ਖ਼ਬਰਾਂ
'ਨਤੀਜੇ ਤੁਹਾਡੀ ਪਸੰਦ ਦੇ ਨਹੀਂ ਆਏ ਤਾਂ ਤੁਸੀਂ ਕੁਝ ਵੀ ਬੋਲ ਦੇਵੋਗੇ' ਚੋਣ ਕਮਿਸ਼ਨ ਨੇ ਕਾਂਗਰਸ ਦੇ ਦਾਅਵੇ ਨੂੰ ਕੀਤਾ ਖਾਰਜ
'ਈਵੀਐਮਜ਼ ਹਿਜ਼ਬੁੱਲਾ ਦੇ ਪੇਜਰਾਂ ਨਾਲੋਂ ਮਜ਼ਬੂਤ'
Jammu Kashmir: ਉਮਰ ਅਬਦੁੱਲਾ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Jammu Kashmir: 2019 ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇਹ ਪਹਿਲੀ ਚੁਣੀ ਗਈ ਸਰਕਾਰ ਹੈ।
Mumbai News : ਮੁੰਬਈ ਦੀ ਇੱਕ ਬਹੁਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ
Mumbai News : ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ
ਜਲਾਲਾਬਾਦ ਦੀ ਧੀ ਅਨੀਸ਼ਾ ਬਣੀ ਜੱਜ, ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਵਿਚੋਂ 55ਵਾਂ ਰੈਂਕ ਕੀਤਾ ਹਾਸਿਲ
ਧੀ ਨੇ ਮਾਪਿਆ ਦਾ ਨਾਂਅ ਕੀਤਾ ਰੌਸ਼ਨ
Haryana News : ਨਾਇਬ ਸੈਣੀ ਬਣੇ ਰਹਿਣਗੇ ਹਰਿਆਣਾ ਦੇ ਮੁੱਖ ਮੰਤਰੀ, ਭਲਕੇ ਦੂਜੀ ਵਾਰ ਚੁੱਕਣਗੇ ਸਹੁੰ
Haryana News : ਅਮਿਤ ਸ਼ਾਹ ਦੀ ਮੌਜੂਦਗੀ 'ਚ ਵਿਧਾਇਕ ਦਲ ਦੇ ਚੁਣੇ ਗਏ ਨੇਤਾ
Punjab News : ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਮਨਜ਼ੂਰ
Punjab News : ਕਾਰਜ ਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ
Punjab News : ਖੇਤਾਂ ’ਚ ਅੱਗ ਦੀਆਂ 68 ਨਵੀਆਂ ਘਟਨਾਵਾਂ, ਕੁੱਲ ਗਿਣਤੀ 940 ਤੱਕ ਪਹੁੰਚੀ
Punjab News : 13 ਅਕਤੂਬਰ ਨੂੰ 162 ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ
Punjab Holidays : ਪੰਜਾਬ ਭਰ 'ਚ ਭਲਕੇ ਰਹੇਗੀ ਛੁੱਟੀ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ
Punjab Holidays : ਸਰਕਾਰ ਨੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ 17 ਅਕਤੂਬਰ ਨੂੰ ਛੁੱਟੀ ਦਾ ਕੀਤਾ ਐਲਾਨ
High Court: ਸਿਪਾਹੀ ਦੇ ਬੇਟੇ ਨੂੰ ਰਾਖਵਾਂਕਰਨ ਦੇਣ ਤੋਂ ਇਨਕਾਰ ਕਰਨ 'ਤੇ ਹਾਈਕੋਰਟ ਨੇ HPSC 'ਤੇ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ
High Court: ਉਮੀਦਵਾਰ ਨੂੰ ਇਸ ਆਧਾਰ ਉੱਤੇ ਰਾਖਵੇਂਕਰਨ ਦਾ ਲਾਭ ਲੈਣ ਤੋਂ ਮਨ੍ਹਾਂ ਕਰ ਦਿੱਤਾ ਕਿ ਉਸ ਨੇ ਲੋੜੀਂਦਾ ਸਰਟੀਫਿਕੇਟ ਨੱਥੀ ਨਹੀਂ ਕੀਤਾ ਸੀ।
Hockey India League Auction: ਹਾਕੀ ਇੰਡੀਆ ਮਹਿਲਾ ਹਾਕੀ ਲੀਗ ਦੀ ਬੋਲੀ 'ਚ ਉਦਿਤਾ ਦੁਹਾਨ 32 ਲੱਖ ਨਾਲ ਸਭ ਤੋਂ ਮਹਿੰਗੀ ਖਿਡਾਰਨ ਬਣੀ
Hockey India League Auction: ਸਕੀਮਾ ਟੇਟੇ ਨੂੰ ਸੂਰਮਾ ਪੰਜਾਬ ਨੇ 20 ਲੱਖ 'ਚ ਖ਼ਰੀਦਿਆ