ਖ਼ਬਰਾਂ
Punjab Panchayat Elections: ਖਿੱਚ ਲਓ ਤਿਆਰੀ, ਪੰਜਾਬ ਵਿਚ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਹੋ ਸਕਦਾ ਐਲਾਨ
Punjab Panchayat Elections: ਅੱਜ ਰਾਜ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਸਕਦੀ ਹੈ ਪ੍ਰੈੱਸ ਕਾਨਫਰੰਸ
Delhi News: ਪਤਨੀ ਨੂੰ 'ਪਰਜੀਵੀ' ਕਹਿਣਾ ਔਰਤਾਂ ਦਾ ਅਪਮਾਨ... ਹਰ ਪਤੀ ਨੂੰ ਪੜ੍ਹਨਾ ਚਾਹੀਦਾ ਹੈ ਦਿੱਲੀ ਹਾਈਕੋਰਟ ਦਾ ਇਹ ਫੈਸਲਾ
Delhi News: ਹਾਈ ਕੋਰਟ ਨੇ ਕਿਹਾ ਕਿ ਪਤਨੀ ਨੂੰ 'ਪਰਜੀਵੀ' ਕਹਿਣਾ ਉਸ ਦੇ ਨਾਲ-ਨਾਲ ਸਮੁੱਚੀ ਔਰਤ ਜਾਤੀ ਦਾ ਅਪਮਾਨ ਹੈ।
Afghanistan News : ਹੁਣ ਇਸ ਮੁਸਲਿਮ ਦੇਸ਼ 'ਚ ਦਾੜ੍ਹੀ ਕੱਟਣ 'ਤੇ ਮਿਲੇਗੀ ਸਜ਼ਾ, ਜੀਨਸ ਪਹਿਨਣ 'ਤੇ ਵੀ ਲੱਗੀ ਪਾਬੰਦੀ
Afghanistan News: ਨਵੇਂ ਕਾਨੂੰਨਾਂ ਮੁਤਾਬਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਪੁਲਿਸ ਤਿੰਨ ਦਿਨਾਂ ਲਈ ਹਿਰਾਸਤ ਵਿੱਚ ਲੈ ਸਕਦੀ ਹੈ
Gujarat News: ਸ਼ਰਮਨਾਕ: 30 ਸਾਲਾ ਵਿਅਕਤੀ ਨੇ 10 ਮਹੀਨਿਆਂ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
Gujarat News: ਗੁੱਸੇ 'ਚ ਆਏ ਸਥਾਨਕ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
Israel Girl Purse Stolen News: ਸ਼ਰਮਸਾਰ ਕਰਨ ਵਾਲੀ ਖ਼ਬਰ, ਪੰਜਾਬ ਘੁੰਮਣ ਆਈ ਵਿਦੇਸ਼ੀ ਲੜਕੀ ਦਾ ਪਰਸ ਕੀਤਾ ਚੋਰੀ
ਪਰਸ ਵਿਚ ਪੈਸਿਆਂ ਤੋਂ ਇਲਾਵਾ ਪਾਸਪੋਰਟ ਸਮੇਤ ਸਨ ਜ਼ਰੂਰੀ ਕਾਗਜ਼ਾਤ
Weather News: ਪੰਜਾਬ ਦੇ ਇਨ੍ਹਾਂ 10 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
Weather News: ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.5 ਡਿਗਰੀ ਦਰਜ ਕੀਤਾ ਗਿਆ।
Punjab News: ਮਾਂ ਨੇ ਆਪਣੀ 16 ਸਾਲਾ ਧੀ ਤੇ 6 ਸਾਲ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਕੀਤੀ ਖ਼ੁਦਕੁਸ਼ੀ
Punjab News: ਫਿਲਹਾਲ ਮੌਤ ਦੇ ਕਾਰਨਾਂ ਬਾਰੇ ਹਾਲੇ ਕੋਈ ਖ਼ੁਲਾਸਾ ਨਹੀਂ ਹੋਇਆ।
Delhi Hidden Camera News: ਦਿੱਲੀ 'ਚ ਮਕਾਨ ਮਾਲਕ ਦੇ ਮੁੰਡੇ ਦੀ ਕਰਤੂਤ, ਕਿਰਾਏਦਾਰ ਲੜਕੀ ਦੇ ਬਾਥਰੂਮ-ਬੈੱਡਰੂਮ 'ਚ ਲਗਾਏ ਕੈਮਰੇ
Delhi Hidden Camera News: ਮਕਾਨ ਮਾਲਕ ਦਾ ਲੜਕਾ ਗ੍ਰਿਫਤਾਰ
Manohar Lal Khattar: ਸ਼ੰਭੂ ਬਾਰਡਰ ’ਤੇ ਬੈਠੇ ਲੋਕ ਅਸਲੀ ਕਿਸਾਨ ਨਹੀਂ ਹਨ- ਮਨੋਹਰ ਲਾਲ ਖੱਟਰ
Manohar Lal Khattar: ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦਿੱਲੀ-ਹਰਿਆਣਾ ਸਰਹੱਦ 'ਤੇ ਕਿਸਾਨਾਂ ਦੇ ਧਰਨੇ ਦੌਰਾਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ
Punjab News: ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ, ਨੋਟੀਫ਼ਿਕੇਸ਼ਨ ਜਾਰੀ
Punjab News: ਦਸਣਯੋਗ ਹੈ ਕਿ ਇਹ ਛੁੱਟੀ ਅਧਿਕਾਰੀ/ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ।