ਖ਼ਬਰਾਂ
ਮਾਨਸਿਕ ਤੌਰ ਉਤੇ ਅਸਮਰਥ ਲੜਕੀ ਨਾਲ ਜਬਰ ਜਿਨਾਹ ਦੇ ਮਾਮਲੇ ‘ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ
90 ਫ਼ੀਸਦ ਜੁਰਮਾਨਾ, ਪੀੜਤ ਨੂੰ ਮੁਆਵਜ਼ਾ
Punjab News : ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ 30 ਵਾਰਸਾਂ ਨੂੰ ਦਿੱਤੀਆਂ ਨੌਕਰੀਆਂ
ਗੁਰਮੀਤ ਸਿੰਘ ਖੁੱਡੀਆਂ ਨੇ 38 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ; ਇਨ੍ਹਾਂ ਵਿੱਚੋਂ 8 ਨੂੰ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਿੱਚ ਮਿਲੀ ਨੌਕਰੀ
Punjab News: ਚੰਡੀਗੜ੍ਹ ਗ੍ਰਨੇਡ ਹਮਲੇ ਦਾ ਮਾਮਲਾ: ਮੁਲਜ਼ਮ ਰੋਹਨ ਮਸੀਹ ਤੇ ਵਿਸ਼ਾਲ ਨੂੰ ਅੰਮ੍ਰਿਤਸਰ ਅਦਾਲਤ ’ਚ ਕੀਤਾ ਗਿਆ ਪੇਸ਼
Punjab News: ਅਦਾਲਤ ਨੇ ਨਿਆਇਕ ਹਿਰਸਤ ’ਚ ਭੇਜੇ ਦੋਵੇਂ ਮੁਲਜ਼ਮ
Mohali News : ਵਿਜੀਲੈਂਸ ਬਿਊਰੋ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ASI ਖ਼ਿਲਾਫ਼ ਕੇਸ ਦਰਜ
ਉਕਤ ਮੁਲਜ਼ਮ ਨੇ ਥਾਣਾ ਸਦਰ ਖਰੜ ਵਿਖੇ ਦਰਜ ਇੱਕ ਕੇਸ 'ਚ ਸ਼ਿਕਾਇਤਕਰਤਾ ਦੇ ਰਿਸ਼ਤੇਦਾਰਾਂ ਦੀ ਜ਼ਮਾਨਤ ਕਰਵਾਉਣ ਬਦਲੇ ਲਈ ਸੀ ਰਿਸ਼ਵਤ
ਬੰਗਾਲ 'ਚ ਹੜ੍ਹ ਕਾਰਨ ਤਬਾਹੀ, ਕਈ ਜ਼ਿਲ੍ਹੇ ਡੁੱਬੇ, ਮਮਤਾ ਬੈਨਰਜੀ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਮਦਦ ਦੀ ਕੀਤੀ ਮੰਗ
'2009 ਤੋਂ ਬਾਅਦ ਦਾ ਸਭ ਤੋਂ ਵੱਡਾ ਹੜ੍ਹ'
Assam News : ਅਸਾਮ ਤੋਂ ਚਾਰ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵਾਪਸ ਭੇਜਿਆ ਗਿਆ , ਮੁੱਖ ਮੰਤਰੀ ਹਿਮੰਤਾ ਬਿਸਵਾ ਨੇ ਕਹੀ ਇਹ ਗੱਲ
ਸਰਮਾ ਨੇ ਦੱਸਿਆ ਕਿ ਇਸ ਮਹੀਨੇ ਹੁਣ ਤੱਕ ਕਰੀਬ 25 ਘੁਸਪੈਠੀਆਂ ਨੂੰ ਆਸਾਮ ਤੋਂ ਬੰਗਲਾਦੇਸ਼ ਵਾਪਸ ਭੇਜਿਆ ਜਾ ਚੁੱਕਾ ਹੈ
Arvind Kejriwal News : 'ਆਪ' ਨੇ ਅਰਵਿੰਦ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਕੀਤੀ ਮੰਗ, ਰਾਘਵ ਚੱਢਾ ਨੇ ਕਿਹਾ- ਇਹ ਨਿਯਮਾਂ ਮੁਤਾਬਕ
ਉਨ੍ਹਾਂ ਕਿਹਾ ਹੈ ਕਿ ਬਿਨਾਂ ਕਿਸੇ ਦੇਰੀ ਦੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ
Punjab NIA Raid : ਰਾਮਪੁਰਾ ਫੂਲ ਵਿੱਚ NIA ਵੱਲੋਂ ਛਾਪੇਮਾਰੀ, ਪਰਿਵਾਰ ਨੂੰ ਚੰਡੀਗੜ੍ਹ ਤਲਬ
ਐਨਆਈਏ ਦੀ ਟੀਮ ਨੇ ਰਾਮਪੁਰਾ ਫੂਲ ਦੇ ਲਾਡੀ ਦੇ ਪਰਿਵਾਰ ਤੋਂ ਕੀਤੀ ਪੁੱਛਗਿੱਛ
Maharashtra Accident News: ਬੱਸ-ਟਰੱਕ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਹੋਈ ਮੌਤ
Maharashtra Accident News: 18 ਲੋਕ ਹੋਏ ਜ਼ਖ਼ਮੀ
Jammu Kashmir: ਘਾਟੀ 'ਚ ਸੀਟਾਂ ਨੂੰ ਲੈ ਕੇ ਸਰਕਾਰ ਨੇ ਸਿੱਖਾਂ ਨੂੰ ਕੀਤਾ ਨਜ਼ਰਅੰਦਾਜ!
Jammu Kashmir: ਸਿੱਖਾਂ ਨੇ ਨੌਕਰੀਆਂ ਤੇ ਪੰਜਾਬੀ ਪਛਾਣ ਦੀ ਕੀਤੀ ਮੰਗ