ਖ਼ਬਰਾਂ
ਪੂਰਬੀ ਲੱਦਾਖ ’ਚ ਐਲ.ਏ.ਸੀ. ’ਤੇ ਗਸ਼ਤ ਨਾਲ ਜੁੜੇ ਸਮਝੌਤੇ ’ਤੇ ਸਹਿਮਤ ਹੋਏ ਭਾਰਤ ਅਤੇ ਚੀਨ
ਸਮਝੌਤਾ ਵਿਵਾਦਿਤ ਬਿੰਦੂਆਂ ਤੋਂ ਫ਼ੌਜੀਆਂ ਦੀ ਵਾਪਸੀ ਦਾ ਰਾਹ ਪੱਧਰਾ ਕਰੇਗਾ
ਆਰ.ਜੀ. ਕਰ ਹਸਪਤਾਲ ਜਬਰ ਜਨਾਹ ਅਤੇ ਕਤਲ ਮਾਮਲਾ : ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ 16 ਦਿਨਾਂ ਬਾਅਦ ਮਰਨ ਵਰਤ ਖਤਮ ਕੀਤਾ
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਜੂਨੀਅਰ ਡਾਕਟਰਾਂ ਨਾਲ ਕੀਤੀ ਦੋ ਘੰਟੇ ਦੀ ਮੀਟਿੰਗ ਮਗਰੋਂ ਕੀਤਾ ਗਿਆ ਐਲਾਨ
ਦਿੱਲੀ ’ਚ ਹਵਾ ਦੀ ਗੁਣਵੱਤਾ ਹੋਈ ‘ਬਹੁਤ ਖ਼ਰਾਬ’, ਕੇਂਦਰ ਨੇ GRAP ਦਾ ਦੂਜਾ ਪੜਾਅ ਲਾਗੂ ਕੀਤਾ
ਕੋਲੇ ਅਤੇ ਲਕੜੀ ਬਾਲਣ ਦੇ ਨਾਲ ਡੀਜ਼ਲ ਜੈਨਰੇਟਰ ਸੈੱਟ ਦੇ ਪ੍ਰਯੋਗ ’ਤੇ ਪਾਬੰਦੀ ਲਗਾ ਦਿਤੀ ਗਈ
Kisan Protest : ਝੋਨੇ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੇ ਜਲੰਧਰ-ਫਗਵਾੜਾ ਹਾਈਵੇਅ ਕੀਤਾ ਜਾਮ
ਨੈਸ਼ਨਲ ਹਾਈਵੇਅ 'ਤੇ ਪਿੰਡ ਧਨੋਵਾਲੀ ਨੇੜੇ ਜਾਮ ਲਾਇਆ
ਕਿਉਂ ਵਧ ਰਹੀ ਹੈ ਉੱਤਰ-ਮੱਧ ਭਾਰਤ ’ਚ ਗਰਮੀ, ਜਾਣੋ ਨਵੇਂ ਅਧਿਐਨ ’ਚ ਕੀ ਹੋਇਆ ਪ੍ਰਗਟਾਵਾ
ਗਰਮੀਆਂ ’ਚ ਉੱਤਰ ਵਲ ਹਵਾਵਾਂ ਚਲਣ ਕਾਰਨ ਉੱਤਰ-ਮੱਧ ਭਾਰਤ ’ਚ ਵਿਗੜ ਰਹੀ ਸਥਿਤੀ : IITB
ਸਲਮਾਨ ਖਾਨ ਤੋਂ ਮੁਆਫ਼ੀ ਮੰਗ ਰਿਹਾ ਹੈ 5 ਕਰੋੜ ਰੁਪਏ ਮੰਗਣ ਵਾਲਾ ਵਿਅਕਤੀ, ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਦੇ ਨਾਂ 'ਤੇ ਧਮਕੀ ਭੇਜਣ ਵਾਲੇ ਵਿਅਕਤੀ ਨੇ ਹੁਣ ਸਲਮਾਨ ਖਾਨ ਤੋਂ ਮੁਆਫੀ ਮੰਗਣ ਵਾਲਾ ਇਕ ਹੋਰ ਸੰਦੇਸ਼ ਭੇਜਿਆ
ਦੀਵਾਲੀ ਤੋਂ ਪਹਿਲਾ ਸੋਨਾ ਹੋਇਆ ਮਹਿੰਗਾ, 80 ਹਜ਼ਾਰ ਤੋਂ ਪਾਰ ਹੋ ਕੇ ਬਣਾਇਆ ਨਵਾਂ ਰੀਕਾਰਡ
ਚਾਂਦੀ ਦੀ ਕੀਮਤ 5,000 ਰੁਪਏ ਦੇ ਜ਼ੋਰਦਾਰ ਉਛਾਲ ਨਾਲ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪੁੱਜੀ
ਝੋਨੇ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਖ਼ਰੀਦ ਤੇ ਲਿਫਟਿੰਗ 'ਚ ਹੋਰ ਤੇਜ਼ੀ ਲਿਆਉਣ ਦੇ ਹੁਕਮ
'ਮੰਡੀਆਂ ਦੀ ਖੁਦ ਮਾਨੀਟਰਿੰਗ ਕਰ ਰਿਹਾ...ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸਾਡੀ ਸਰਕਾਰ ਵਚਨਬੱਧ'
DCW Contractual Employees: ਦਿੱਲੀ ਮਹਿਲਾ ਕਮਿਸ਼ਨ ਦੇ ਠੇਕਾ ਮੁਲਾਜ਼ਮਾਂ ਨੂੰ ਕੀਤਾ ਬਰਖਾਸਤ, LG ਦੀ ਮਨਜ਼ੂਰੀ 'ਤੇ ਵੱਡੀ ਕਾਰਵਾਈ
LG ਦੀ ਮਨਜ਼ੂਰੀ ਨਾਲ WCD ਮੰਤਰਾਲੇ ਦੇ ਅਪ੍ਰੈਲ 2024 ਦੇ ਆਦੇਸ਼ ਦੀ ਪਾਲਣਾ ਵਿੱਚ ਪਾਸ ਕੀਤਾ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 22 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਉਮੀਦਵਾਰਾਂ ਨੂੰ ਨੌਕਰੀਆਂ ਲਈ ਕੈਂਪ ਵਿੱਚ ਸ਼ਿਰਕਤ ਕਰਨ ਦੀ ਕੀਤੀ ਅਪੀਲ