ਖ਼ਬਰਾਂ
Punjab Weather Update News: ਪੰਜਾਬ-ਚੰਡੀਗੜ੍ਹ 'ਚ ਹੁਣ ਨਹੀਂ ਪਵੇਗਾ ਮੀਂਹ, 4 ਅਕਤੂਬਰ ਤੱਕ ਮੌਸਮ ਰਹੇਗਾ ਸਾਫ
Punjab Weather Update News: ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ ਵਿਚ ਦਰਜ ਕੀਤੀ ਗਈ ਗਿਰਾਵਟ
Nepal Flood News: ਨੇਪਾਲ 'ਚ ਭਾਰੀ ਮੀਂਹ ਕਾਰਨ ਪ੍ਰੀਖਿਆਵਾਂ ਮੁਲਤਵੀ, ਕਲਾਸਾਂ ਤਿੰਨ ਦਿਨਾਂ ਲਈ ਰੱਦ
Nepal Flood News: ਲਗਾਤਾਰ ਮੀਂਹ ਕਾਰਨ ਹੁਣ ਤੱਕ 112 ਲੋਕਾਂ ਦੀ ਹੋ ਚੁੱਕੀ ਮੌਤ
Foreign Tourists: ਦੇਸ਼ ਵਿਚ ਇਸ ਸਾਲ ਜਨਵਰੀ ਤੋਂ ਜੂਨ ਤਕ 47.8 ਲੱਖ ਵਿਦੇਸ਼ੀ ਸੈਲਾਨੀ ਆਏ
Foreign Tourists: ਬੰਗਲਾਦੇਸ਼ ਅਤੇ ਅਮਰੀਕਾ ਤੋਂ ਆਏ ਸਭ ਤੋਂ ਵੱਧ ਸੈਲਾਨੀ
Lehragaga Murder News: ਅਣਖ ਪਿੱਛੇ ਸਹੁਰੇ ਨੇ ਮਾਰਿਆ ਜਵਾਈ, ਧੀ ਨੇ ਕਰਵਾਈ ਸੀ ਲਵ-ਮੈਰਿਜ
Lehragaga Murder News: ਮੁੰਡੇ ਨੇ ਕਰੀਬ ਤਿੰਨ ਸਾਲ ਪਹਿਲਾਂ ਪਿੰਡ ਦੀ ਕੁੜੀ ਨਾਲ ਕਰਵਾਇਆ ਸੀ ਵਿਆਹ
Canada News : ਸਰੀ ’ਚ ਦੋ ਲੁਧਿਆਣਵੀਆਂ ਵਿਚ ਹੋਵੇਗਾ ਦਿਲਚਸਪ ਮੁਕਾਬਲਾ
Canada News : ਲਿਬਰਲ ਪਾਰਟੀ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਮੁਕਾਬਲੇ ਵਿਚ ਇਸ ਵਾਰ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਗਿੱਲ ਇਕ ਮਜ਼ਬੂਤ ਉਮੀਦਵਾਰ
Muktsar Sahib News: ਸ੍ਰੀ ਮੁਕਤਸਰ ਸਾਹਿਬ ਦੀ ਤਾਨੀਆ ਗੁਪਤਾ ਬਣੀ ਇਸਰੋ ਵਿਚ ਵਿਗਿਆਨੀ
Muktsar Sahib News: ਇਸਰੋ ’ਚ ਸੈਟੇਲਾਈਟ ਕਮਿਊਨੀਕੇਸ਼ਨ ਵਿਭਾਗ ਲਈ ਹੋਈ ਚੋਣ
ਜਿਸ ਸਿਸਟਮ ਨੂੰ ਅੱਜ ਸਿੱਖੀ ਉੱਤੇ ਲਾਗੂ ਕੀਤਾ ਹੋਇਆ ਹੈ, ਉਸ ਨੂੰ ਸਭ ਤੋਂ ਪਹਿਲਾਂ ਚੁਣੌਤੀ ਬਾਬੇ ਨਾਨਕ ਨੇ ਹੀ ਦਿਤੀ ਸੀ
ਪੇਸ਼ ਹਨ ਸ. ਜੋਗਿੰਦਰ ਸਿੰਘ ਨਾਲ 2019 ’ਚ ਕੀਤੀ ਇਕ ਮੁਲਾਕਾਤ ਦੇ ਅੰਸ਼
Haryana Election 2024 : ਕਾਂਗਰਸ ਨੇ ਹਰਿਆਣਾ ਲਈ ਆਪਣਾ ਪੂਰਾ ਚੋਣ ਮੈਨੀਫੈਸਟੋ ‘ਹੱਥ ਬਦਲੇਗਾ ਹਾਲ‘ ਕੀਤਾ ਜਾਰੀ
ਭਾਜਪਾ ਨੇ ਪੇਸ਼ ਕੀਤਾ ਜੁਮਲਾ ਪੱਤਰ, ਕਾਂਗਰਸ ਨੇ ਬਜਟ ’ਤੇ ਮਾਹਿਰਾਂ ਦੀ ਰਾਏ ਲੈ ਕੇ ਮੈਨੀਫੈਸਟੋ ਬਣਾਇਆ: ਗੀਤਾ ਭੁੱਕਲ
Air India : ਦਿੱਲੀ ਤੋਂ ਨਿਊਯਾਰਕ ਜਾ ਰਹੀ ਫਲਾਈਟ 'ਚ ਯਾਤਰੀ ਦੇ ਖਾਣੇ 'ਚ ਮਿਲਿਆ 'ਕਾਕਰੋਚ' , ਏਅਰ ਇੰਡੀਆ ਨੇ ਸ਼ੁਰੂ ਕਰਵਾਈ ਜਾਂਚ
ਖਾਣ ਵਾਲੇ ਪਏ ਬਿਮਾਰ, ਏਅਰਲਾਈਨ ਨੇ ਪ੍ਰਗਟਾਈ ਚਿੰਤਾ
ਸੋਪੋਰ ਵਿਧਾਨ ਸਭਾ ਸੀਟ : ਅਫ਼ਜ਼ਲ ਗੁਰੂ ਦੇ ਭਰਾ ਨੂੰ ਰੁਜ਼ਗਾਰ ਤੇ ਵਿਕਾਸ ਦੇ ਵਾਅਦੇ ’ਤੇ ਜਿੱਤਣ ਦੀ ਉਮੀਦ
ਮੇਰੇ ਭਰਾ ਦਾ ਨਜ਼ਰੀਆ ਵਖਰਾ ਸੀ ਤੇ ਮੇਰਾ ਨਜ਼ਰੀਆ ਵਖਰਾ ਹੈ : ਏਜਾਜ਼ ਅਹਿਮਦ ਗੁਰੂ