ਖ਼ਬਰਾਂ
MS Dhoni ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਝਾਰਖੰਡ ਵਿਧਾਨ ਸਭਾ ਚੋਣਾਂ ਲਈ ਬ੍ਰਾਂਡ ਅੰਬੈਸਡਰ ਕੀਤਾ ਗਿਆ ਨਿਯੁਕਤ
ਚੋਣ ਕਮਿਸ਼ਨ ਦੇ ਜਾਗਰੂਕਤਾ ਪ੍ਰੋਗਰਾਮ ਦਾ ਹੋਣਗੇ ਹਿੱਸਾ
ਫ਼ਰਜ਼ੀ ਬੰਬ ਧਮਕੀਆਂ : ਸਰਕਾਰ ਨੇ ਸੋਸ਼ਲ ਮੀਡੀਆ ਮੰਚਾਂ ਨੂੰ ਗ਼ਲਤ ਜਾਣਕਾਰੀ ਹਟਾਉਣ ਲਈ ਸਲਾਹ ਜਾਰੀ ਕੀਤੀ
ਜਾਂਚ ਏਜੰਸੀਆਂ ਨੂੰ 72 ਘੰਟਿਆਂ ਅੰਦਰ ਸਹਾਇਤਾ ਪ੍ਰਦਾਨ ਕਰਨ ਲਈ ਪਾਬੰਦ ਦਸਿਆ
ਜੈਸ਼ੰਕਰ ਨੇ ਭਾਰਤ-ਚੀਨ ਕੰਟਰੋਲ ਰੇਖਾ ’ਤੇ ਗਸ਼ਤ ਸਮਝੌਤੇ ਲਈ ਫੌਜ ਦੀ ਸ਼ਲਾਘਾ ਕੀਤੀ
ਕਿਹਾ, ਫ਼ੌਜ ਨੇ ‘ਬਹੁਤ ਹੀ ਸੋਚ ਤੋਂ ਪਰੇ’ ਹਾਲਾਤ ਅਤੇ ਕੁਸ਼ਲ ਕੂਟਨੀਤੀ ਨਾਲ ਕੰਮ ਕੀਤਾ
ਕੇਜਰੀਵਾਲ ਨੇ ਭਾਜਪਾ ਨੂੰ ਚੋਣ ਲੜਨ ਦੀ ਚੁਨੌਤੀ ਦਿਤੀ, ਹਮਲਾ ਕਰਨ ਦੀ ਕੋਸ਼ਿਸ਼ ਲਈ ਉਸ ਦੇ ‘ਗੁੰਡਿਆਂ’ ਦੀ ਆਲੋਚਨਾ ਕੀਤੀ
‘ਆਪ’ ਦੇ ਦਾਅਵਿਆਂ ਨੂੰ ਦੁਹਰਾਉਂਦਿਆਂ ਕੇਜਰੀਵਾਲ ਨੇ ਉੱਤਰ-ਪਛਮੀ ਦਿੱਲੀ ਦੇ ਬਾਦਲੀ ’ਚ ਇਕ ਰੈਲੀ ’ਚ ਭਾਜਪਾ ਨੂੰ ਦਿਤੀ ਚੁਨੌਤੀ
ਦਿਲਜੀਤ ਦੋਸਾਂਝ ਦੇ ਕੰਸਰਟ ਕਾਰਨ ਦਿੱਲੀ ਵਿੱਚ ਆਵਾਜਾਈ ਹੋਈ ਪ੍ਰਭਾਵਿਤ, ਐਡਵਾਈਜ਼ਰੀ ਕੀਤੀ ਜਾਰੀ
3,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ
ਕੇਂਦਰ ਨੇ ਸੂਬਿਆਂ ਨੂੰ ਪਰਾਲੀ ਪ੍ਰਬੰਧਨ ’ਚ ਤੇਜ਼ੀ ਲਿਆਉਣ ਦੀ ਕੀਤੀ ਅਪੀਲ
ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀ ਸਦੀ ਅਤੇ ਹਰਿਆਣਾ ’ਚ 21 ਫ਼ੀ ਸਦੀ ਦੀ ਕਮੀ ਆਈ : ਸਰਕਾਰੀ ਅੰਕੜੇ
ਦਿੱਲੀ 'ਚ ਜੇਪੀ ਨੱਡਾ ਨੂੰ ਮਿਲੇ CM ਮਾਨ, DAP ਖਾਦ ਦੀ ਸਪਲਾਈ ਨੂੰ ਲੈ ਕੇ ਕੀਤੀ ਚਰਚਾ
ਕਿਸਾਨਾਂ ਨੂੰ ਅਪੀਲ ਕੀਤੀ ਹਾਈਵੇ ਜਾਮ ਨਾ ਕਰੋ
ਈਰਾਨ ਦੇ ਅਸ਼ਾਂਤ ਦੱਖਣ-ਪੂਰਬੀ ਸੂਬੇ ’ਚ ਪੁਲਿਸ ਕਾਫਲੇ ’ਤੇ ਹਮਲਾ, 10 ਅਧਿਕਾਰੀਆਂ ਦੀ ਮੌਤ
ਹਮਲੇ ਵਿਚ ਸੁਰੱਖਿਆ ਬਲਾਂ ਦੇ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ
ਟੈਸਟ ਮੈਚ ਵਿੱਚ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਵੱਡਾ ਬਿਆਨ
ਪੁਣੇ ਟੈਸਟ 'ਚ ਕੀਵੀਜ਼ ਤੋਂ ਮਿਲੀ ਹਾਰ ਤੋਂ ਬਾਅਦ ਜ਼ਿਆਦਾ ਪ੍ਰਤੀਕਿਰਿਆ ਨਹੀਂ ਕਰਨਗੇ
ਵਿਵੇਕ ਜੋਸ਼ੀ ਬਣ ਸਕਦੇ ਨੇ ਹਰਿਆਣਾ ਦੇ ਮੁੱਖ ਸਕੱਤਰ, ਕੇਂਦਰ ਤੋਂ ਰਾਜ ਕਾਡਰ ਵਿੱਚ ਵਾਪਸੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਇਹ ਹੁਕਮ ਜਾਰੀ ਕੀਤੇ