ਖ਼ਬਰਾਂ
Khanna 'ਚ ਚਿੱਟੇ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਜੇਲ ਤਕ ਫੈਲਾਇਆ ਸੀ ਨੈੱਟਵਰਕ
ਜੇਲ 'ਚ ਬੰਦ ਲਵਪ੍ਰੀਤ ਸਿੰਘ ਚਲਾ ਰਿਹਾ ਸੀ ਰੈਕੇਟ, ਮੋਬਾਈਲ ਬਰਾਮਦ
ਲੁਧਿਆਣਾ 'ਚ ਸ਼ੇਰਪੁਰ ਫੌਜੀ ਕਲੋਨੀ ਵਿੱਚ ਹੋਈ ਫਾਇਰਿੰਗ
ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ
Punjab ਵਿਚ 2,872 ਕਰੋੜ ਨਾਲ ਸੜਕਾਂ ਦੇ ਟੋਇਆਂ ਨੂੰ ਭਰਨ ਦੀ ਹੋਵੇਗੀ ਸ਼ੁਰੂਆਤ
ਮੁੱਖ ਮੰਤਰੀ ਭਗਵੰਤ ਮਾਨ ਤਰਨਤਾਰਨ ਤੋਂ ਪ੍ਰਾਜੈਕਟ ਦਾ ਕਰਨਗੇ ਉਦਘਾਟਨ
Jalandhar News: ਦੁਸਹਿਰੇ ਵਾਲੇ ਦਿਨ ਪੁਲਿਸ ਨਾਲ ਹੀ ਘੁੰਮਦਾ ਰਿਹਾ 'ਜੂਆ ਡਕੈਤੀ' ਦਾ ਮੁਲਜ਼ਮ, ਤਸਵੀਰਾਂ ਵਾਇਰਲ
Jalandhar News: ਵਿਧਾਇਕ ਪਵਨ ਕੁਮਾਰ ਟੀਨੂ ਵੀ ਫੋਟੋ ਵਿਚ ਆਏ ਨਜ਼ਰ, FIR ਹੋਣ ਦੇ ਬਾਵਜੂਦ ਪੁਲਿਸ ਅਜੇ ਤੱਕ ਭਗੌੜੇ ਦਵਿੰਦਰ ਨੂੰ ਨਹੀਂ ਕਰ ਸਕੀ ਗ੍ਰਿਫ਼ਤਾਰ
Amritsar News: ਅੰਮ੍ਰਿਤਸਰ ਪੁਲਿਸ ਨੇ ਚਾਰ ਹੈਂਡ ਗਨੇਡ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Amritsar News: ਮੁਲਜ਼ਮਾਂ ਵਿਚ ਫ਼ੌਜ ਦਾ ਇੱਕ ਬਰਖ਼ਾਸਤ ਕੀਤਾ ਹੋਇਆ ਕਮਾਂਡੋ ਵੀ ਸ਼ਾਮਲ
Faridabad News: ਫ਼ਰੀਦਾਬਾਦ ਵਿੱਚ ਪਿਤਾ ਨੇ 3 ਧੀਆਂ ਨਾਲ ਲਿਆ ਫਾਹਾ, ਪਿਤਾ ਤੇ ਇੱਕ ਧੀ ਦੀ ਮੌਤ
Faridabad News: 2 ਹੋਰ ਗੰਭੀਰ ਹਾਲਤ ਵਿੱਚ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਪਤਨੀ ਤੇ ਸਹੁਰਿਆਂ ਨੂੰ ਠਹਿਰਾਇਆ ਦੋਸ਼ੀ
America 'ਚ ਗ੍ਰੀਨ ਕਾਰਡ ਹੋਲਡਰ ਪੰਜਾਬੀ ਗ੍ਰਿਫ਼ਤਾਰ
25 ਸਾਲ ਪੁਰਾਣੇ ਕੇਸ ਤਹਿਤ 2 ਮਹੀਨਿਆਂ ਤੋਂ ਕੈਦ 'ਚ
Punjab Weather Update: ਪੰਜਾਬ ਵਿਚ ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ, ਠੰਢ ਪੈਣ ਦੇ ਆਸਾਰ
Punjab Weather Update: ਅੱਜ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ
Himachal Weather Update: ਹਿਮਾਚਲ ਵਿਚ ਪਵੇਗੀ ਠੰਢ, ਕਈ ਥਾਵਾਂ 'ਤੇ ਮੀਂਹ ਪੈਣ ਦਾ ਅਲਰਟ ਜਾਰੀ
Himachal Weather Update: ਠੰਢੀਆਂ ਹਵਾਵਾਂ ਚੱਲਣ ਦੀ ਸੰਭਾਵਨਾ
Britain Golden Ticket News: ਬਰਤਾਨੀਆ 'ਚ ਰਫ਼ਿਊਜੀਆਂ ਨੂੰ ਨਹੀਂ ਮਿਲੇਗੀ ‘ਗੋਲਡਨ ਟਿਕਟ'
Britain Golden Ticket News: ਯੂ.ਕੇ ਆਉਣਾ ਹੈ ਤਾਂ ਸਾਡੇ ਸਮਾਜ 'ਚ ਯੋਗਦਾਨ ਪਾਉਣਾ ਪਵੇਗਾ : ਕੀਰ ਸਟਾਰਮਰ