ਖ਼ਬਰਾਂ
Lalu Prasad Yadav News : ਕੀ ਲਾਲੂ ਯਾਦਵ ਮੁੜ ਜਾਣਗੇ ਜੇਲ੍ਹ? CBI ਨੂੰ RJD ਸੁਪਰੀਮੋ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਿਲੀ ਮਨਜ਼ੂਰੀ
ਸੀਬੀਆਈ ਨੇ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ
NEET-UG 2024 'paper leak' : CBI ਨੇ ਹਜ਼ਾਰੀਬਾਗ ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਖਿਲਾਫ ਦਾਇਰ ਕੀਤੀ ਚਾਰਜਸ਼ੀਟ
ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨੇ ਪ੍ਰਸ਼ਨ ਪੱਤਰਾਂ ਨੂੰ ਚੋਰੀ ਕਰਨ ਦੀ ਰਚੀ ਸੀ ਸਾਜ਼ਿਸ਼
Punjab News: ਕਾਂਗਰਸੀ ਆਗੂ ਅਤੇ ਹਲਕਾ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਤੇ ਸਮਾਜ ਸੇਵੀ ਕੁਲਵੰਤ ਸਿੰਘ 'ਆਪ' ਵਿੱਚ ਸ਼ਾਮਲ
Punjab News: ਬਰਨਾਲਾ 'ਚ ਮਜ਼ਬੂਤ ਹੋਈ ਆਪ, ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਆਗੂਆਂ ਦਾ ਪਾਰਟੀ 'ਚ ਕੀਤਾ ਸਵਾਗਤ
Congress Candidate Pradeep Chaudhary: ਹਰਿਆਣਾ 'ਚ ਕਾਂਗਰਸੀ ਉਮੀਦਵਾਰ ਦੇ ਕਾਫਲੇ 'ਤੇ ਗੋਲੀਬਾਰੀ, ਸਮਰਥਕ ਨੂੰ ਲੱਗੀ ਗੋਲੀ, ਹਾਲਤ ਨਾਜ਼ੁਕ
Congress Candidate Pradeep Chaudhary: ਗੈਂਗਸਟਰ ਰਾਣਾ ਨਾਲ ਜੁੜੀਆਂ ਤਾਰਾਂ
MP News : ਮਹਿਲਾ ਦੀ ਕੁੱਖ 'ਚ ਪਲ ਰਹੇ ਬੱਚੇ ਦੇ ਅੰਦਰ ਬੱਚਾ ! ਡਾਕਟਰ ਵੀ ਰਹਿ ਗਏ ਹੈਰਾਨ ,ਜਾਣੋ ਪੂਰਾ ਮਾਮਲਾ
ਨਾਰਮਲ ਡਿਲੀਵਰੀ ਨਾਲ ਜੰਮਿਆ ਬੱਚਾ ,ਹੁਣ ਬੱਚੇ ਦੀ ਹੋਵੇਗੀ ਸਰਜਰੀ
Amritsar Murder News: ਅੰਮ੍ਰਿਤਸਰ 'ਚ ਪੈਸਿਆਂ ਪਿੱਛੇ ਭਰਾ ਨੇ ਕੀਤਾ ਭਰਾ ਦਾ ਕਤਲ
Amritsar Murder News: ਪੈਸਿਆਂ ਪਿੱਛੇ ਦੋਵੇਂ ਅਕਸਰ ਲੜਦੇ ਰਹਿੰਦੇ ਸਨ, ਕਾਤਲ ਗ੍ਰਿਫ਼ਤਾਰ
Kerala News : ਅਭਿਨੇਤਰੀ 'ਤੇ ਸੈਕਸ ਰੈਕੇਟ ਚਲਾਉਣ ਦਾ ਇਲਜ਼ਾਮ, ਸ਼ਿਕਾਇਤ ਦਰਜ
ਲੋਕਾਂ ਨਾਲ ਅਨੈਤਿਕ ਸਬੰਧਾਂ ਦਾ ਪਰਦਾਫਾਸ਼
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ "ਏਸ਼ੀਆਜ਼ ਬੈਸਟ ਐਜੂਕੇਸ਼ਨਲ ਇੰਸਟੀਟਿਊਸ਼ਨ” ਵਕਾਰੀ ਅਵਾਰਡ ਨਾਲ ਕੀਤਾ ਸਨਮਾਨਿਤ
ਸਮਾਰੋਹ ਵਿੱਚ 400 ਤੋਂ ਜ਼ਿਆਦਾ ਉੱਚ ਪਦ ਦੀਆਂ HR ਦੇ ਆਗੂਆਂ ਅਤੇ CXO ਨੇ ਹਿੱਸਾ ਲਿਆ
BharatPe ਦੇ ਸਾਬਕਾ ਐੱਮਡੀ ਅਸ਼ਨੀਰ ਗਰੋਵਰ ਦੇ ਰਿਸ਼ਤੇ ਦੀਪਕ ਗੁਪਤਾ ਨੂੰ EOW ਨੇ ਕੀਤਾ ਗ੍ਰਿਫ਼ਤਾਰ
81 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ EOW
ਮਾਨਸਿਕ ਤੌਰ ਉਤੇ ਅਸਮਰਥ ਲੜਕੀ ਨਾਲ ਜਬਰ ਜਿਨਾਹ ਦੇ ਮਾਮਲੇ ‘ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ
90 ਫ਼ੀਸਦ ਜੁਰਮਾਨਾ, ਪੀੜਤ ਨੂੰ ਮੁਆਵਜ਼ਾ