ਖ਼ਬਰਾਂ
Chandigarh News : ਹਸਪਤਾਲ ਜਾ ਰਹੇ ਪਿਓ-ਪੁੱਤ ਨੂੰ ਕਾਰ ਨੇ ਮਾਰੀ ਟੱਕਰ, ਪੁੱਤ ਦੀ ਮੌਤ
Chandigarh News: ਪਿਓ ਹੋਇਆ ਗੰਭੀਰ ਜ਼ਖ਼ਮੀ
Punjab Weather News: ਪੰਜਾਬ ਦੇ 7 ਜ਼ਿਲਿਆਂ 'ਚ ਮੀਂਹ ਦੀ ਸੰਭਾਵਨਾ
Punjab Weather News: ਮਾਨਸੂਨ ਸੀਜ਼ਨ ’ਚ 1 ਜੂਨ ਤੋਂ 19 ਸਤੰਬਰ ਤੱਕ ਸੂਬੇ ਦੇ ਤਿੰਨ ਜ਼ਿਲ੍ਹਿਆਂ ਤਰਨਤਾਰਨ, ਫਰੀਦਕੋਟ ਅਤੇ ਪਠਾਨਕੋਟ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ
Supreme Court YouTube Channel Hack: ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ, ਹੈਕਰਾਂ ਨੇ ਕ੍ਰਿਪਟੋ ਵੀਡੀਓ ਕੀਤੀ ਅੱਪਲੋਡ
ਹੈਕਰਾਂ ਨੇ ਪਿਛਲੀ ਸੁਣਵਾਈ ਦੀਆਂ ਵੀਡੀਓ ਨੂੰ ਕੀਤਾ ਪ੍ਰਾਈਵੇਟ
Punjab News: ਪੰਜਾਬੀ ਕਲਾਕਾਰ ਨੇ ਗੁਆਂਢੀ ਦੀ ਕੀਤੀ ਕੁੱਟਮਾਰ, ਪੁਲਿਸ ਨੇ ਮਾਮਲਾ ਕੀਤਾ ਦਰਜ
Punjab News: ਘਟਨਾ ਸੀਸੀਟੀਵੀ ਵਿਚ ਹੋਈ ਕੈਦ
Rahul Gandhi: ਰਾਹੁਲ ਗਾਂਧੀ ਤੇ ਰਾਜਸਥਾਨ ਦੇ ਟੋਂਕ ’ਚ ਦਰਜ ਕਰਵਾਈ FIR !
Rahul Gandhi: ਅਮਰੀਕੀ ਦੌਰੇ ਦੌਰਾਨ ਦਲਿਤ ਭਾਈਚਾਰੇ ਤੇ PM ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਇਲਜ਼ਾਮ!
Haryana Murder News: ਪ੍ਰੇਮੀ ਨੇ ਪਤਨੀ ਨਾਲ ਮਿਲ ਕੇ ਕੀਤਾ ਪ੍ਰੇਮਿਕਾ ਤੇ ਉਸ ਦੇ ਪੁੱਤ ਦਾ ਕਤਲ
Haryana Murder News: ਲੜਕੀ ਦੋਵਾਂ ਪੁੱਤਾਂ ਨਾਲ ਘਰੋਂ ਭੱਜ ਕੇ ਪ੍ਰੇਮੀ ਕੋਲ ਗਈ ਸੀ
Shahkot News: ਟਰੈਕਟਰ 'ਤੇ ਸਟੰਟ ਕਰਦੇ ਨੌਜਵਾਨ ਨੂੰ ਰੋਕਣਾ ਬਜ਼ੁਰਗ ਨੂੰ ਪਿਆ ਭਾਰੀ, ਫੇਟ ਮਾਰ ਕੇ ਕੀਤਾ ਕਤਲ
Shahkot News: ਪੁਲਿਸ ਨੇ ਚਾਰ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ
Rahul Gandhi: ਅਮਰੀਕਾ ’ਚ ਜ਼ਖ਼ਮੀ ਨੌਜਵਾਨ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਰਾਹੁਲ ਗਾਂਧੀ ਪੁੱਜੇ ਕਰਨਾਲ
Rahul Gandhi:ਹਾਲ ਹੀ 'ਚ ਰਾਹੁਲ ਗਾਂਧੀ ਅਮਰੀਕਾ ਦੌਰੇ 'ਤੇ ਗਏ ਸਨ ਅਤੇ ਉਥੇ ਹਰਿਆਣਾ ਦੇ ਕੁਝ ਨੌਜਵਾਨਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।
Dhruvi Patel News : ਧਰੁਵੀ ਪਟੇਲ ਨੇ ਜਿੱਤਿਆ 'Miss India Worldwide 2024 ਦਾ ਖਿਤਾਬ
Dhruvi Patel News:
Punjab News: ਮੋਗਾ ਦੇ ਪਿੰਡ ਬਿਲਾਸਪੁਰ 'ਚ NIA ਨੇ ਕੀਤੀ ਛਾਪੇਮਾਰੀ
Punjab News: ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਸੋਸ਼ਲ ਮੀਡੀਆ 'ਤੇ ਗਰਮ ਖਿਆਲੀ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ।