ਖ਼ਬਰਾਂ
ਲੀਜ਼ਹੋਲਡ ਪਲਾਟਾਂ ਨੂੰ ਫ੍ਰੀਹੋਲਡ 'ਚ ਬਦਲਣ ਦੀ ਲਿਆਂਦੀ ਗਈ ਨੀਤੀ: ਹਰਦੀਪ ਮੁੰਡੀਆ
ਪਲਾਟ ਦੇ ਕੁਲੈਕਟਰ ਰੇਟ 'ਤੇ 20 ਫ਼ੀਸਦ ਲੱਗੇਗੀ ਫ਼ੀਸ
Election Commission News: ਚੋਣ ਕਮਿਸ਼ਨ ਵਲੋਂ 8 ਰਜਿਸਟਰਡ ਗ਼ੈਰ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਨੋਟਿਸ ਜਾਰੀ: ਸਿਬਿਨ ਸੀ
Election Commission News: 2019 ਤੋਂ ਕਿਸੇ ਚੋਣ ਵਿੱਚ ਹਿੱਸਾ ਨਾ ਲੈਣ ਕਾਰਨ ਰਜਿਸਟਰੇਸ਼ਨ ਰੱਦ ਕਰਨ ਦੀ ਕਾਰਵਾਈ ਸ਼ੁਰੂ
ਭਾਰਤੀ ਮੂਲ ਦੇ Sabih Khan ਬਣੇ ਐਪਲ ਦੇ ਨਵੇਂ COO
ਸਾਬੀਹ ਖ਼ਾਨ ਨੂੰ ਸਾਲ 2019 ਵਿੱਚ ਐਪਲ ਕਾਰਜਕਾਰੀ ਟੀਮ ਵਿੱਚ ਸੰਚਾਲਨ ਸੈਕਸ਼ਨ ਵਿੱਚ ਸੀਨੀਅਰ ਉਪ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਮਿਲੀ।
Delhi News : ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ: ਜਸਪ੍ਰੀਤ ਸਿੰਘ ਕਰਮਸਰ
Delhi News : ਸ. ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਸੇ ਲੜੀ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਇੱਕ ਵਿਸ਼ੇਸ਼ ਪ੍ਰੋਗ੍ਰਾਮ ਕਰਵਾਇਆ ਗਿਆ
7 ਸੂਬਿਆ ਨੇ ਸਕਿਊਰਟੀਜ਼ ਵੇਚ ਕੇ ਇਕੱਠੇ ਕੀਤੇ 13,300 ਕਰੋੜ ਰੁਪਏ
RBI ਨੇ ਜਾਰੀ ਕੀਤੇ ਅੰਕੜੇ
Chandigarh News : ਚੰਡੀਗੜ੍ਹ ਯੂਨੀਵਰਸਿਟੀ 'ਚ ਦੂਜੇ 4 ਰੋਜ਼ਾ 'ਸੀਯੂ ਸਕਾਲਰਜ਼ ਸਮਿਟ-2025'
Chandigarh News : ਦੂਸਰੇ ਦਿਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Bihar News: ਵੋਟਰ ਸੂਚੀ ਦੀ ਸੋਧ ਨੂੰ ਦੋ ਕਾਰਕੁਨਾਂ ਨੇ ਸੁਪਰੀਮ ਕੋਰਟ ਵਿੱਚ ਦਿੱਤੀ ਚੁਣੌਤੀ
ਬੈਂਚ ਨੇ 10 ਜੁਲਾਈ ਨੂੰ ਹੋਰ ਲੰਬਿਤ ਪਟੀਸ਼ਨਾਂ ਦੇ ਨਾਲ ਇਸ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ।
Hanumangarh Accident News: ਹਨੂੰਮਾਨਗੜ੍ਹ ਵਿਚ ਵਾਪਰੇ ਹਾਦਸੇ ਵਿਚ 4 ਲੋਕਾਂ ਦੀ ਮੌਤ, 17 ਲੋਕ ਜ਼ਖ਼ਮੀ
ਰੋਡਵੇਜ਼ ਬੱਸ ਅਤੇ ਡੰਪਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Punjab News: ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ੱਕੀ ਹਾਲਾਤ 'ਚ ਲਾਪਤਾ, ਭਾਲ ਜਾਰੀ
ਸਤਿੰਦਰ ਸਿੰਘ ਦਾ ਹੁਣ ਤੱਕ ਕੋਈ ਸੁਰਾਗ ਨਹੀਂ
Sultanpur Lodhi News : ਪੀਆਰਟੀਸੀ ਦੀ ਬੱਸ 'ਚ ਸਵਾਰੀ ਭੁੱਲੀ ਸਮਾਨ, ਅੱਡਾ ਇੰਸਪੈਕਟਰ ਦੇ ਯਤਨਾਂ ਸਦਕਾ ਸਵਾਰੀ ਲੱਖਾਂ ਦੇ ਨੁਕਸਾਨ ਤੋਂ ਬਚੀ
Sultanpur Lodhi News : ਡਰਾਈਵਰ-ਕੰਡਕਟਰ ਦੀ ਹੁਸ਼ਿਆਰੀ ਕਾਰਨ ਚੋਰੀ ਹੋਣੋ ਬਚਿਆ ਸਮਾਨ, ਬੱਸ 'ਚ ਰਹਿ ਗਿਆ ਸਵਾਰੀ ਦਾ ਸਮਾਨ ਉਸ ਤੱਕ ਪਹੁੰਚਾਇਆ