ਖ਼ਬਰਾਂ
Indian Air Force: ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਵਧੇਰੇ ਸਮਰੱਥ ਤੇ ਪੂਰੀ ਤਰ੍ਹਾਂ ਆਤਮ ਨਿਰਭਰ ਹਵਾਈ ਸੈਦਾ ਦਿੱਤਾ ਸੱਦਾ
Indian Air Force: ਉਨ੍ਹਾਂ ਕਿਹਾ ਕਿ ਮੌਜੂਦਾ ਸੰਘਰਸ਼ਾਂ ਨੇ ਇਕ ਮਜ਼ਬੂਤ ਅਤੇ ਸਮਰੱਥ ਹਵਾਈ ਫ਼ੌਜ ਦੀ ਜ਼ਰੂਰਤ ਨੂੰ ਦਰਸਾਇਆ ਹੈ।
Kolkata News: ਅੱਜ ਦੇਸ਼ ਭਰ 'ਚ ਡਾਕਟਰ ਕਰਨਗੇ ਭੁੱਖ ਹੜਤਾਲ, RG ਕਾਰ ਹਸਪਤਾਲ ਦੇ 50 ਡਾਕਟਰਾਂ ਨੇ ਅਸਤੀਫਾ ਦਿੱਤਾ
Kolkata News: ਡਾਕਟਰਾਂ ਦੇ ਇਸ ਵਿਰੋਧ ਪ੍ਰਦਰਸ਼ਨ ਨੂੰ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਫਾਮਾ) ਨੇ ਸਮਰਥਨ ਦਿੱਤਾ ਹੈ
Haryana News: ਹਰਿਆਣਾ ਨੂੰ ਇਸ ਵਾਰ ਮਿਲੇ 13 ਮਹਿਲਾ ਵਿਧਾਇਕ, 2019 ਦੀਆਂ ਚੋਣਾਂ ਵਿੱਚ 8 ਔਰਤਾਂ ਨੇ ਜਿੱਤ ਕੀਤੀ ਸੀ ਹਾਸਲ
Haryana News: 019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅੱਠ ਮਹਿਲਾ ਉਮੀਦਵਾਰ ਵਿਧਾਇਕ ਚੁਣੀਆਂ ਗਈਆਂ ਸਨ।
Punjab News: ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਤੀਸਰੀ ਮੰਜ਼ਿਲ ਤੋਂ ਸੁੱਟਿਆ
Punjab News: ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਹਿਜ਼ਬੁੱਲਾ ਦੀ ਧਮਕੀ : ਇਜ਼ਰਾਈਲ ਦੇ ਅੰਦਰ ਤਕ ਰਾਕੇਟ ਦਾਗ਼ਾਂਗੇ
ਕਿਹਾ, ਹਾਲੇ ਹੋਰ ਇਜ਼ਰਾਈਲੀਆਂ ਨੂੰ ਬੇਘਰ ਹੋਣਾ ਪਏਗਾ
ਸੂਬਿਆਂ ਦੀਆਂ ਵਿਧਾਨ ਸਭਾ ਚੋਣ ਨਤੀਜਿਆਂ ਵਿਚਾਲੇ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਸਿਲਸਿਲਾ ਰੁਕਿਆ
ਸੈਂਸੈਕਸ ’ਚ 585 ਅੰਕਾਂ ਦੀ ਉਛਾਲ, ਨਿਫ਼ਟੀ ਵੀ ਚੜਿ੍ਹਆ
ਸਹਾਰਾ ਮਾਰੂਥਲ ’ਚ ਦੁਰਲੱਭ ਮੀਂਹ : ਪਾਮ ਦੇ ਦਰੱਖਤਾਂ ਅਤੇ ਰੇਤ ਦੇ ਟਿੱਬਿਆਂ ਵਿਚਕਾਰ ਬਣੀਆਂ ਝੀਲਾਂ
24 ਘੰਟਿਆਂ ਦੀ ਮਿਆਦ ਵਿਚ 100 ਮਿਲੀਮੀਟਰ ਤੋਂ ਵੱਧ ਬਾਰਸ਼ ਦਰਜ ਕੀਤੀ ਗਈ
Haryana Election Results 2024 : ਹਰਿਆਣਾ ਦੇ ਨਤੀਜੇ ਅਣਕਿਆਸੇ, ਤਾਨਾਸ਼ਾਹੀ ਵਿਰੁਧ ਲੜਾਈ ਲੰਬੀ : ਖੜਗੇ
ਕਿਹਾ, ਜ਼ਮੀਨੀ ਪੱਧਰ ਦੇ ਵਰਕਰਾਂ ਨਾਲ ਗੱਲ ਕਰਨ, ਪੂਰੀ ਜਾਣਕਾਰੀ ਪ੍ਰਾਪਤ ਕਰਨ ਅਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ, ਪਾਰਟੀ ਵਲੋਂ ਵਿਸਥਾਰਤ ਜਵਾਬ ਦਿਤਾ ਜਾਵੇਗਾ।
Haryana Election Results 2024 : ਹਰਿਆਣਾ ’ਚ ਜੋ ਮਾਹੌਲ ਸੀ, ਚੋਣ ਨਤੀਜੇ ਉਸ ਤੋਂ ਉਲਟ : ਹੁੱਡਾ
Haryana Election Results 2024 : ਕਾਂਗਰਸ ਪਾਰਟੀ ’ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨੂੰ ਖਾਰਜ ਕੀਤਾ
Haryana Election Result 2024 : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਜ਼ਮਾਨਤ ਜ਼ਬਤ ,ਮਿਲੀਆਂ ਸਿਰਫ਼ 1170 ਵੋਟਾਂ
ਚੜੂਨੀ ਕੁਰੂਕਸ਼ੇਤਰ ਦੀ ਪਿਹੋਵਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਸਨ