ਖ਼ਬਰਾਂ
Punjab News: ਸਬਜ਼ੀ ਵਿਕਰੇਤਾ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ
Punjab News: ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਕੋਲ ਇਨਸਾਫ਼ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਭਗਵੰਤ ਸਿੰਘ ਮਾਨ ਸਰਕਾਰ ਨੇ ਆਜ਼ਾਦੀ ਮਗਰੋਂ ਪਹਿਲੀ ਵਾਰੀ ਸ਼ੁਰੂ ਕੀਤੀ ਪੰਜਾਬ ’ਚ ਨਹਿਰ ਦੀ ਉਸਾਰੀ
2300 ਕਰੋੜ ਰੁਪਏ ਨਾਲ ਬਣੇਗੀ ਨਵੀਂ ਮਾਲਵਾ ਨਹਿਰ, ਧਰਤੀ ਹੇਠਲੇ ਕੀਮਤੀ ਪਾਣੀ ਨੂੰ ਬਚਾਇਆ ਜਾ ਸਕੇਗਾ
Pakistan News: ਡਿਫ਼ਥੀਰੀਆ ਕਾਰਨ ਪਾਕਿਸਤਾਨ ’ਚ 100 ਤੋਂ ਵੱਧ ਬੱਚਿਆਂ ਦੀ ਮੌਤ
Pakistan News: ਅਧਿਕਾਰੀਆਂ ਅਨੁਸਾਰ ਪਿਛਲੇ ਸਾਲ ਸਿੰਧ ਦੇ ਛੂਤ ਦੀਆਂ ਬਿਮਾਰੀਆਂ ਦੇ ਹਸਪਤਾਲ ਵਿਚ 140 ਕੇਸ ਆਏ ਸਨ ਅਤੇ ਉਨ੍ਹਾਂ ਵਿਚੋਂ 52 ਬਚ ਨਹੀਂ ਸਕੇ
ਪਹਿਲਾਂ ਏਅਰ ਇੰਡੀਆ... ਫਿਰ ਇੰਡੀਗੋ ਫਲਾਈਟ ਅਤੇ ਹੁਣ ਮੁੰਬਈ-ਹਾਵੜਾ ਮੇਲ ਨੂੰ ਮਿਲੀ ਬੰਬ ਦੀ ਧਮਕੀ!
ਜਹਾਜ਼ ਨੂੰ ਤੇਜ਼ੀ ਨਾਲ ਦਿੱਲੀ ਵੱਲ ਮੋੜ ਲਿਆ ਗਿਆ ਅਤੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
Punjab News: ਪੰਜਾਬ ਪੁਲਿਸ ਨੇ ਸੁਭਾਸ਼ ਸਾਹੂ ਕਤਲ ਕਾਂਡ ਦੀ ਸੁਲਝਾਈ ਗੁੱਥੀ: 4 ਮੁਲਜ਼ਮ ਗ੍ਰਿਫ਼ਤਾਰ
Punjab News: ਜ਼ਿਕਰਯੋਗ ਹੈ ਕਿ ਸੁਭਾਸ਼ ਸੋਹੂ ਦੇ 8 ਅਕਤੂਬਰ 2024 ਨੂੰ ਜੋਧਪੁਰ ਦੇ ਸੰਗਰੀਆ 'ਚ ਸਿਰ 'ਚ ਪੰਜ ਗੋਲੀਆਂ ਮਾਰੀਆਂ ਗਈਆਂ ਸਨ।
Punjab News: ਪਰਾਲੀ ਦੇ ਧੂੰਏਂ ਨੇ ਵਧਾਇਆ ਪ੍ਰਦੂਸ਼ਣ, ਬਠਿੰਡਾ 'ਚ ਸਾਹ ਲੈਣਾ ਵੀ ਹੋਇਆ ਔਖਾ
Punjab News: AQI 500 ਨੂੰ ਪਾਰ ਕਰ ਗਿਆ
America News: ਟਰੰਪ ਦੀ ਹੱਤਿਆ ਦੀ ਇਕ ਹੋਰ ਸਾਜ਼ਿਸ਼ ਅਸਫਲ, ਰੈਲੀ ਦੇ ਬਾਹਰੋਂ ਬੰਦੂਕ ਅਤੇ ਜਾਅਲੀ ਪਾਸ ਸਮੇਤ ਸ਼ੱਕੀ ਗ੍ਰਿਫ਼ਤਾਰ
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਦਾ ਨਾਂ ਵੇਮ ਮਿਲਰ ਹੈ, ਜਿਸ ਨੂੰ ਰੈਲੀ ਦੇ ਐਂਟਰੀ ਗੇਟ ਤੋਂ ਅੱਧਾ ਮੀਲ ਦੂਰ ਇਕ ਚੌਕੀ ਤੋਂ ਗ੍ਰਿਫਤਾਰ ਕੀਤਾ ਗਿਆ।
Punjab News: CM ਭਗਵੰਤ ਮਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਕਰਨਗੇ ਮੁਲਾਕਾਤ
Punjab News: ਝੋਨੇ ਦੀ ਖ਼ਰੀਦ ਨੂੰ ਲੈ ਕੇ ਆ ਰਹੀ ਸਮੱਸਿਆ ਬਾਰੇ ਕੀਤੀ ਜਾਵੇਗੀ ਚਰਚਾ
Baba Siddiqui Murder Case: ਬਾਬਾ ਸਿੱਦੀਕੀ ਕਤਲ ਕੇਸ ਦਾ ਦੋਸ਼ੀ ਧਰਮਰਾਜ ਕਸ਼ਯਪ ਨਿਕਲਿਆ ਬਾਲਗ, ਅਦਾਲਤ ਨੂੰ ਕਰ ਰਿਹਾ ਸੀ ਗੁੰਮਰਾਹ
Baba Siddiqui Murder Case: ਮੁੰਬਈ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
Jammu Kashmir: ਜੰਮੂ-ਕਸ਼ਮੀਰ 'ਚ 6 ਸਾਲ ਬਾਅਦ ਹਟਾਇਆ ਰਾਸ਼ਟਰਪਤੀ ਸ਼ਾਸਨ, ਹੁਣ ਉਮਰ ਅਬਦੁੱਲਾ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
Jammu Kashmir: ਉਨ੍ਹਾਂ ਨੇ 54 ਵਿਧਾਇਕਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਹੈ।