ਖ਼ਬਰਾਂ
PGI ਵਿੱਚ ਆਊਟਸੋਰਸ ਉੱਤੇ ਕੰਮ ਕਰਦੇ ਵਰਕਰਾਂ ਨੂੰ ਹਾਈਕੋਰਟ ਨੇ ਕੀਤਾ ਬਹਾਲ
240 ਸੈਨੀਟੇਸ਼ਨ ਅਟੈਂਡੈਂਟ, 156 ਹਸਪਤਾਲ ਅਟੈਂਡੈਂਟ ਅਤੇ 53 ਦੇ ਅਹੁਦੇਦਾਰਾਂ ਨੇ ਡਿਊਟੀ 'ਤੇ ਰਿਪੋਰਟ ਕੀਤੀ
Chandigarh News : ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ-ਮੁੱਖ ਮੰਤਰੀ
Chandigarh News : ਸ਼ਿਕਾਇਤ ਮਿਲਣ ’ਤੇ ਮਿਸਾਲੀ ਕਾਰਵਾਈ ਯਕੀਨੀ ਬਣਾਵਾਂਗੇ
Israel Attack: ਇਜ਼ਰਾਈਲ ਹਮਲੇ 'ਚ 3 ਅੱਤਵਾਦੀ ਮਾਰੇ ਗਏ, ਹਮਾਸ ਦੇ ਮੁਖੀ ਯਾਹਿਆ ਸਿਨਵਰ ਦੀ ਮੌਤ ਦੀ ਖਦਸ਼ਾ
ਬਰਾਮਦ ਲਾਸ਼ ਦਾ ਹੋਵੇਗਾ ਡੀਐਨਏ ਟੈਸਟ
ਮੁੰਬਈ ਤੋਂ ਏਅਰ ਇੰਡੀਆ ਦੀ ਫਲਾਈਟ 'ਚ ਐਮਰਜੈਂਸੀ ਅਲਰਟ, ਅਸਮਾਨ ਵਿੱਚ ਚੱਕਰ ਮਾਰ ਰਿਹਾ ਫਲਾਈਟ
ਏਅਰ ਇੰਡੀਆ ਦੀ ਫਲਾਈਟ ਨੇ ਲੰਡਨ ਦੇ ਉੱਪਰ ਉਡਾਣ ਭਰਦੇ ਸਮੇਂ ਐਮਰਜੈਂਸੀ ਸਿਗਨਲ ਭੇਜਿਆ
Giani Harpreet : ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹੁੰਚੇ ਸੁਧਾਰ ਲਹਿਰ ਦੇ ਆਗੂ
Giani Harpreet : ਸੁਧਾਰ ਲਹਿਰ ਦੇ ਆਗੂ ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਗਈ ਮੀਟਿੰਗ
ਅਕਾਲੀ ਦਲ ਨੇ ਵਲਟੋਹਾ ਨੂੰ ਪਾਰਟੀ ਚੋਂ ਕੱਢਿਆ, ਸਾਡਾ ਉਸ ਨਾਲ ਕੋਈ ਲਾਗਾ ਤੇਗਾ ਨਹੀਂ, ਵਲਟੋਹੇ ਨੇ ਕੀਤੀ ਘਟੀਆ ਗੱਲ- ਭੂੰਦੜ
ਬਲਵਿੰਦਰ ਸਿੰਘ ਭੂੰਦੜ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਤਾ ਵੱਡਾ ਬਿਆਨ
Gurdaspur News : ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਦਰਮਿਆਨ ਚੱਲ ਰਹੇ ਵਿਵਾਦ ਸਬੰਧੀ ਬੋਲੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ
Gurdaspur News : ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਚ ਲੱਗਾ ਹੈ ਅਕਾਲੀ ਦਲ-ਐਡਵੋਕੇਟ ਸੇਖਵਾਂ
72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ
ਪਿਛਲੇ ਮਹੀਨੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਿਖਲਾਈ ਲਈ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਸੀ-ਸਿੱਖਿਆ ਮੰਤਰੀ
ਸਿੱਖ ਮੁੱਦਿਆ ਨੂੰ ਲੈ ਕੇ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਕੀਤਾ ਟਵੀਟ, ਜਾਣੋ ਕੀ ਕਿਹਾ
ਕਿਹਾ- ਕੇਂਦਰ ਸਰਕਾਰ ਝੋਨੇ ਦੀ ਚੁਕਾਈ ਕਰਨ ਤੋਂ ਜਾਣਬੁੱਝ ਕਰ ਰਹੀ ਇਨਕਾਰ
ਲੁਧਿਆਣਾ 'ਚ ਹਾਦਸੇ 'ਚ ਦੋ ਦੋਸਤਾਂ ਦੀ ਮੌਤ, ਡਿਵਾਈਡਰ ਨਾਲ ਟਕਰਾਈ ਬਾਈਕ
ਭੈਣ ਦੇ ਨਵਜੰਮੇ ਬੇਟੇ ਨੂੰ ਹਸਪਤਾਲ ਵਿੱਚ ਦੇਖਣ ਜਾਣ ਲਈ ਲੱਭ ਰਹੇ ਸਨ ਮਿਠਾਈ ਦੀ ਦੁਕਾਨ