ਖ਼ਬਰਾਂ
Kolkata rape and murder case : ਕੋਲਕਾਤਾ 'ਚ 5 ਅਕਤੂਬਰ ਤੋਂ ਭੁੱਖ ਹੜਤਾਲ 'ਤੇ ਬੈਠੇ ਇਕ ਹੋਰ ਡਾਕਟਰ ਦੀ ਹਾਲਤ ਹੋਈ ਨਾਜ਼ੁਕ
Kolkata rape and murder case : ਹੁਣ ਤੱਕ 4 ਹਸਪਤਾਲ 'ਚ ਭਰਤੀ, ਮਮਤਾ ਨੇ ਮਿਲਣ ਲਈ ਦਿੱਤਾ ਸੱਦਾ
Punjab News: ਕੈਨੇਡਾ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
Punjab News: ਹਰਸ਼ਨੂਰ ਸਿੰਘ ਪਿਛਲੇ ਸਾਲ ਹੀ ਪੜ੍ਹਾਈ ਲਈ ਗਿਆ ਸੀ ਕੈਨੇਡਾ
Supreme Court : ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ਹੋਈ ਖਾਰਜ
Supreme Court : ਸੁਪਰੀਮ ਕੋਰਟ ਨੇ ਕਿਹਾ ਕਿ ਜਨਹਿੱਤ ਪਟੀਸ਼ਨ ਸਿਰਫ਼ ਸਨਸਨੀ ਪੈਦਾ ਕਰਨ ਲਈ ਕੀਤੀ ਗਈ ਦਾਇਰ
Maharashtra News: ਮਹਾਰਾਸ਼ਟਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਰਤਨ ਟਾਟਾ ਦੇ ਨਾਂ ਨਾਲ ਜਾਣੀ ਜਾਵੇਗੀ 'ਮਹਾਰਾਸ਼ਟਰ ਸਟੇਟ ਸਕਿੱਲ ਯੂਨੀਵਰਸਿਟੀ'
ਯੂਨੀਵਰਸਿਟੀ ਦਾ ਨਾਂ ਬਦਲ ਕੇ 'ਰਤਨ ਟਾਟਾ ਮਹਾਰਾਸ਼ਟਰ ਸਟੇਟ ਸਕਿੱਲ ਯੂਨੀਵਰਸਿਟੀ' ਕਰਨ ਦਾ ਐਲਾਨ
PSEB NEWS : ਸਿੱਖਿਆ ਵਿਭਾਗ ਵੱਲੋਂ ਅਧਿਆਪਕ ਮਾਪੇ ਮਿਲਣੀ ਦੀ ਬਦਲੀ ਤਾਰੀਕ
PSEB NEWS : 18 ਅਕਤੂਬਰ ਨੂੰ ਹੋਣ ਵਾਲੀ ‘‘ਅਧਿਆਪਕ-ਮਾਪੇ’’ ਮਿਲਣੀ ਦੀ ਮਿਤੀ ਬਦਲਕੇ ਹੁਣ 22 ਅਕਤੂਬਰ ਨੂੰ ਕਰ ਦਿਤੀ ਗਈ ਹੈ
Delhi News: ਦੀਵਾਲੀ 'ਤੇ ਦਿੱਲੀ ਵਾਸੀ ਨਹੀਂ ਚਲਾ ਸਕਣਗੇ ਪਟਾਕੇ, 1 ਜਨਵਰੀ ਤੱਕ ਪਟਾਕਿਆਂ ਦੇ ਉਤਪਾਦਨ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ
Delhi News: ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ
Punjab News: ਰਾਜ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਿਚ ਭਲਕੇ ਛੁੱਟੀ ਕਾਰਨ 16 ਅਕਤੂਬਰ ਨੂੰ ਹੋਵੇਗੀ ਕੇਸਾਂ ਦੀ ਸੁਣਵਾਈ
Punjab News:15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਾਰਨ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
Pratap Bajwa News: ਪੰਜਾਬ 'ਚ ਪੰਚਾਇਤੀ ਚੋਣਾਂ ਤਿੰਨ ਹਫ਼ਤਿਆਂ ਲਈ ਮੁਲਤਵੀ ਕੀਤੀਆਂ ਜਾਣ-ਪ੍ਰਤਾਪ ਬਾਜਵਾ
Pratap Bajwa News: ਭਲਕੇ ਪੈਣਗੀਆਂ ਵੋਟਾਂ
Pappu Yadav News: ਪੱਪੂ ਯਾਦਵ ਦੀ ਲਾਰੈਂਸ ਬਿਸ਼ਨੋਈ ਨੂੰ ਧਮਕੀ, ਕਿਹਾ- 24 ਘੰਟਿਆਂ 'ਚ ਖ਼ਤਮ ਕਰ ਦੇਵਾਂਗਾ ਪੂਰਾ ਨੈੱਟਵਰਕ
Pappu Yadav News: ਪੱਪੂ ਯਾਦਵ ਨੇ ਐਕਸ 'ਤੇ ਲਿਖੀ ਆਪਣੀ ਪੋਸਟ 'ਚ ਵਿਵਾਦਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ
Haryana News: ਹਰਿਆਣਾ ਕਾਂਗਰਸ ਦੇ ਇੰਚਾਰਜ ਦੀਪਕ ਬਾਬਰੀਆ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਅਸਤੀਫ਼ੇ ਦੀ ਕੀਤੀ ਪੇਸ਼ਕਸ਼
ਬਾਬਰੀਆ ਦਾ ਕਹਿਣਾ ਹੈ ਕਿ ਉਹ ਹੁਣ ਇਹ ਜ਼ਿੰਮੇਵਾਰੀ ਲੈਣ ਦੇ ਸਮਰੱਥ ਨਹੀਂ ਹਨ।