ਖ਼ਬਰਾਂ
ਮੁੰਬਈ ਤੋਂ ਏਅਰ ਇੰਡੀਆ ਦੀ ਫਲਾਈਟ 'ਚ ਐਮਰਜੈਂਸੀ ਅਲਰਟ, ਅਸਮਾਨ ਵਿੱਚ ਚੱਕਰ ਮਾਰ ਰਿਹਾ ਫਲਾਈਟ
ਏਅਰ ਇੰਡੀਆ ਦੀ ਫਲਾਈਟ ਨੇ ਲੰਡਨ ਦੇ ਉੱਪਰ ਉਡਾਣ ਭਰਦੇ ਸਮੇਂ ਐਮਰਜੈਂਸੀ ਸਿਗਨਲ ਭੇਜਿਆ
Giani Harpreet : ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹੁੰਚੇ ਸੁਧਾਰ ਲਹਿਰ ਦੇ ਆਗੂ
Giani Harpreet : ਸੁਧਾਰ ਲਹਿਰ ਦੇ ਆਗੂ ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਗਈ ਮੀਟਿੰਗ
ਅਕਾਲੀ ਦਲ ਨੇ ਵਲਟੋਹਾ ਨੂੰ ਪਾਰਟੀ ਚੋਂ ਕੱਢਿਆ, ਸਾਡਾ ਉਸ ਨਾਲ ਕੋਈ ਲਾਗਾ ਤੇਗਾ ਨਹੀਂ, ਵਲਟੋਹੇ ਨੇ ਕੀਤੀ ਘਟੀਆ ਗੱਲ- ਭੂੰਦੜ
ਬਲਵਿੰਦਰ ਸਿੰਘ ਭੂੰਦੜ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਤਾ ਵੱਡਾ ਬਿਆਨ
Gurdaspur News : ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਦਰਮਿਆਨ ਚੱਲ ਰਹੇ ਵਿਵਾਦ ਸਬੰਧੀ ਬੋਲੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ
Gurdaspur News : ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਚ ਲੱਗਾ ਹੈ ਅਕਾਲੀ ਦਲ-ਐਡਵੋਕੇਟ ਸੇਖਵਾਂ
72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ
ਪਿਛਲੇ ਮਹੀਨੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਿਖਲਾਈ ਲਈ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਸੀ-ਸਿੱਖਿਆ ਮੰਤਰੀ
ਸਿੱਖ ਮੁੱਦਿਆ ਨੂੰ ਲੈ ਕੇ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਕੀਤਾ ਟਵੀਟ, ਜਾਣੋ ਕੀ ਕਿਹਾ
ਕਿਹਾ- ਕੇਂਦਰ ਸਰਕਾਰ ਝੋਨੇ ਦੀ ਚੁਕਾਈ ਕਰਨ ਤੋਂ ਜਾਣਬੁੱਝ ਕਰ ਰਹੀ ਇਨਕਾਰ
ਲੁਧਿਆਣਾ 'ਚ ਹਾਦਸੇ 'ਚ ਦੋ ਦੋਸਤਾਂ ਦੀ ਮੌਤ, ਡਿਵਾਈਡਰ ਨਾਲ ਟਕਰਾਈ ਬਾਈਕ
ਭੈਣ ਦੇ ਨਵਜੰਮੇ ਬੇਟੇ ਨੂੰ ਹਸਪਤਾਲ ਵਿੱਚ ਦੇਖਣ ਜਾਣ ਲਈ ਲੱਭ ਰਹੇ ਸਨ ਮਿਠਾਈ ਦੀ ਦੁਕਾਨ
Pathankot News :ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਹਰਿਆਣਾ ਵਿਖੇ ਸਿਵਿਲ ਸਰਵਿਸਿਜ਼ ’ਚ ਲਿਆ 8ਵਾਂ ਰੈਂਕ
Pathankot News : ਪਰਿਵਾਰ ’ਚ ਖੁਸ਼ੀ ਦਾ ਮਾਹੌਲ
CM Bhagwant Mann : ਵਲਟੋਹਾ 'ਤੇ ਸਖ਼ਤ ਕਾਰਵਾਈ ਕਰਨ ਜਾ ਰਹੀ ਸਰਕਾਰ! ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਬੋਲੇ CM ਭਗਵੰਤ ਮਾਨ
CM Bhagwant Mann : ''ਪਰਿਵਾਰ ਬਾਰੇ ਕਿਸੇ ਵੀ ਸਿਆਸੀ ਆਗੂ ਦੀ ਧਮਕੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ''
Kangana Ranaut : ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਮਿਲਿਆ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ
Kangana Ranaut : ਸੈਂਸਰ ਬੋਰਡ ਨੇ ਅਦਾਕਾਰਾ ਦੀ ਫਿਲਮ ਨੂੰ ਸਰਟੀਫਿਕੇਟ ਦੇ ਦਿੱਤਾ