ਖ਼ਬਰਾਂ
Solar Storm News: ਅੱਜ ਧਰਤੀ ਨਾਲ ਟਕਰਾਉਣ ਵਾਲਾ ਹੈ ਵੱਡਾ ਸੂਰਜੀ ਤੂਫ਼ਾਨ
Solar Storm News: ਸੂਰਜੀ ਚੱਕਰ ਆਮ ਤੌਰ ’ਤੇ ਲਗਭਗ 11 ਸਾਲ ਰਹਿੰਦੇ ਹਨ
ਕੈਨੇਡਾ ਨੇ ਅਪਣੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ’ਚ ਕੀਤੀਆਂ ਨਵੀਆਂ ਤਬਦੀਲੀਆਂ ਦਾ ਐਲਾਨ, ਦੇਖੋ ਵੇਰਵੇ
ਅੰਗਰੇਜ਼ੀ ਜਾਂ ਫ਼ਰੈਂਚ ’ਚ ਮੁਹਾਰਤ ਦੀਆਂ ਜ਼ਰੂਰਤਾਂ ਕੀਤੀਆਂ ਹੋਰ ਸਖ਼ਤ
Air Force Air Show : ਘਰ ਪਰਤਣ ’ਚ ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ, 2 ਲੋਕਾਂ ਦੀ ਮੌਤ
Air Force Air Show : ਨਿਰਜਲੀਕਰਨ ਦੇ ਲੱਛਣਾਂ ਦੇ ਨਾਲ ਲਗਭਗ 35 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ
ਯੂਰਪੀ ਦੇਸ਼ ਬੋਸਨੀਆ ’ਚ ਭਾਰੀ ਹੜ੍ਹਾਂ ਕਾਰਨ 18 ਲੋਕਾਂ ਦੀ ਮੌਤ
ਮਲਬੇ ਕਾਰਨ ਸੜਕਾਂ ਅਤੇ ਪੁਲਾਂ ਟੁੱਟਣ ਕਾਰਨ ਦਰਜਨਾਂ ਲੋਕ ਜ਼ਖ਼ਮੀ, ਘੱਟੋ-ਘੱਟ 10 ਲੋਕ ਅਜੇ ਵੀ ਲਾਪਤਾ
India vs Bangladesh T20I Series : ਭਾਰਤ ਨੇ ਪਹਿਲੇ ਟੀ20 ਮੈਚ ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
India vs Bangladesh T20I Series: ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲੈ ਕੇ ਅਰਸ਼ਦੀਪ ਸਿੰਘ ਬਣਿਆ ‘ਪਲੇਅਰ ਆਫ਼ ਦ ਮੈਚ’, ਤਿੰਨ ਮੈਚਾਂ ਦੀ ਲੜੀ ’ਚ ਭਾਰਤ 1-0 ਨਾਲ ਅੱਗੇ
ਪੀ.ਡੀ.ਪੀ. ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ ’ਚ ਸ਼ਾਮਲ ਹੋਣ ਲਈ ਤਿਆਰ, ਫਾਰੂਕ ਨੇ ਪ੍ਰਗਟਾਈ ਖ਼ੁਸ਼ੀ
ਸਨਿਚਰਵਾਰ ਨੂੰ ਜਾਰੀ ਐਗਜ਼ਿਟ ਪੋਲ ’ਚ ਨੈਸ਼ਨਲ ਕਾਨਫਰੰਸ-ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ
ਚੇਨਈ ’ਚ ਭਾਰਤੀ ਹਵਾਈ ਫ਼ੌਜ ਦਾ ਸ਼ਾਨਦਾਰ ਹਵਾਈ ਪ੍ਰਦਰਸ਼ਨ, ਮਰੀਨਾ ਦੇ ਆਸਮਾਨ ’ਚ ਦਿਸਿਆ ਮਨਮੋਹਕ ਨਜ਼ਾਰਾ
ਹਵਾਈ ਪ੍ਰਦਰਸ਼ਨ ਵਿਚ ਲਗਭਗ 72 ਜਹਾਜ਼ਾਂ ਨੇ ਹਿੱਸਾ ਲਿਆ, ਜਿਸ ਨੂੰ ‘ਲਿਮਕਾ ਬੁੱਕ ਆਫ ਵਰਲਡ ਰੀਕਾਰਡ’ ਵਿਚ ਦਰਜ ਕੀਤਾ ਜਾਵੇਗਾ
ਭੋਪਾਲ ਦੀ ਫੈਕਟਰੀ ’ਚੋਂ 1,814 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ
ਮੈਫੇਡਰੋਨ ਨੂੰ ਬਣਾਉਣ ਵਾਲਾ ਕੱਚਾ ਮਾਲ ਵੀ ਜ਼ਬਤ, ਦੋ ਜਣੇ ਗ੍ਰਿਫਤਾਰ
ਜਲਵਾਯੂ ਕਾਰਕੁਨ ਵਾਂਗਚੁਕ ਨੂੰ ਜੰਤਰ-ਮੰਤਰ ’ਤੇ ਭੁੱਖ ਹੜਤਾਲ ਕਰਨ ਦੀ ਇਜਾਜ਼ਤ ਨਹੀਂ ਮਿਲੀ, ਲੱਦਾਖ਼ ਭਵਨ ’ਚ ਹੀ ਸ਼ੁਰੂ ਕੀਤੀ ਭੁੱਖ ਹੜਤਾਲ
ਵਾਂਗਚੁਕ ਸਮੇਤ ਲਗਭਗ 18 ਲੋਕ ਲੱਦਾਖ ਭਵਨ ਦੇ ਗੇਟ ਕੋਲ ਬੈਠੇ
ਬਿਹਾਰ : ਸੋਨ ਨਦੀ ’ਚ ਡੁੱਬਣ ਨਾਲ 6 ਬੱਚਿਆਂ ਦੀ ਮੌਤ, ਇਕ ਲਾਪਤਾ
ਸਾਰੇ ਬੱਚੇ 10-12 ਸਾਲ ਦੀ ਉਮਰ ਦੇ ਹਨ