ਖ਼ਬਰਾਂ
Delhi Chief Minister Rekha Gupta News : ਦਿੱਲੀ ਦੀ ਸੀਐਮ ਰੇਖਾ ਗੁਪਤਾ ਦੇ ਸਰਕਾਰੀ ਬੰਗਲੇ ਦੇ ਨਵੀਨੀਕਰਨ ਦਾ ਟੈਂਡਰ ਰੱਦ
Delhi Chief Minister Rekha Gupta News : ਪੀਡਬਲਯੂਡੀ ਨੇ ਟੈਂਡਰ ਰੱਦ ਕਰਨ ਦੀ ਦਿੱਤੀ ਜਾਣਕਾਰੀ, ਵਿਭਾਗ ਨੇ ਪ੍ਰਸ਼ਾਸਕੀ ਕਾਰਨਾਂ ਦਾ ਦਿੱਤਾ ਹਵਾਲਾ
Cricketer Yash Dayal : ਜਿਨਸੀ ਸ਼ੋਸ਼ਣ ਦੇ ਇਲਜ਼ਾਮ 'ਤੇ ਬੋਲੇ ਕ੍ਰਿਕਟਰ ਖਿਡਾਰੀ ਯਸ਼ ਦਿਆਲ
Cricketer Yash Dayal : "ਜਿਸ ਲੜਕੀ ਨੇ ਮੇਰੇ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ,ਉਸ 'ਤੇ ਦਰਜ ਕੀਤੀ ਜਾਵੇ FIR", ਇਲਾਜ ਦੇ ਨਾਮ 'ਤੇ ਮੇਰੇ ਤੋਂ ਲੱਖਾਂ ਰੁਪਏ ਲਏ
Punbus ਤੇ Punjab Roadways ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ
ਮੰਤਰੀ ਲਾਲਜੀਤ ਭੁੱਲਰ ਤੇ ਹਰਪਾਲ ਚੀਮਾ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ
Bathinda News : ਬਠਿੰਡਾ 'ਚ ਘਰ ਦੀ ਛੱਤ ਤੋਂ ਡਿੱਗਣ ਕਾਰਨ ਔਰਤ ਦੀ ਮੌਤ
Bathinda News : ਮੀਂਹ ਤੋਂ ਬਚਣ ਲਈ ਛੱਤ 'ਤੇ ਜਾਲ ਨੂੰ ਗਈ ਸੀ ਢੱਕਣ
SYL News: ਜੇ ਚਨਾਬ ਤੇ ਰਾਵੀ ਦਾ 23 MF ਪਾਣੀ ਮਿਲ ਜਾਵੇ ਤਾਂ ਅੱਗੇ ਦਿਆਂਗੇ: ਭਗਵੰਤ ਮਾਨ
'ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ'
Uttarakhand Weather Update: ਉਤਰਾਖੰਡ ਵਿਚ ਮਾਨਸੂਨ ਦਾ ਕਹਿਰ, ਨਦੀਆਂ- ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਵਹਿ ਰਹੀਆਂ ਉੱਪਰ
Uttarakhand Weather Update: ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਸੜਕਾਂ ਕੀਤੀਆਂ ਬੰਦ
Patiala News : 'ਆਪ' ਨੇਤਾ ਮਨੀਸ਼ ਸਿਸੋਦੀਆ ਦਾ ਮੋਬਾਈਲ ਨੰਬਰ ਐਕਟੀਵੇਟ ਕਰ ਧੋਖਾਧੜੀ ਕਰਨ ਵਾਲਾ ਕਾਬੂ
Patiala News : ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਐਕਟੀਵੇਟ ਕਰ ਲੋਕਾਂ ਨਾਲ ਧੋਖਾਧੜੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
Rajasthan Fighter Jet Crash : ਚੁਰੂ 'ਚ ਜੈਗੂਆਰ ਜਹਾਜ਼ ਹਾਦਸੇ ਤੋਂ ਬਾਅਦ ਹਵਾਈ ਸੈਨਾ ਦਾ ਪਹਿਲਾ ਬਿਆਨ, ਦੋਵੇਂ ਪਾਇਲਟਾਂ ਦੀ ਹੋਈ ਮੌਤ
Rajasthan Fighter Jet Crash : ਹਵਾਈ ਸੈਨਾ ਨੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਕੋਰਟ ਆਫ਼ ਇਨਕੁਆਰੀ ਦਾ ਗਠਨ ਕੀਤਾ
Fazilka News: ਸੋਸ਼ਲ ਮੀਡੀਆ 'ਤੇ ਬਲਾਕ ਕਰਨ 'ਤੇ ਨੌਜਵਾਨ ਨੇ ਲੜਕੀ ਉਤੇ ਕੀਤਾ ਹਮਲਾ, ਕੀਤਾ ਲਹੂ-ਲੁਹਾਣ
Fazilka News: ਇੰਜੀਨੀਅਰਿੰਗ ਦੀ ਵਿਦਿਆਰਥਣ ਹੈ ਪੀੜਤ ਲੜਕੀ
ਸੰਜੇ ਵਰਮਾ ਕਤਲ ਮਾਮਲੇ 'ਚ ਮਾਰੇ ਗਏ ਜਸਪ੍ਰੀਤ ਸਿੰਘ ਦੇ ਪਰਿਵਾਰ ਨੇ ਪੁਲਿਸ 'ਤੇ ਲਗਾਏ ਇਲਜ਼ਾਮ
'ਪੁਲਿਸ ਨੇ ਘਰ 'ਚ ਵੀ ਜਸਪ੍ਰੀਤ ਸਿੰਘ ਦੀ ਕੀਤੀ ਸੀ ਕੁੱਟਮਾਰ'