ਖ਼ਬਰਾਂ
Arvind Kejriwal: 'ਵਨ ਨੇਸ਼ਨ ਵਨ ਇਲੈਕਸ਼ਨ' ਦੀ ਨਹੀਂ, 'ਵਨ ਨੇਸ਼ਨ ਵਨ ਐਜੂਕੇਸ਼ਨ' ਦੀ ਲੋੜ; ਕੇਜਰੀਵਾਲ ਦੀ PM ਮੋਦੀ ਨੂੰ ਸਲਾਹ
Arvind Kejriwal: ਵੀਰਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 'ਵਨ ਨੇਸ਼ਨ ਵਨ ਇਲੈਕਸ਼ਨ' ਭਾਜਪਾ ਦਾ ਨਾਅਰਾ ਸੀ।
ਮਾਨ ਸਰਕਾਰ ਦਾ ‘ਮਿਸ਼ਨ ਇਨਵੈਸਟਮੈਂਟ’ ਨੂੰ ਮਿਲੀ ਵੱਡੀ ਸਫਲਤਾ, ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ
ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ
Chandigarh News : ਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਦਾ ਖਰੜਾ ਜਾਰੀ, ਖਰੜੇ ’ਚ ਕਿਸਾਨ ਜਥੇਬੰਦੀਆਂ ਤੋਂ ਮੰਗੇ ਸੁਝਾਅ
Chandigarh News : ਨੀਤੀ ਵਿੱਚ ਬਦਲਾਅ ਕਰਕੇ ਇਸ ਨੂੰ ਕੀਤਾ ਜਾਵੇਗਾ ਲਾਗੂ
Fazilka News : ਫਾਜ਼ਿਲਕਾ ਦੀ ਲੜਕੀ ਨੇ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਕੀਤਾ ਬਲੌਕ ,ਲੱਖਾਂ ਰੁਪਏ ਖਰਚ ਕਰਕੇ ਭੇਜਿਆ ਸੀ ਕੈਨੇਡਾ
10 ਲੱਖ ਰੁਪਏ ਅਤੇ 10 ਤੋਲੇ ਸੋਨੇ ਦੀ ਠੱਗੀ ਦਾ ਆਰੋਪ
ਪੰਜਾਬ 'ਚ ਬਾਗ਼ਾਂ ਹੇਠਲਾ ਰਕਬਾ ਘਟਿਆ, ਹਜ਼ਾਰਾਂ ਦੀ ਗਿਣਤੀ 'ਚ ਉੱਜੜੇ ਬਾਗ਼
ਬਾਗਾਂ ਵਾਲੇ ਖਿੱਤੇ 'ਚ ਲੱਗੇ ਪ੍ਰਾਜੈਕਟ ਵੀ ਰੁੜੇ
ਦਿੱਲੀ ਨੂੰ ਮਿਲੇਗੀ ਨਵੀਂ ਕੈਬਨਿਟ, ਆਤਿਸ਼ੀ ਦੇ ਨਾਲ ਇਹ ਮੰਤਰੀ ਵੀ ਚੁੱਕਣਗੇ ਸਹੁੰ
21 ਸਤੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ
Garhshankar News : ਗੜ੍ਹਸ਼ੰਕਰ ’ਚ ਟਿੱਪਰ ਨੇ ਸਾਈਕਲ ਸਵਾਰ ਨੂੰ ਦਰੜਿਆ
Garhshankar News : ਮ੍ਰਿਤਕ ਪਿੰਡ ਗੜੀ ਮੰਟੋ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਪਾਹਲੇਵਾਲ ਨੂੰ ਸੀ ਜਾ ਰਿਹਾ
America News: ਅਮਰੀਕਾ ’ਚ ਜਨਮ ਦਿਨ ਦਾ ਜਸ਼ਨ ਮਨਾਉਣ ਤੋਂ ਬਾਅਦ ਨੌਜਵਾਨ ਨਾਲ ਵਾਪਰਿਆ ਭਾਣਾ
America News: ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
Haryana News : ਭਾਜਪਾ ਦੇ ਹਰਿਆਣਾ ਚੋਣ ਸੰਕਲਪ ਪੱਤਰ ਵਿੱਚ 20 ਵਾਅਦੇ
Haryana News : ਅਗਨੀਵੀਰ ਨੂੰ ਸਰਕਾਰੀ ਨੌਕਰੀ ਦੀ ਗਰੰਟੀ, ਔਰਤਾਂ ਨੂੰ 2100 ਪ੍ਰਤੀ ਮਹੀਨਾ, ਇਹ ਕਾਂਗਰਸ ਨਾਲੋਂ 100 ਹੈ ਵੱਧ