ਖ਼ਬਰਾਂ
Turi Village News: ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਸੰਗਰੂਰ ਜ਼ਿਲ੍ਹੇ ਦਾ ਤੁਰੀ ਪਿੰਡ ਬਣਿਆ ਮਿਸਾਲ
Turi Village News: ਪਿਛਲੇ 70 ਸਾਲਾਂ ’ਚ ਸਿਰਫ਼ ਇਕ ਵਾਰ ਹੋਈ ਸਰਪੰਚੀ ਲਈ ਵੋਟਿੰਗ
Canada News: ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ਅਗਲੇ ਮਹੀਨੇ, ਮੈਦਾਨ ’ਚ ਹਨ 11 ਪੰਜਾਬਣਾਂ
ਇਸ ਵਾਰ 43ਵੀਂ ਅਸੈਂਬਲੀ ਚੁਣਨ ਲਈ ਵੋਟਾਂ ਪੈਣੀਆਂ ਹਨ।
Amritsar News: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ 'ਚ ਵਿਅਕਤੀ ਨੇ ਖ਼ੁਦ ਨੂੰ ਮਾਰੀ ਗੋਲੀ
Amritsar News: ਪੁਲਿਸ ਮੁਲਾਜ਼ਮ ਦੀ ਪਿਸਟਲ ਖੋਹ ਕੇ ਵਿਅਕਤੀ ਨੇ ਘਟਨਾ ਨੂੰ ਦਿੱਤਾ ਅੰਜਾਮ- ਸੂਤਰ
Punjaban Dead In Canada: 23 ਸਾਲਾ ਪੰਜਾਬਣ ਦੀ ਕੈਨੇਡਾ ’ਚ ਬ੍ਰੇਨ ਹੈਮਰੇਜ ਕਾਰਨ ਹੋਈ ਮੌਤ
Punjaban Dead In Canada: ਮਾਪਿਆਂ ਨੇ ਜ਼ਮੀਨ ਵੇਚ ਕੇ 2 ਸਾਲ ਪਹਿਲਾਂ ਭੇਜਿਆ ਸੀ ਵਿਦੇਸ਼
ਪ੍ਰਧਾਨ ਮੰਤਰੀ ਮੋਦੀ ਕਵਾਡ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਅਮਰੀਕਾ ਪਹੁੰਚੇ, ਪ੍ਰਵਾਸੀ ਭਾਰਤੀਆਂ ਨੂੰ ਕੀਤਾ ਸੰਬੋਧਨ
ਰਾਸ਼ਟਰਪਤੀ ਜੋ ਬਾਈਡਨ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਕਵਾਡ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਉਤਸੁਕ ਹਾਂ : ਮੋਦੀ
ਮੁੰਬਈ ਕਸਟਮ ਵਿਭਾਗ ਦਾ ਵੱਡਾ ਐਕਸ਼ਨ, 2.286 ਕਿਲੋਗਾਮ ਸੋਨਾ ਅਤੇ 1.54 ਕਰੋੜ ਦੇ ਹੀਰੇ ਕੀਤੇ ਜ਼ਬਤ
ਤਿੰਨ ਯਾਤਰੀਆਂ ਨੂੰ ਕੀਤਾ ਗ੍ਰਿਫ਼ਤਾਰ
ਕਾਂਗਰਸ ਨੇ ਭਾਜਪਾ ਸ਼ਾਸਿਤ ਸੂਬਿਆਂ ’ਚ ਔਰਤਾਂ ਵਿਰੁਧ ਅਪਰਾਧ ’ਤੇ ਪ੍ਰਧਾਨ ਮੰਤਰੀ ਦੀ ਚੁੱਪੀ ਬਾਰੇ ਸਵਾਲ ਚੁਕੇ
ਕਿਹਾ, ਦੇਸ਼ ’ਚ ਔਰਤਾਂ ਦੇ ਦੋ ਸਮੂਹ ਹਨ- ਇਕ ਭਾਜਪਾ ਸ਼ਾਸਿਤ ਸੂਬਿਆਂ ’ਚ ਰਹਿੰਦਾ ਹੈ ਅਤੇ ਦੂਜਾ...?
ਹਰਿਆਣਾ ਤੋਂ ਭਾਜਪਾ ਸਾਂਸਦ ਸੁਭਾਸ਼ ਬਰਾਲਾ ਦਾ ਹੋਇਆ ਐਕਸੀਡੈਂਟ, ਹਸਪਤਾਲ 'ਚ ਦਾਖ਼ਲ
ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ
Sultanpur Lodhi News : ਮਲਕੀਤ ਸਿੰਘ ਦੇ ਕਤਲ ਕਾਂਡ ’ਚ ਪੁਲਿਸ ਨੇ ਦੋਸ਼ੀ ਸਾਬਕਾ ਫੌਜੀ ਅਤੇ ਉਸ ਦੀ ਪਤਨੀ ਨੂੰ ਕੀਤਾ ਗ੍ਰਿਫ਼ਤਾਰ
Sultanpur Lodhi News : ਘਟਨਾ ਚ ਪ੍ਰਯੋਗ ਕੀਤਾ ਗਿਆ 32 ਬੋਰ ਰਿਵਾਲਵਰ ਬਰਾਮਦ
ਅਦਾਲਤੀ ਫੈਸਲਿਆਂ ਦੀ ਨਿਰਪੱਖ ਰਿਪੋਰਟਿੰਗ ਨਿਆਂ ਪ੍ਰਸ਼ਾਸਨ ਦਾ ਇੱਕ ਅਨਿੱਖੜਵਾਂ ਅੰਗ : ਹਾਈਕੋਰਟ
ਜੱਜ ਕਾਨੂੰਨ ਦੇ ਦਾਇਰੇ ਵਿੱਚ ਰਹਿਣ- ਹਾਈਕੋਰਟ