ਖ਼ਬਰਾਂ
ਬੇਂਗਲੁਰੂ ’ਚ ਔਰਤ ਦਾ ਕਤਲ ਕਰ ਕੇ ਲਾਸ਼ ਦੇ 30 ਤੋਂ ਵੱਧ ਕੀਤੇ ਟੁਕੜੇ
ਔਰਤ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਇਕ ਫ਼ਰਿੱਜ ਤੋਂ ਬਰਾਮਦ
Punjab and Haryana High Court : ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਅਸੰਵੇਦਨਸ਼ੀਲ ਰਵੱਈਏ 'ਤੇ ਹਾਈਕੋਰਟ ਦੀ ਟਿੱਪਣੀ
Punjab and Haryana High Court : ਇਸ ਨੂੰ ਲਾਲ ਫੀਤਾਸ਼ਾਹੀ ਦਾ ਪ੍ਰਦਰਸ਼ਨ ਕਰਾਰ ਦਿੱਤਾ
ਹਿਰਾਸਤ ’ਚ ਔਰਤ ਦੇ ਜਿਨਸੀ ਸੋਸ਼ਣ ਦਾ ਮਾਮਲਾ : ਬੀ.ਜੇ.ਡੀ. ਨੇ ਰਾਜ ਭਵਨ ਨੇੜੇ ਕੀਤਾ ਪ੍ਰਦਰਸ਼ਨ
ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਤੋਂ ਜਾਂਚ ਅਤੇ ਨਿਆਂਇਕ ਜਾਂਚ ਦੀ ਮੰਗ ਕੀਤੀ, ਕਾਂਗਰਸ ਨੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ
ਦੁਬਈ ਵਿਖੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਮੌਤ, ਤਿੰਨ ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਟਾਂਡਾ ਦੇ ਪਿੰਡ ਖਾਨਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ ਲਖਵਿੰਦਰ ਸਿੰਘ
Sonepat News : ਹਰਿਆਣਾ ’ਚ ਚੋਣਾਂ ਤੋਂ ਪਹਿਲਾਂ ਪੁਲਿਸ ਨੇ ਕਾਰ 'ਚ 50 ਲੱਖ ਦੀ ਨਕਦੀ ਕੀਤੀ ਬਰਾਮਦ
Sonepat News : ਗੱਡੀ ’ਚ ਰੱਖੇ ਸੀ 500-500 ਰੁਪਏ ਦੇ ਨੋਟਾਂ ਦੇ ਬੰਡਲ
ਆਰ.ਜੀ. ਕਰ ਘਟਨਾ : ਜੂਨੀਅਰ ਡਾਕਟਰ 42 ਦਿਨਾਂ ਬਾਅਦ ਅੰਸ਼ਕ ਤੌਰ ’ਤੇ ਕੰਮ ’ਤੇ ਵਾਪਸ ਆਏ
ਓ.ਪੀ.ਡੀ. ’ਚ ਕੰਮ ਕਰਨਾ ਅਜੇ ਵੀ ਬੰਦ, ਕਿਹਾ, ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੱਤ ਦਿਨਾਂ ਬਾਅਦ ਕੰਮ ਮੁੜ ਬੰਦ ਹੋਵੇਗਾ
Delhi News : ਦਿੱਲੀ ਸਰਕਾਰ ਦੇ ਮੰਤਰੀਆਂ ’ਚ ਵਿਭਾਗਾਂ ਦੀ ਵੰਡ, ਸਿੱਖਿਆ, ਵਿੱਤ ਸਮੇਤ 13 ਵਿਭਾਗ ਮੁੱਖ ਮੰਤਰੀ ਆਤਿਸ਼ੀ ਕੋਲ
Delhi News : ਸੌਰਭ ਭਾਰਦਵਾਜ ਸਿਹਤ ਵਿਭਾਗ ਸਮੇਤ ਕੁੱਲ 8 ਵਿਭਾਗਾਂ ਨੂੰ ਸੰਭਾਲਣਗੇ
Batala News : ਛੋਟੇ ਸਕੇ ਭਰਾ ਨੇ ਵੱਡੇ ਸਕੇ ਭਰਾ ਦਾ ਤੇਜ਼ਧਾਰ ਹਥਿਆਰਾਂ ਕੀਤਾ ਕਤਲ
Batala News : ਕਾਤਲ ਭਰਾ ਮੌਕੇ ਤੋਂ ਹੋਇਆ ਫ਼ਰਾਰ, ਪੁਲਿਸ ਜਾਂਚ ’ਚ ਜੁਟੀ
ਧਾਰਾਵੀ ’ਚ ਮਸਜਿਦ ਦੇ ‘ਗੈਰ-ਕਾਨੂੰਨੀ’ ਹਿੱਸੇ ਨੂੰ ਢਾਹੁਣ ਦੀ ਬੀ.ਐਮ.ਸੀ. ਦੀ ਯੋਜਨਾ ਵਿਰੁਧ ਪ੍ਰਦਰਸ਼ਨ
ਆਦਿੱਤਿਆ ਠਾਕਰੇ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਵਿਵਾਦ ਪੈਦਾ ਕਰਨ ਦੀ ਆਖਰੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ
ਆਤਿਸ਼ੀ ਨੇ ਦਿੱਲੀ ਵਾਸੀਆਂ ਨੂੰ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਬਣਾਉਣ ਦੀ ਕੀਤੀ ਅਪੀਲ
ਸੀਐੱਮ ਆਤਿਸ਼ੀ ਨੇ ਦਿੱਲੀ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ