ਖ਼ਬਰਾਂ
Central Govt: ਸਰਕਾਰ ਨੇ ਘਟੀਆ ਹੈਲਮੇਟ ਖਿਲਾਫ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ, ਇਨ੍ਹਾਂ ਵਪਾਰੀਆਂ ਖਿਲਾਫ ਕਾਰਵਾਈ ਦੇ ਦਿੱਤੇ ਹੁਕਮ
Central Govt:ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ, “ਹੈਲਮਟ ਜ਼ਿੰਦਗੀ ਬਚਾਉਂਦੇ ਹਨ, ਪਰ ਉਦੋਂ ਹੀ ਜਦੋਂ ਉਹ ਚੰਗੀ ਗੁਣਵੱਤਾ ਦੇ ਹੋਣ।
Punjab Weather Update: ਪੰਜਾਬ ਵਿਚ ਠੰਢ ਨੇ ਦਿੱਤੀ ਦਸਤਕ, ਧੁੰਦ ਨਾਲ ਹੋਈ ਦਿਨ ਦੀ ਸ਼ੁਰੂਆਤ
Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ
Punjab News: ਪੰਜਾਬ 'ਚ ਅੱਜ ਵੀ ਹਾਈਵੇਅ ਜਾਮ, ਝੋਨੇ ਦੀ ਖਰੀਦ ਅਤੇ ਹੋਰ ਮੰਗਾਂ ਨੂੰ ਲੈ ਕੇ ਕਰ ਰਹੇ ਪ੍ਰਦਰਸ਼ਨ
Punjab News: ਪੰਜਾਬ 'ਚ ਸੜਕਾਂ 'ਤੇ ਸਫਰ ਕਰਨ ਵਾਲੇ ਲੋਕਾਂ ਨੂੰ ਕਰਨਾ ਪੈ ਸਕਦਾ ਮੁਸ਼ਕਿਲਾਂ ਦਾ ਸਾਹਮਣਾ
Punjab News: ਪੰਜਾਬ 'ਚ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼, ਕਰੋੜਾਂ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ
Punjab News: ਮੁਲਜ਼ਮਾਂ ਕੋਲੋਂ 105 ਕਿਲੋ ਹੈਰੋਇਨ ਸਮੇਤ ਕੈਫੀਨ ਹੋਈ ਬਰਾਮਦ
Punjab BJP News: ਰਾਜਪਾਲ ਨੂੰ ਮਿਲਿਆ ਪੰਜਾਬ ਭਾਜਪਾ ਦਾ ਵਫਦ, ਝੋਨੇ ਦੀ ਖਰੀਦ ਤੇ ਲਿਫਟਿੰਗ ਦੇ ਮੁੱਦੇ ਤੇ ਕੀਤੀ ਚਰਚਾ
Punjab BJP News: ਭਾਜਪਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਆਪਣਾ ਫਰਜ਼ ਪੂਰਾ ਕਰ ਚੁੱਕੀ ਹੈ
Punjab News: ਰਾਜਪਾਲ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ 2024 ਨੂੰ ਦਿੱਤੀ ਪ੍ਰਵਾਨਗੀ
Punjab News: ਬਿੱਲ ਦੇ ਲਾਗੂ ਹੋਣ ਨਾਲ ਰਾਜ ਵਿੱਚ ਅੱਗ ਸੁਰੱਖਿਆ ਦੀ ਪਾਲਣਾ ਅਤੇ ਕਾਰੋਬਾਰ ਕਰਨ ਵਿੱਚ ਹੋਵੇਗੀ ਆਸਾਨੀ
Mexico Accident News: ਬੱਸ ਅਤੇ ਟ੍ਰੈਕਟਰ-ਟ੍ਰੇਲਰ ਦੀ ਆਪਸ ਵਿਚ ਹੋਈ ਟੱਕਰ, 24 ਲੋਕਾਂ ਦੀ ਹੋਈ ਮੌਤ
Mexico Accident News: 5 ਗੰਭੀਰ ਰੂਪ 'ਚ ਜ਼ਖ਼ਮੀ
America News: 1984 ਵਿਚ ਹੋਈ ਸਿੱਖ ਨਸਲਕੁਸ਼ੀ ਨੂੰ ਮੰਨਣ ਤੇ ਉਸ ਦੀ ਜਵਾਬਦੇਹੀ ਤੈਅ ਕਰਨ ਬਾਰੇ ਅਮਰੀਕੀ ਸੰਸਦ ਵਿਚ ਮਤਾ ਪੇਸ਼
ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਨਸਾਫ਼ ਤੇ ਮਾਨਤਾ ਨਾਲ ਸਬੰਧਤ ਇਹ ਮਤਾ ਇਕ ਅਜਿਹਾ ਮੋੜ ਹੈ, ਜਿਸ ਦੀ ਭਾਲ ਤੇ ਮੰਗ ਪਿਛਲੇ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ
Punjab News: ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ ਵਿੱਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ
ਪੁੱਛਿਆ ਗਿਆ ਹੈ ਕਿ ਸੂਚਨਾ ਮਿਲਣ ਦੇ ਬਾਵਜੂਦ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ।
Odisha News: ਚੱਕਰਵਾਤ ਅਤੇ ਮੀਂਹ ਕਾਰਨ ਓਡੀਸ਼ਾ ’ਚ 1.75 ਲੱਖ ਏਕੜ ਫ਼ਸਲਾਂ ਨੂੰ ਨੁਕਸਾਨ
Odisha News: 2.80 ਲੱਖ ਏਕੜ ਜ਼ਮੀਨ ਪਾਣੀ ’ਚ ਡੁੱਬੀ