ਖ਼ਬਰਾਂ
Tarn Taran Encounter: ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ, ਦੋਵੇਂ ਮੁਲਜ਼ਮ ਕਾਬੂ
ਪਾਕਿਸਤਾਨ ਨਾਲ ਸਬੰਧਾਂ ਦਾ ਦਾਅਵਾ
America News: "ਨਿਆਂ ਹੋਵੇਗਾ"; ਅਮਰੀਕਾ ਵਿੱਚ ਅਤਿਵਾਦੀ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ 'ਤੇ ਬੋਲੇ FBI ਡਾਇਰੈਕਟਰ ਕਸ਼ ਪਟੇਲ
ਪਟੇਲ ਨੇ ਅੱਗੇ ਭਰੋਸਾ ਦਿੱਤਾ ਕਿ FBI ਹਿੰਸਾ ਕਰਨ ਵਾਲਿਆਂ ਨੂੰ ਲੱਭਣਾ ਜਾਰੀ ਰੱਖੇਗੀ।
Punjab News: ਹਰਪ੍ਰੀਤ ਕੌਰ ਦੇ ਆਖ਼ਰੀ ਸਾਹ ਨੇ 3 ਜ਼ਿੰਦਗੀਆਂ ’ਚ ਲਿਆਂਦੀ ਨਵੀਂ ਸਵੇਰ
17 ਸਾਲਾ ਧੀ ਦੇ ਮਾਪਿਆਂ ਨੇ ਅੰਗ ਕੀਤੇ ਦਾਨ
Punjabi Die In Canada: ਕੈਨੇਡਾ ’ਚ ਟਰਾਲੇ ਤੇ ਡਿਲੀਵਰੀ ਵੈਨ ਦੀ ਟੱਕਰ, ਖਰੜ ਦੇ ਨੌਜਵਾਨ ਦੀ ਮੌਤ
ਉਹ ਲਗਭਗ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ
Canada News: ਵੈਨਕੂਵਰ ਨੇੜੇ ਭਾਰਤੀ ਵਿਦਿਆਰਥੀ ਦੀ ਸਮੁੰਦਰ ’ਚ ਡੁੱਬਣ ਕਾਰਨ ਮੌਤ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਨਾਲ ਸਬੰਧਤ ਸੀ ਮ੍ਰਿਤਕ
Weather News: ਪੰਜਾਬ 'ਚ ਪਵੇਗੀ ਰਿਕਾਰਡਤੋੜ ਗਰਮੀ! 8 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਕਹਿਰ
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਰਿਹਾ ਜੋ ਬਠਿੰਡਾ ਵਿੱਚ ਦਰਜ ਕੀਤਾ ਗਿਆ।
Jalandhar News: ਆਡੀ ’ਚ ਲੱਗੀ ਅੱਗ, ਕਾਰ ਅੰਦਰੋਂ ਹੋਈ ਲਾਕ
ਵਾਲ-ਵਾਲ ਬਚਿਆ ਪਰਿਵਾਰ
New Delhi: ਕੇਂਦਰ ਸਰਕਾਰ ਨੇ ਈਡੀ ਵਿੱਚ 5 ਵਿਸ਼ੇਸ਼ ਡਾਇਰੈਕਟਰ ਕੀਤੇ ਨਿਯੁਕਤ
ਚਾਰ ਆਈ.ਆਰ.ਐਸ. ਅਤੇ ਇੱਕ ਆਈ.ਪੀ.ਐਸ. ਅਧਿਕਾਰੀ ਸ਼ਾਮਲ
10 ਸਾਲ ਤੋਂ ਵੱਧ ਉਮਰ ਦੇ ਨਾਬਾਲਗ਼ਾਂ ਨੂੰ ਸੁਤੰਤਰ ਤੌਰ ’ਤੇ ਬੈਂਕ ਖ਼ਾਤੇ ਚਲਾਉਣ ਦੀ ਮਿਲੀ ਇਜਾਜ਼ਤ
ਭਾਰਤੀ ਰਿਜ਼ਰਵ ਬੈਂਕ ਨੇ ਖ਼ਾਤੇ ਖੋਲ੍ਹਣ ਤੇ ਸੰਚਾਲਨ ਸਬੰਧੀ ਹਦਾਇਤਾਂ ਕੀਤੀਆਂ ਜਾਰੀ
ਆਗਰਾ ਜਾਂ ਸ਼ਾਹਜਹਾਂਪੁਰ ਦਾ ਨਾਂ ਬਦਲ ਕੇ ਗੁਰੂ ਤੇਗ ਬਹਾਦੁਰ ਜੀ ਦੇ ਨਾਂ ’ਤੇ ਰੱਖਣ ਦੀ ਮੰਗ
ਸਿੱਖਾਂ ਦੇ ਵਫ਼ਦ ਨੇ ਕੀਤੀ UP ਦੀ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ