ਖ਼ਬਰਾਂ
Jathedar ਗੜਗੱਜ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ
ਕਿਹਾ : ਕੇਂਦਰ ਸਰਕਾਰ ਰਾਜੋਆਣਾ ਦੇ ਮਾਮਲੇ 'ਚ ਆਪਣੀ 2019 ਵਾਲੀ ਨੋਟੀਫਿਕੇਸ਼ਨ ਜਲਦ ਕਰੇ ਲਾਗੂ
ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ
ਸ਼ੁਭਮਨ ਗਿੱਲ ਵੀ ਬਣੇ ODI ਕਪਤਾਨ, ਰੋਹਿਤ-ਕੋਹਲੀ ਵੀ ਟੀਮ 'ਚ ਸ਼ਾਮਲ
ਭਾਜਪਾ ਤੇ ਹਿੰਦੂ ਸੰਗਠਨਾਂ ਵੱਲੋਂ ਵਿਰੋਧ ਪ੍ਰਦਰਸ਼ਨ
ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਪੁਲਿਸ
ਅੱਜ ਦਾ ਭਾਰਤ ਹੁਨਰ ਨੂੰ ਦਿੰਦਾ ਹੈ ਪਹਿਲ - ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨ ਭਵਨ ਵਿਖੇ ਆਈ.ਟੀ.ਆਈ. ਦੇ ਟਾਪਰਾਂ ਨੂੰ ਕੀਤਾ ਸਨਮਾਨਿਤ
Ahmedabad Test: ਤਿੰਨ ਦਿਨਾਂ 'ਚ ਖ਼ਤਮ ਭਾਰਤ ਬਨਾਮ ਵੈਸਟਇੰਡੀਜ਼ ਟੈਸਟ ਮੈਚ
ਭਾਰਤ ਦੀ ਇਕ ਪਾਰੀ ਤੇ 140 ਦੌੜਾਂ ਨਾਲ ਸ਼ਾਨਦਾਰ ਜਿੱਤ
Kashmir ਵਿਚ ਜਾਅਲੀ NHM ਚੋਣ ਸੂਚੀ ਘੁਟਾਲੇ ਵਿਚ 5 ਨਾਮਜ਼ਦ
ਕ੍ਰਾਈਮ ਬ੍ਰਾਂਚ ਕਸ਼ਮੀਰ ਨੇ ਕੀਤਾ ਕੇਸ ਦਰਜ
Sri Muktsar Sahib News: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਹਥਿਆਰਾਂ ਸਮੇਤ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
Sri Muktsar Sahib News: ਮੁਲਜ਼ਮਾਂ ਦੇ ਸਰਹੱਦ ਪਾਰ ਤਸਕਰਾਂ ਨਾਲ ਸਬੰਧਾਂ ਦਾ ਹੋਇਆ ਖੁਲਾਸਾ
Donald Trump ਸਰਕਾਰ ਨੇ ਅਮਰੀਕੀ ਫ਼ੌਜ 'ਚ ਜਵਾਨਾਂ ਦੇ ਦਾੜ੍ਹੀ ਰੱਖਣ 'ਤੇ ਲਾਈ ਪਾਬੰਦੀ
ਸਿੱਖ ਅਤੇ ਮੁਸਲਮਾਨ ਫ਼ੌਜੀ ਜਵਾਨਾਂ 'ਚ ਪਾਈ ਜਾ ਰਹੀ ਚਿੰਤਾ
Maharashtra News: ਚਿਕਣ ਮੰਗਣ 'ਤੇ ਮਾਂ ਨੇ 7 ਸਾਲਾ ਪੁੱਤਰ ਦਾ ਵੇਲਣੇ ਮਾਰ-ਮਾਰ ਕੀਤਾ ਕਤਲ, ਧੀ ਨੂੰ ਵੀ ਕੁੱਟਿਆ
Maharashtra News: ਪੁਲਿਸ ਨੇ ਮੁਲਜ਼ਮ ਔਰਤ ਨੂੰ ਕੀਤਾ ਗ੍ਰਿਫ਼ਤਾਰ
Canada ਵਿਚ ਮ੍ਰਿਤਕ ਮਿਲੇ 100 ਹਿਰਨਾਂ ਦੀ ਬਰਾਮਦਗੀ
ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ