ਖ਼ਬਰਾਂ
Manish Tiwari ਸੰਭਾਲਣਗੇ ਨੇਸਲੇ ਇੰਡੀਆ ਦੀ ਕਮਾਨ ,ਸੁਰੇਸ਼ ਨਾਰਾਇਣਨ 2025 ’ਚ ਹੋਣਗੇ ਸੇਵਾਮੁਕਤ
ਨਾਰਾਇਣਨ 26 ਸਾਲ ਸੇਵਾ ਨਿਭਾਉਣ ਤੋਂ ਬਾਅਦ 31 ਜੁਲਾਈ, 2025 ਨੂੰ ਨੈਸਲੇ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ਤੋਂ ਸੇਵਾਮੁਕਤ ਹੋਣਗੇ
Maharashtra News : ਰਾਹੁਲ ਗਾਂਧੀ ਨੇ ਦਲਿਤ ਪਰਿਵਾਰ ਦੇ ਘਰ ਪਕਾਇਆ ਖਾਣਾ, ਦੇਖੋ ਤਸਵੀਰਾਂ
Maharashtra News : ਰਾਹੁਲ ਗਾਂਧੀ ਨੇ ਸ਼ੇਅਰ ਕੀਤੀ ਵੀਡੀਓ, ਜਿਸ ’ਚ ਉਨ੍ਹਾਂ ਨੇ ਇੱਕ ਦਲਿਤ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਆਪਣਾ ਅਨੁਭਵ ਕੀਤਾ ਸਾਂਝਾ
Sangrur News : CM ਦੇ ਜੱਦੀ ਪਿੰਡ ਸਤੌਜ ਵਿਖੇ ਹਰਬੰਸ ਸਿੰਘ ਹੈਪੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ
Sangrur News : ਬੀਤੇ ਦਿਨੀਂ CM ਮਾਨ ਨੇ ਪਿੰਡ ਵਾਸੀਆਂ ਨੂੰ ਕੀਤੀ ਸੀ ਅਪੀਲ
Tarn Taran News : ਪੰਚਾਇਤੀ ਚੋਣਾਂ ਵਿਚਾਲੇ 'ਆਪ' ਸਮਰਥਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ , ਮੌਕੇ ’ਤੇ ਹੋਈ ਮੌਤ
ਪੱਟੀ ਦੇ ਪਿੰਡ ਠੱਕਰਪੁਰਾ ’ਚ ਘੇਰ ਕੇ ਮਾਰੀਆਂ ਗੋਲੀਆਂ
Sangrur News : CM ਭਗਵੰਤ ਮਾਨ ਦੇ ਪਿੰਡ ਸਤੌਜ 'ਚ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ
CM ਭਗਵੰਤ ਮਾਨ ਨੇ ਬੀਤੇ ਦਿਨੀਂ ਪਿੰਡ ਸਤੌਜ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਰਬਸੰਮਤੀ ਦੀ ਕੀਤੀ ਸੀ ਅਪੀਲ
Auto Sales : ਤਿਉਹਾਰ ਵੀ ਨਹੀਂ ਦੇ ਸਕੇ ਕਾਰ ਡੀਲਰਾਂ ਦੀ ਵਿਕਰੀ ਨੂੰ ਰਫ਼ਤਾਰ , ਸਤੰਬਰ ’ਚ ਗੱਡੀਆਂ ਦੀ ਪ੍ਰਚੂਨ ਵਿਕਰੀ ’ਚ ਆਈ ਗਿਰਾਵਟ
ਪਿਛਲੇ ਸਾਲ ਦੇ ਮੁਕਾਬਲੇ ਵਿਕਰੀ 9 ਫ਼ੀਸਦੀ ਘਟੀ
PM Modi Meets Maldives President : PM ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਮੁਹੰਮਦ ਮੁਈਜ਼ੂ ਨਾਲ ਕੀਤੀ ਮੁਲਾਕਾਤ
ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਚਰਚਾ ਕੀਤੀ
West Bengal : ਬੀਰਭੂਮ ਦੀ ਕੋਲਾ ਖਾਨ ’ਚ ਹੋਇਆ ਜ਼ਬਰਦਸਤ ਧਮਾਕਾ, ਸੱਤ ਮਜ਼ਦੂਰਾਂ ਦੀ ਹੋਈ ਮੌਤ
West Bengal : ਧਮਾਕੇ ਦੇ ਕਾਰਨਾਂ ਦਾ ਅਜੇ ਤਕ ਨਹੀਂ ਲੱਗ ਸਕਿਆ ਪਤਾ, ਬਚਾਅ ਤੇ ਰਾਹਤ ਕਾਰਜ ਜਾਰੀ
Gujarat Road Accident : ਅੰਬਾਜੀ ਮੰਦਿਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਪਰਤ ਰਹੀ ਬੱਸ ਪਲਟੀ, ਤਿੰਨ ਦੀ ਮੌਤ, 54 ਤੋਂ ਜ਼ਿਆਦਾ ਜ਼ਖਮੀ
ਲੋਕਾਂ ਦਾ ਕਹਿਣਾ ਡਰਾਈਵਰ ਬਣਾ ਰਿਹਾ ਸੀ ਰੀਲ , ਰੋਕੇ ਜਾਣ 'ਤੇ ਵੀ ਨਹੀਂ ਮੰਨਿਆ, ਹੁਣ ਫਰਾਰ
Gurdaspur News : 2 ਕਰੋੜ ਦੀ ਬੋਲੀ ਲਗਾਉਣ ਵਾਲੇ ਪਿੰਡ ‘ਚ ਹੋਈ ਗੋਲੀਬਾਰੀ, ਟਰੈਕਟਰ ਦੀ ਕੀਤੀ ਭੰਨਤੋੜ
Gurdaspur News : ਘਟਨਾ ਤੋਂ ਬਾਅਦ ਘਰ ਦੇ ਮੈਂਬਰ ਵਾਲ-ਵਾਲ ਬਚੇ,ਪਿੰਡ ਦੇ ਲੋਕਾਂ ‘ਚ ਸਹਿਮ ਦਾ ਮਾਹੌਲ