ਖ਼ਬਰਾਂ
Bangalore Murder News: ਬੈਂਗਲੁਰੂ 'ਚ ਵੱਡੀ ਵਾਰਦਾਤ, ਔਰਤ ਦਾ ਕਤਲ ਕਰਕੇ ਲਾਸ਼ ਦੇ ਕੀਤੇ 30 ਟੁਕੜੇ, ਫਰਿੱਜ ਵਿਚ ਲਗਾਏ
Bangalore Murder News: ਕਤਲ 4-5 ਦਿਨ ਪਹਿਲਾਂ ਕੀਤਾ ਗਿਆ ਲੱਗਦਾ
Punjab News: ਹਰਿਆਣਾ ਦੇ 2 ਨੌਜਵਾਨਾਂ ਨੇ ਫਰਜ਼ੀ ਸਰਟੀਫਿਕੇਟਾਂ 'ਤੇ ਪੰਜਾਬ 'ਚ ਲਈ ਸਰਕਾਰੀ ਨੌਕਰੀ ,ਪੁਲਿਸ ਨੇ ਦੋਵਾਂ ਖਿਲਾਫ਼ ਦਰਜ ਕੀਤਾ ਮਾਮਲਾ
ਯੂਪੀ ਤੋਂ ਤਿਆਰ ਕਰਾਏ ਦਸਵੀਂ ਦੇ ਫਰਜ਼ੀ ਸਰਟੀਫਿਕੇਟ
Patiala Road Accident : ਦਿੱਲੀ -ਅੰਮ੍ਰਿਤਸਰ ਨੈਸ਼ਨਲ ਹਾਈਵੇ ਵਾਪਰਿਆ ਭਿਆਨਕ ਸੜਕ ਹਾਦਸਾ ,2 ਬੱਚਿਆਂ ਦੀ ਮੌਤ, 2 ਗੰਭੀਰ ਜ਼ਖਮੀ
ਹਾਦਸਾ ਹੋਣ ਤੋਂ 3 ਘੰਟਿਆਂ ਤੱਕ ਨਹੀਂ ਪਹੁੰਚੀ ਐਂਬੂਲੈਂਸ , ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ
Punjab News: ਮੈਂ ਸੁਖਬੀਰ ਬਾਦਲ ਨੂੰ ਕੁਰਸੀ ਤਿਆਗਣ ਦੀ ਸਲਾਹ ਦਿੱਤੀ, ਉਸ ਨੇ ਮੈਨੂੰ ਹੀ ਪਾਰਟੀ 'ਚੋਂ ਕੱਢ ਦਿੱਤਾ-ਜਗਮੀਤ ਬਰਾੜ
Punjab News: ਪੰਜਾਬ ਦੀ ਸਿਆਸਤ ਦੇ ਮੌਜੂਦਾ ਹਾਲਾਤਾਂ ਬਾਰੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨਾਲ ਖ਼ਾਸ ਗੱਲਬਾਤ
Uday Bhanu Chib : ਉਦੈ ਭਾਨੂ ਚਿਬ ਹੋਣਗੇ ਜੰਮੂ-ਕਸ਼ਮੀਰ ਯੂਥ ਕਾਂਗਰਸ ਦੇ ਪ੍ਰਧਾਨ
Uday Bhanu Chib: ਇਸ ਤੋਂ ਪਹਿਲਾਂ ਬੀਵੀ ਸ੍ਰੀਨਿਵਾਸ ਪ੍ਰਧਾਨ ਸਨ।
Jalandhar News: ਜਲੰਧਰ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਦੇ ਗੈਂਗ ਦਾ ਕੀਤਾ ਪਰਦਾਫਾਸ਼, 17 ਮੁਲਜ਼ਮ ਹਥਿਆਰਾਂ ਸਣੇ ਕੀਤੇ ਕਾਬੂ
Jalandhar News: ਮੁਲਜ਼ਮਾਂ ਕੋਲੋਂ 1.1 ਕਿਲੋ ਹੈਰੋਇਨ ਵੀ ਹੋਈ ਬਰਾਮਦ
Mohali News: ਮੁਹਾਲੀ 'ਚ ਫੜਿਆ ਗਿਆ ਤੇਂਦੁਆ, ਝੋਨੇ ਦੇ ਖੇਤਾਂ 'ਚ ਸੀ ਲੁਕਿਆ
Mohali News: ਟਰੈਂਕਿਊਲਾਈਜ਼ਰ ਬੰਦੂਕ ਨਾਲ ਕੀਤਾ ਬੇਹੋਸ਼
Uttar Pradesh News : ਕਾਨਪੁਰ 'ਚ ਗੱਦਾ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ , 6 ਮਜ਼ਦੂਰਾਂ ਦੀ ਮੌਤ ਅਤੇ 4 ਗੰਭੀਰ ਜ਼ਖਮੀ
ਫੈਕਟਰੀ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ
Hoshiarpur News : ਪੰਜਾਬੀ ਨੌਜਵਾਨ ਦੀ ਦੁਬਈ 'ਚ ਸੜਕ ਹਾਦਸੇ 'ਚ ਮੌਤ, 3 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਕੁੱਝ ਦਿਨ ਪਹਿਲਾਂ ਹੀ ਮਿਲਿਆ ਸੀ ਦੁਬਈ ਦਾ ਡਰਾਈਵਿੰਗ ਲਾਇਸੰਸ
Navjot Singh Sidhu News : ਨਵਜੋਤ ਸਿੱਧੂ ਨੇ ਪਤਨੀ ਨਾਲ ਸ਼ੇਅਰ ਕੀਤੀ ਫੋਟੋ, ਲਿਖਿਆ- ਕਿਹੋ ਜਿਹਾ ਬਦਲਾਅ ? 6 ਮਹੀਨੇ ਪਹਿਲਾਂ ਅਤੇ ਅੱਜ
ਪ੍ਰਸ਼ੰਸਕਾਂ ਨੇ ਕਿਹਾ - 'ਵਾਹਿਗੁਰੂ ਤੇਰਾ ਸ਼ੁਕਰ ਹੈ'