ਖ਼ਬਰਾਂ
Chandigarh News : ਪੰਜਾਬ ਭਾਜਪਾ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਮੰਡੀਆਂ ’ਚੋਂ ਝੋਨੇ ਦੀ ਖਰੀਦ ਯਕੀਨੀ ਬਣਾਉਣ ਕਿਹਾ
Chandigarh News : ਰਾਜਪਾਲ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਝੋਨੇ ਦੀ ਖਰੀਦ ਯਕੀਨੀ ਬਣਾਉਣ : ਭਾਜਪਾ
ਸ਼ਹਾਬੂਦੀਨ ਦੀ ਪਤਨੀ ਅਤੇ ਬੇਟਾ ਰਾਸ਼ਟਰੀ ਜਨਤਾ ਦਲ 'ਚ ਸ਼ਾਮਲ, ਲਾਲੂ ਨੇ ਦਿੱਤੀ ਪਾਰਟੀ ਦੀ ਮੈਂਬਰਸ਼ਿਪ
ਕਿਹਾ- ਓਸਾਮਾ ਅਤੇ ਹਿਨਾ ਸ਼ਹਾਬ ਦੇ ਆਉਣ ਨਾਲ ਪਾਰਟੀ ਮਜ਼ਬੂਤ ਹੋਵੇਗੀ
ਲੋਕ ਸੰਘਰਸ਼ ਹਜੂਮ ਕਿਸਾਨ ਯੂਨੀਅਨ ਦੇ ਪੰਜਾਬ ਸੂਬਾ ਪ੍ਰਧਾਨ ਭਾਜਪਾ 'ਚ ਸ਼ਾਮਿਲ
ਭਾਜਪਾ ਵਿੱਚ ਸ਼ਾਮਿਲ ਹੋਏ ਵਿਅਕਤੀਆਂ ਨੇ ਭਾਜਪਾ ਦੀਆਂ ਨੀਤੀਆ ਬਾਰੇ ਕਹੀ ਇਹ ਗੱਲ
ਰੋਨਾਲਡੋ ਅਤੇ ਮੈਸੀ ਦੇ ਦਬਦਬੇ ਤੋਂ ਬਾਅਦ ਨਵੇਂ ਯੁੱਗ ਦੇ ਨੌਜੁਆਨ ਬੈਲਨ ਡੀ‘ਓਰ ਜਿੱਤਣ ਲਈ ਤਿਆਰ
ਕਈ ਸਾਲਾਂ ’ਚ ਇਹ ਪਹਿਲੀ ਵਾਰ ਫੁੱਟਬਾਲ ਦੇ ਦੋ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਸਾਲ ਦੇ ਬਹਿਤਰੀਨ ਖਿਡਾਰੀਆਂ ਦੇ ਦਾਅਵੇਦਾਰਾਂ ’ਚ ਸ਼ਾਮਲ ਨਹੀਂ
Amritsar News : ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ,105 ਕਿਲੋ ਹੈਰੋਇਨ ਸਮੇਤ ਵਿਦੇਸ਼ੀ ਨਸ਼ਾ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼
Amritsar News : 500 ਕਰੋੜ ਤੋਂ ਵੱਧ ਦੀ ਹੈਰੋਇਨ, 5 ਵਿਦੇਸ਼ੀ ਪਿਸਤੌਲ ਤੇ 1 ਦੇਸੀ ਕੱਟਾ ਕੀਤਾ ਬਰਾਮਦ
ਪਰਾਲੀ ਨੂੰ ਅੱਗ ਲਗਾਉੁਣ ਵਾਲੇ ਸਰਕਾਰੀ ਮੁਲਾਜ਼ਮਾਂ, ਨੰਬਰਦਾਰਾਂ ਤੇ ਸਰਪੰਚਾਂ ਖਿਲਾਫ਼ ਵੀ ਕੀਤੀ ਜਾਵੇਗੀ ਬਣਦੀ ਕਾਰਵਾਈ :ਡੀਸੀ
ਨਵ-ਨਿਯੁਕਤ ਡਿਪਟੀ ਕਮਿਸ਼ਨਰ ਰਾਹੁਲ ਨੇ ਪਰਾਲੀ ਪ੍ਬੰਧਨ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
Abohar News : ਅਬੋਹਰ ’ਚ ਨਗਰ ਨਿਗਮ ਦੀ ਟੀਮ ਨੇ ਵੱਡੀ ਮਾਤਰਾ ’ਚ ਪਟਾਕੇ ਕੀਤੇ ਬਰਾਮਦ
Abohar News : ਕਮਿਸ਼ਨਰ ਦੇ ਹੁਕਮਾਂ 'ਤੇ ਕੀਤੀ ਜਾਵੇਗੀ ਅਗਲੀ ਕਾਰਵਾਈ
Chandigarh News : ਕੈਪਟਨ ਅਮਰਿੰਦਰ ਨੇ ਪੰਜਾਬ ਦੀ ਸਿਆਸਤ ਅਤੇ ਕਿਸਾਨੀ ਮੁੱਦਿਆਂ 'ਤੇ ਸਲਾਹ ਨਾ ਲੈਣ ਲਈ ਕੇਂਦਰ ਨਾਲ ਨਾਰਾਜ਼ਗੀ ਜਤਾਈ
Chandigarh News : ਭਗਵੰਤ ਮਾਨ ਸਰਕਾਰ 'ਤੇ ਵੀ ਸਾਧੇ ਨਿਸ਼ਾਨੇ
MP ਅੰਮ੍ਰਿਤਪਾਲ ਸਿੰਘ ਦੇ ਮੁੱਖ ਸਹਿਯੋਗੀ ਅਤੇ 3 ਹੋਰ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਨਾਲ ਕੀਤਾ ਕਾਬੂ
ਹਥਿਆਰਾਂ ਦੀ ਤਸਕਰੀ, ਨਸ਼ੀਲੇ ਪਦਾਰਥਾਂ, ਜਬਰੀ ਵਸੂਲੀ ਅਤੇ ਹੋਰ ਕਈ ਅਪਰਾਧਾਂ 'ਚ ਸ਼ਾਮਿਲ
Mohali News : ਮੁਹਾਲੀ ਦੇ ਨਿਆਂਗਾਓ 'ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ, DSP ਸਮੇਤ ਭਾਰੀ ਪੁਲਿਸ ਮੌਕੇ 'ਤੇ ਪਹੁੰਚੀ
Mohali News : ਮੌਕੇ ’ਤੇ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ