ਖ਼ਬਰਾਂ
Sangrur News : CM ਭਗਵੰਤ ਮਾਨ ਦੇ ਪਿੰਡ ਸਤੌਜ 'ਚ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ
CM ਭਗਵੰਤ ਮਾਨ ਨੇ ਬੀਤੇ ਦਿਨੀਂ ਪਿੰਡ ਸਤੌਜ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਰਬਸੰਮਤੀ ਦੀ ਕੀਤੀ ਸੀ ਅਪੀਲ
Auto Sales : ਤਿਉਹਾਰ ਵੀ ਨਹੀਂ ਦੇ ਸਕੇ ਕਾਰ ਡੀਲਰਾਂ ਦੀ ਵਿਕਰੀ ਨੂੰ ਰਫ਼ਤਾਰ , ਸਤੰਬਰ ’ਚ ਗੱਡੀਆਂ ਦੀ ਪ੍ਰਚੂਨ ਵਿਕਰੀ ’ਚ ਆਈ ਗਿਰਾਵਟ
ਪਿਛਲੇ ਸਾਲ ਦੇ ਮੁਕਾਬਲੇ ਵਿਕਰੀ 9 ਫ਼ੀਸਦੀ ਘਟੀ
PM Modi Meets Maldives President : PM ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਮੁਹੰਮਦ ਮੁਈਜ਼ੂ ਨਾਲ ਕੀਤੀ ਮੁਲਾਕਾਤ
ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਚਰਚਾ ਕੀਤੀ
West Bengal : ਬੀਰਭੂਮ ਦੀ ਕੋਲਾ ਖਾਨ ’ਚ ਹੋਇਆ ਜ਼ਬਰਦਸਤ ਧਮਾਕਾ, ਸੱਤ ਮਜ਼ਦੂਰਾਂ ਦੀ ਹੋਈ ਮੌਤ
West Bengal : ਧਮਾਕੇ ਦੇ ਕਾਰਨਾਂ ਦਾ ਅਜੇ ਤਕ ਨਹੀਂ ਲੱਗ ਸਕਿਆ ਪਤਾ, ਬਚਾਅ ਤੇ ਰਾਹਤ ਕਾਰਜ ਜਾਰੀ
Gujarat Road Accident : ਅੰਬਾਜੀ ਮੰਦਿਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਪਰਤ ਰਹੀ ਬੱਸ ਪਲਟੀ, ਤਿੰਨ ਦੀ ਮੌਤ, 54 ਤੋਂ ਜ਼ਿਆਦਾ ਜ਼ਖਮੀ
ਲੋਕਾਂ ਦਾ ਕਹਿਣਾ ਡਰਾਈਵਰ ਬਣਾ ਰਿਹਾ ਸੀ ਰੀਲ , ਰੋਕੇ ਜਾਣ 'ਤੇ ਵੀ ਨਹੀਂ ਮੰਨਿਆ, ਹੁਣ ਫਰਾਰ
Gurdaspur News : 2 ਕਰੋੜ ਦੀ ਬੋਲੀ ਲਗਾਉਣ ਵਾਲੇ ਪਿੰਡ ‘ਚ ਹੋਈ ਗੋਲੀਬਾਰੀ, ਟਰੈਕਟਰ ਦੀ ਕੀਤੀ ਭੰਨਤੋੜ
Gurdaspur News : ਘਟਨਾ ਤੋਂ ਬਾਅਦ ਘਰ ਦੇ ਮੈਂਬਰ ਵਾਲ-ਵਾਲ ਬਚੇ,ਪਿੰਡ ਦੇ ਲੋਕਾਂ ‘ਚ ਸਹਿਮ ਦਾ ਮਾਹੌਲ
Gurdaspur News : ਫਤਿਹਗੜ੍ਹ ਚੂੜੀਆਂ 'ਚ ਇੱਕ ਵਿਅਕਤੀ ਨੇ ਕੀਤੀ ਖੁਦਕੁਸ਼ੀ, ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਸੀ ਪ੍ਰੇਸ਼ਾਨ
ਪ੍ਰੇਮੀ ਸਮੇਤ 4 ਖਿਲਾਫ ਮਾਮਲਾ ਦਰਜ
Shri Muktsar Sahib : ਸਰਪੰਚੀ ਲਈ ਕੈਨੇਡਾ ਤੋਂ ਵਾਪਸ ਆਇਆ ਨੌਜਵਾਨ
Shri Muktsar Sahib : ਦੀਪਇੰਦਰ ਸਿੰਘ ਨੇ ਆਉਂਦਿਆਂ ਸਾਰ ਭਰੇ ਸਰਪੰਚੀ ਦੇ ਕਾਗਜ਼
CM Bhagwant Mann News: ਮੁੱਖ ਮੰਤਰੀ ਭਗਵੰਤ ਮਾਨ ਨੇ ਆੜ੍ਹਤੀਆਂ ਨਾਲ ਕੀਤੀ ਮੀਟਿੰਗ
CM Bhagwant Mann News: ਆੜ੍ਹਤੀਆਂ ਦੀਆਂ ਸਾਰੀਆਂ ਮੰਗਾਂ ਕੇਂਦਰ ਅੱਗੇ ਉਠਾਵਾਂਗੇ- CM
Punjab Cabinet Meeting: ਭਲਕੇ ਜਲੰਧਰ ਵਿਚ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਕਈ ਮੁੱਦਿਆਂ 'ਤੇ ਹੋਵੇਗੀ ਚਰਚਾ
Punjab Cabinet Meeting: ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ।