ਖ਼ਬਰਾਂ
Punjab Cabinet Meeting: ਭਲਕੇ ਜਲੰਧਰ ਵਿਚ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਕਈ ਮੁੱਦਿਆਂ 'ਤੇ ਹੋਵੇਗੀ ਚਰਚਾ
Punjab Cabinet Meeting: ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ।
Amritsar News : ਤਿੰਨ ਜਿਗਰੀ ਯਾਰਾਂ ਦੀ ਇਕੱਠਿਆਂ ਸੜਕ ਹਾਦਸੇ ਵਿਚ ਹੋਈ ਮੌਤ
Amritsar News : ਗੁਰੂ ਘਰ ਤੋਂ ਮੱਥਾ ਟੇਕ ਕੇ ਆ ਰਹੇ ਸਨ ਵਾਪਸ
Delhi Riots 2020 : ਉਮਰ, ਸ਼ਰਜੀਲ ਤੇ ਗੁਲਫੀਸ਼ਾ ਨੂੰ ਜ਼ਮਾਨਤ ਲਈ ਹੋਰ ਇੰਤਜ਼ਾਰ, ਹੁਣ 25 ਨਵੰਬਰ ਨੂੰ ਹੋਵੇਗੀ ਸੁਣਵਾਈ
Delhi Riots 2020 : 4 ਸਾਲ ਪਹਿਲਾਂ, ਦਿੱਲੀ ’ਚ ਹੋਏ ਦੰਗਿਆਂ ’ਚ 53 ਲੋਕ ਮਾਰੇ ਗਏ ਸੀ, 700 ਤੋਂ ਵੱਧ ਲੋਕ ਜ਼ਖਮੀ ਹੋਏ ਸਨ
Ratan Tata News : ਰਤਨ ਟਾਟਾ ਨੇ ਆਪਣੀ ਸਿਹਤ ਖਰਾਬ ਦੀ ਖ਼ਬਰ ਨੂੰ ਦੱਸਿਆ ਅਫਵਾਹ, ਕਿਹਾ- ਸਿਹਤਮੰਦ ਹਾਂ
Ratan Tata News : ਵਧਦੀ ਉਮਰ ਕਾਰਨ ਹਸਪਤਾਲ ਵਿਚ ਚੈਕਅੱਪ ਲਈ ਗਏ ਸਨ।
ਚੰਡੀਗੜ੍ਹ ਏਅਰਪੋਰਟ ਤੋਂ ਜਲਦ ਸ਼ੁਰੂ ਹੋ ਸਕਦੀ ਹੈ ਹਾਂਗਕਾਂਗ-ਸ਼ਾਰਜਾਹ ਉਡਾਣ, ਆਬੂ ਧਾਬੀ ਦੀ ਉਡਾਣ ਦੇ ਸਮੇਂ 'ਚ ਵੀ ਹੋਵੇਗਾ ਬਦਲਾਅ
ਸਰਦੀਆਂ ਦੇ ਮੌਸਮ 'ਚ ਯਾਤਰੀਆਂ ਨੂੰ ਮਿਲੇਗਾ ਫਾਇਦਾ
Delhi News : CM ਆਤਿਸ਼ੀ ਤੇ AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਲਗਾਏ ਇਲਜ਼ਾਮ
Delhi News : ਜਦੋਂ ਮੈਂ ਜੇਲ੍ਹ ਗਿਆ ਤਾਂ ਪਿੱਛੇ ਤੋਂ ਭਾਜਪਾ ਨੇ ਦਿੱਲੀ ਵਾਸੀਆਂ ਨੂੰ ਤੰਗ ਕਰਨ ’ਚ ਕੋਈ ਕਸਰ ਨਹੀਂ ਛੱਡੀ : ਅਰਵਿੰਦ ਕੇਜਰੀਵਾਲ
Kapurthala Firing News: ਕਪੂਰਥਲਾ 'ਚ ਦਿਨ ਦਿਹਾੜੇ ਵੱਡੀ ਵਾਰਦਾਤ, ਮੋਬਾਈਲ ਸ਼ੋਅਰੂਮ 'ਤੇ ਚੱਲੀਆਂ ਤਾਬੜਤੋੜ ਗੋਲੀਆਂ
Kapurthala Firing News: ਜਾਨੀ ਨੁਕਸਾਨ ਤੋਂ ਰਿਹਾ ਬਚਾਅ
Land for Job Scam Case : ਰਾਊਜ਼ ਐਵੇਨਿਊ ਕੋਰਟ ਤੋਂ ਲਾਲੂ ਪ੍ਰਸਾਦ ਯਾਦਵ, ਤੇਜਸਵੀ, ਤੇਜ ਪ੍ਰਤਾਪ ਨੂੰ ਮਿਲੀ ਰਾਹਤ
Land for Job Scam Case : 1 ਲੱਖ ਰੁਪਏ 'ਤੇ ਦਿੱਤੀ ਜ਼ਮਾਨਤ, ਮੁਲਜ਼ਮਾਂ ਦਾ ਪਾਸਪੋਰਟ ਹੋਵੇਗਾ ਸਰੰਡਰ, ਮਾਮਲੇ ਦੀ ਅਗਲੀ ਸੁਣਵਾਈ 25 ਅਕਤੂਬਰ ਨੂੰ ਹੋਵੇਗੀ
Faridkot News : ਫਰੀਦਕੋਟ 'ਚ ਗੈਂਗਸਟਰ ਨੇ ਆਪਣੇ ਪਿਤਾ ਨੂੰ ਸਰਪੰਚ ਐਲਾਨਿਆ
Faridkot News : ਡਰ ਕਾਰਨ ਕਿਸੇ ਨੇ ਨਹੀਂ ਭਰੀ ਨਾਮਜ਼ਦਗੀ, ਸਿੰਮਾ ਖਿਲਾਫ਼ ਹਨ 26 ਕੇਸ ਦਰਜ
Pakistan News: ਪ੍ਰੇਮ ਵਿਆਹ ਦੇ ਖ਼ਿਲਾਫ਼ ਹੋਣ ਕਾਰਨ ਲੜਕੀ ਨੇ ਆਪਣੇ ਹੀ ਪ੍ਰਵਾਰ ਦੇ 13 ਲੋਕਾਂ ਦਾ ਕੀਤਾ ਕਤ.ਲ
Pakistan News: ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ