ਖ਼ਬਰਾਂ
ਬਰੈਂਪਟਨ ਸ਼ਹਿਰ ਵਿਖੇ ਹੋਈ ਕੇਸਾਂ ਦੀ ਬੇਅਦਬੀ, ਇਲਾਜ ਦੌਰਾਨ 85 ਸਾਲਾ ਬਜ਼ੁਰਗ ਦੇ ਡਾਕਟਰ ਨੇ ਕੱਟੇ ਦਾੜ੍ਹੀ ਤੇ ਕੇਸ
ਘਟਨਾ ਬਹੁਤ ਹੀ ਨਿੰਦਣਯੋਗ, ਡਾਕਟਰ ਨੇ ਸਾਡੇ ਤੋਂ ਨਹੀਂ ਲਈ ਇਜਾਜ਼ਤ- ਪਰਿਵਾਰ
Udaipur BJP Leader Viral Video : ਭਾਜਪਾ ਆਗੂ ਦਾ ਮਹਿਲਾ ਨਾਲ ਬੈੱਡਰੂਮ ਵਾਲਾ ਵੀਡੀਓ ਵਾਇਰਲ, ਖ਼ੁਦ ਦੇ ਮੋਬਾਈਲ ਤੋਂ ਪਾਈ ਵੀਡੀਓ
ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ
Lalu Prasad Yadav: ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਪਹਿਲੀ ਤਸਵੀਰ
Lalu Prasad Yadav: ਕਿਡਨੀ ਟਰਾਂਸਪਲਾਂਟ ਤੋਂ ਬਾਅਦ ਹੋਈ ਐਂਜੀਓਪਲਾਸਟੀ
Punjabi Singer: ਪੰਜਾਬੀ ਗਾਇਕ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
Punjabi Singer: ਦਿੱਲੀ ਪੁਲਿਸ ਨੇ ਫਤਿਹਜੀਤ ਨੂੰ ਡੌਂਕੀ ਲਗਾ ਕੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
ਚੋਣ ਪ੍ਰਚਾਰ ਵਿੱਚ ਧਾਰਮਿਕ ਚਿੰਨ੍ਹਾਂ ਅਤੇ ਧਾਰਮਿਕ ਸਥਾਨਾਂ ਦੀ ਵਰਤੋਂ ਕਰਨ ਦੀ ਇਲਜ਼ਾਮ
Mansa News : ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਕੋਰਟ 'ਚ ਪੇਸ਼ ਕੀਤੀ ਗਈ ਮੂਸੇਵਾਲਾ ਦੀ ਥਾਰ, ਪੜ੍ਹੋ ਪੂਰੀ ਖ਼ਬਰ
Mansa News : ਪਿਤਾ ਬਲਕੌਰ ਸਿੰਘ ਤੇ ਗਵਾਹ ਗੁਰਵਿੰਦਰ ਸਿੰਘ ਕੋਰਟ 'ਚ ਨਹੀਂ ਹੋਏ ਪੇਸ਼, 27 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
Punjab Raid News: ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਮਲਾ ਮਾਮਲਾ: ਪੰਜਾਬ 'ਚ NIA ਦੇ ਛਾਪੇ
Punjab Raid News: ਅਤਿਵਾਦ ਰੋਕੂ ਏਜੰਸੀ NIA ਨੇ ਇਸ ਸਬੰਧ ਵਿੱਚ ਪਿਛਲੇ ਸਾਲ ਜੂਨ 'ਚ ਮਾਮਲਾ ਦਰਜ ਕੀਤਾ ਸੀ।
Trending News : ਪੈਸੇ ਕਮਾਉਣ ਲਈ ਪਤੀ ਦੇ ਦੂਸਰੇ ਸੂਬੇ 'ਚ ਜਾਣ 'ਤੇ ਪਤਨੀ ਨਾਰਾਜ਼ , 2 ਬੱਚਿਆਂ ਸਮੇਤ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ
ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਕਿਸੇ ਹੋਰ ਸੂਬੇ 'ਚ ਕੰਮ 'ਤੇ ਜਾਣ ਦੀ ਤਿਆਰੀ ਕਰ ਰਿਹਾ ਸੀ, ਜਿਸ ਕਾਰਨ ਉਹ ਗੁੱਸੇ 'ਚ ਸੀ
Chandigarh Blast Case: ਗ੍ਰਨੇਡ ਹਮਲੇ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਵੱਲੋਂ ਵੱਡਾ ਖੁਲਾਸਾ, ਹਮਲੇ ਦਾ ਮਾਸਟਰਮਾਈਂਡ ਹੈ ਹਰਵਿੰਦਰ ਰਿੰਦਾ
ਰਿੰਦਾ ਨੇ ਹੈਪੀ ਪਸ਼ੀਆ ਜ਼ਰੀਏ ਕਰਵਾਇਆ ਅਟੈਕ
ਪੰਜਾਬ ਦਾ ਖ਼ਜ਼ਾਨਾ ਖਾਲੀ, ਪਰ CM ਗੁਆਂਢੀ ਸੂਬੇ 'ਚ ਜਾ ਕੇ ਵਿਕਾਸ ਦੇ ਨਾਂ 'ਤੇ ਝੂਠ ਬੋਲ ਰਹੇ- ਬੀਬੀ ਅਮਨਜੋਤ ਰਾਮੂੰਵਾਲੀਆ
'ਪੰਜਾਬ ਸਰਕਾਰ ਹਰੇਕ ਫਰੰਟ 'ਤੇ ਫੇਲ੍ਹ ਸਾਬਤ ਹੋ ਰਹੀ'