜਾਨ ਖ਼ਤਰੇ ’ਚ
ਕਰ ਰਹੇ ਹਨ ਅੰਤਰਿਮ ਸਰਕਾਰ ਦੀ ਕਾਰਵਾਈ ਦਾ ਸਾਹਮਣਾ