ਖ਼ਬਰਾਂ
ਉੱਤਰਾਖੰਡ ’ਚ ਉੱਚੇ ਪਹਾੜਾਂ ’ਤੇ ਦਿਸੇ ਮੋਰ, ਜਾਣੋ ਕਿਉਂ ਪ੍ਰੇਸ਼ਾਨ ਨੇ ਮਾਹਰ
ਮਾਹਰਾਂ ਦਾ ਮੰਨਣਾ ਹੈ ਕਿ 6500 ਫੁੱਟ ਦੀ ਉਚਾਈ ’ਤੇ ਮੋਰਾਂ ਦਾ ਨਜ਼ਰ ਆਉਣਾ ਅਸਧਾਰਨ ਹੈ
Kolkata rape and murder case : CBI ਨੇ ਮੁੱਖ ਦੋਸ਼ੀ ਸੰਜੇ ਰਾਏ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ
ਚਾਰਜਸ਼ੀਟ ’ਚ ਕਿਹਾ ਕਿ ਸਥਾਨਕ ਪੁਲਿਸ ’ਚ ਵਲੰਟੀਅਰ ਦੇ ਤੌਰ ’ਤੇ ਕੰਮ ਕਰਨ ਵਾਲੇ ਰਾਏ ਨੇ ਹਸਪਤਾਲ ਦੇ ਆਡੀਟੋਰੀਅਮ ’ਚ ਕਥਿਤ ਤੌਰ ’ਤੇ ਇਸ ਘਟਨਾ ਨੂੰ ਅੰਜਾਮ ਦਿਤਾ
ਮੱਧ ਪ੍ਰਦੇਸ਼ : ਜਬਰ ਜਨਾਹ ਦੇ ਦੋਸ਼ੀ ਨੇ ਪੀੜਤਾ ਦੇ ਘਰ ’ਤੇ ਕੀਤੀ ਗੋਲੀਬਾਰੀ, ਇਕ ਦੀ ਮੌਤ, ਦੋ ਜ਼ਖਮੀ
ਮਹੀਨੇ ਤੋਂ ਫ਼ਰਾਰ ਸੀ ਮੁਲਜ਼ਮ
ਜਦੋਂ ਤਕ ਵਿਕਸਤ ਭਾਰਤ ਦਾ ਸਮੂਹਕ ਟੀਚਾ ਹਾਸਲ ਨਹੀਂ ਹੋ ਜਾਂਦਾ, ਉਦੋਂ ਤਕ ਆਰਾਮ ਨਾਲ ਨਹੀਂ ਬੈਠਾਂਗਾ : ਮੋਦੀ
ਸਰਕਾਰ ਦੇ ਮੁਖੀ ਵਜੋਂ 23 ਸਾਲ ਪੂਰੇ ਹੋਣ ’ਤੇ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ
ਹੱਜ-2025 ਲਈ ਲਾਟਰੀ ’ਚ ਚੁਣੇ ਗਏ 1,22,518 ਲੋਕ
ਹੱਜ-2025 ਲਈ ਹੱਜ ਕਮੇਟੀ ਦਾ ਕੋਟਾ 1,22,518 ਤੀਰਥ ਮੁਸਾਫ਼ਰਾਂ ਦਾ ਹੈ, ਜਦਕਿ 1,51,918 ਅਰਜ਼ੀਆਂ ਪ੍ਰਾਪਤ ਹੋਈਆਂ
Punjab News : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਮੇਂ ਸਿਰ ਖ਼ਰੀਦ ਅਤੇ DAP ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦਾ ਭਰੋਸਾ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਭਵਨ ਵਿਖੇ ਕਿਸਾਨ ਜਥੇਬੰਦੀਆਂ ਨਾਲ ਸੂਬਾ ਪੱਧਰੀ ਮੀਟਿੰਗ
Moga News : ਮੋਗਾ ਪੁਲਿਸ ਵੱਲੋ ਲਾਰੈਂਸ ਬਿਸ਼ਨੋਈ ਗੈਂਗ ਦੇ 7 ਗੁਰਗੇ ਹਥਿਆਰਾਂ ਸਮੇਤ ਕਾਬੂ
ਮੁਲਜ਼ਮਾਂ ਕੋਲੋਂ 32 ਬੋਰ ਦੇ 5 ਪਿਸਤੌਲ ਦੇਸੀ , 8 ਕਾਰਤੂਸ ਅਤੇ ਮੈਗਜ਼ੀਨ ਬਰਾਮਦ
Punjab News : ਪੰਜਾਬ ‘ਚ ਉਦਯੋਗਪਤੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ : ਤਰੁਨਪ੍ਰੀਤ ਸੌਂਦ
ਪੰਜਾਬ ਸਰਕਾਰ ਅਤੇ ਟਾਟਾ ਸਟੀਲ ਫਾਊਂਡੇਸ਼ਨ ਵੱਲੋਂ ਸਕਿੱਲ ਟ੍ਰੇਨਿੰਗ ਬਾਬਤ ਸਮਝੌਤਾ ਸਹੀਬੱਧ
Punjab News : ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਸੂਬੇ ਭਰ `ਚ ਲੱਗਣਗੇ ਵਿਸ਼ੇਸ਼ ਮੈਗਾ ਰੋਜ਼ਗਾਰ ਕੈਂਪ : ਡਾ. ਬਲਜੀਤ ਕੌਰ
ਪਹਿਲੇ ਪੜਾਅ `ਚ ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਕੀਤੀ ਸ਼ੁਰੂਆਤ