ਖ਼ਬਰਾਂ
Punjab News : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਅਸਰ ਪੰਜਾਬ ’ਤੇ ਵੀ ਪਵੇਗਾ : ਰਵਨੀਤ ਬਿੱਟੂ
ਕਿਹਾ- ਅਗਲੀਆਂ ਚੋਣਾਂ ’ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ, 2 ਮਹੀਨੇ ’ਚ ਖ਼ਤਮ ਕਰਾਂਗਾ ਗੈਂਗਸਟਰ ਅਤੇ ਨਸ਼ੇ
Punjab News : ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਗਏ ਕਈ ਅਹਿਮ ਫੈਸਲੇ ,ਪੜ੍ਹੋ ਪੂਰੀ ਜਾਣਕਾਰੀ
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਵਿੱਚ 166 ਅਸਾਮੀਆਂ ਭਰਨ ਦੀ ਮਨਜ਼ੂਰੀ
Punjab News : ਤਨਖ਼ਾਹੀਆ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਦੇ ਜਨਤਕ ਸਮਾਗਮ ’ਚ ਸ਼ਾਮਲ ਹੋਣ 'ਤੇ ਸੁਧਾਰ ਲਹਿਰ ਦੇ ਆਗੂਆਂ ਨੇ ਚੁੱਕੇ ਸਵਾਲ
ਕਿਹਾ - ਇਕੱਠ ’ਚ ਬੁਲਾਉਣ ਵਾਲਿਆਂ ਨੂੰ ‘ਤਨਖ਼ਾਹੀਆ’ ਸ਼ਬਦ ਦੇ ਮਤਲਬ ਤੱਕ ਦਾ ਨਾ ਪਤਾ ਹੋਣਾ ਪੰਥਕ ਨਿਘਾਰ ਦੀ ਨਿਸ਼ਾਨੀ
Haryana Election Results 2024 : ਹਰਿਆਣਾ ’ਚ ਵਿਕਾਸ ਅਤੇ ਸੁਸ਼ਾਸਨ ਦੀ ਸਿਆਸਤ ਜਿੱਤੀ : PM ਮੋਦੀ
ਸੂਬੇ ਦੇ ਲੋਕਾਂ ਨੂੰ ਭਰੋਸਾ ਦਿਤਾ ਕਿ ਉਹ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ
J&K Election Results 2024 : ਕਸ਼ਮੀਰ ’ਚ ਲੋਕਤੰਤਰ ਮੁੜ ਸੁਰਜੀਤ ਹੋਇਆ : ਅਮਿਤ ਸ਼ਾਹ
ਕਿਹਾ-ਲੋਕਾਂ ਨੇ ਬਿਨਾਂ ਦਹਿਸ਼ਤਗਰਦੀ ਤੋਂ ਅਪਣੇ ਨੁਮਾਇੰਦੇ ਚੁਣੇ
J&K Election Results 2024 : ਜੰਮੂ-ਕਸ਼ਮੀਰ ’ਚ ਭਾਜਪਾ ਦੇ ਪ੍ਰਦਰਸ਼ਨ ’ਤੇ ਮਾਣ ਹੈ, ਨੈਸ਼ਨਲ ਕਾਨਫਰੰਸ ਨੂੰ ਵਧਾਈ : PM ਮੋਦੀ
ਮੋਦੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਤਾ ਕਿ ਉਹ ਖੇਤਰ ਦੀ ਭਲਾਈ ਲਈ ਕੰਮ ਕਰਨਾ ਜਾਰੀ ਰਖਣਗੇ
Haryana Election Results 2024 : ਹਰਿਆਣਾ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਕੋਈ ਥਾਂ ਨਹੀਂ ਮਿਲੀ
'ਆਪ' ਪਾਰਟੀ ਸੂਬੇ ’ਚ ਇਕ ਵੀ ਸੀਟ ਨਹੀਂ ਜਿੱਤ ਸਕੀ
Haryana Election Results 2024 : ਹਰਿਆਣਾ ਦੇ ਲੋਕਾਂ ਨੇ ਕਾਂਗਰਸ ਦੀ ‘ਵੰਡਪਾਊ’ ਸਿਆਸਤ ਨੂੰ ਰੱਦ ਕੀਤਾ : ਅਮਿਤ ਸ਼ਾਹ
ਆਪਣੇ ਵੋਟ ਬੈਂਕ ਲਈ ਵਿਦੇਸ਼ 'ਚ ਜਾ ਕੇ ਦੇਸ਼ ਦਾ ਅਪਮਾਨ ਕਰਨ ਵਾਲਿਆਂ ਨੂੰ ਕਿਸਾਨਾਂ ਅਤੇ ਜਵਾਨਾਂ ਦੀ ਧਰਤੀ ਹਰਿਆਣਾ ਨੇ ਸਬਕ ਸਿਖਾਇਆ : ਸ਼ਾਹ
Haryana Election Results 2024 : JJP 2019 ਦੀਆਂ ਵਿਧਾਨ ਸਭਾ ਚੋਣਾਂ ’ਚ ‘ਕਿੰਗਮੇਕਰ’ ਬਣੀ, ਪਰ ਇਸ ਵਾਰ ਹੋਇਆ ਸਫਾਇਆ
ਦੁਸ਼ਯੰਤ ਚੌਟਾਲਾ ਨੂੰ ਉਚਾਣਾ ਕਲਾਂ ਵਿਧਾਨ ਸਭਾ ਸੀਟ ਤੋਂ ਭਾਰੀ ਹਾਰ ਦਾ ਸਾਹਮਣਾ ਪਿਆ
Mansa News : ਵਿਜੀਲੈਂਸ ਬਿਊਰੋ ਵੱਲੋਂ ਬੁਢਲਾਡਾ ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਫੰਡਾਂ ਵਿੱਚ ਗਬਨ ਕਰਨ ਵਿਰੁੱਧ ਕੇਸ ਦਰਜ
ਜੇਈ ਅਤੇ ਠੇਕੇਦਾਰ ਗ੍ਰਿਫਤਾਰ, ਕੌਂਸਲ ਦੇ ਇੰਜਨੀਅਰ ਦੀ ਗ੍ਰਿਫ਼ਤਾਰੀ ਬਾਕੀ