ਖ਼ਬਰਾਂ
ਅਫਗਾਨਿਸਤਾਨ-ਨਿਊਜ਼ੀਲੈਂਡ ਟੈਸਟ ਮੈਚ ਬਿਨਾਂ ਗੇਂਦ ਸੁੱਟੇ ਰੱਦ
ਭਾਰਤ ’ਚ ਪਹਿਲੀ ਵਾਰ ਕੋਈ ਟੈਸਟ ਬਿਨਾਂ ਗੇਂਦ ਸੁੱਟੇ ਕੀਤਾ ਰੱਦ
Joe Biden ਅਗਲੇ ਹਫਤੇ ਕਵਾਡ ਸਿਖਰ ਸੰਮੇਲਨ ਦੀ ਕਰਨਗੇ ਮੇਜ਼ਬਾਨੀ
ਵ੍ਹਾਈਟ ਹਾਊਸ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ
NSA Doval -Vladimir Putin: NSA ਅਜੀਤ ਡੋਵਾਲ ਨੇ ਪੁਤਿਨ ਨਾਲ ਕੀਤੀ ਮੁਲਾਕਾਤ , ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਦਾ ਕੀ ਸੰਦੇਸ਼ ਦਿੱਤਾ ?
ਰੂਸੀ ਰਾਸ਼ਟਰਪਤੀ ਨਾਲ NSA ਦੀ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਦੇ ਲਗਭਗ ਤਿੰਨ ਹਫਤਿਆਂ ਬਾਅਦ ਹੋਈ
Abohar Accident News: ਨਹਿਰ 'ਚ ਨਹਾਉਣ ਜਾ ਰਹੇ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਹੋਈ ਮੌਤ
Abohar Accident News: ਮੋਟਰਸਾਈਕਲ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਅਮਰੀਕਾ ਨੇ ਪਾਕਿਸਤਾਨ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ਵਾਲੀਆਂ ਚੀਨੀ ਕੰਪਨੀਆਂ ’ਤੇ ਲਗਾਈਆਂ ਪਾਬੰਦੀਆਂ
ਪਾਕਿਸਤਾਨੀ ਕੰਪਨੀ ਅਤੇ ਇਕ ਚੀਨੀ ਵਿਅਕਤੀ ਵਿਰੁਧ ਮਿਜ਼ਾਈਲ ਪਾਬੰਦੀ ਕਾਨੂੰਨ ਤਹਿਤ ਕਾਰਵਾਈ
Kolkata rape-murder Case: ਕੋਲਕਾਤਾ ਕਾਂਡ ਦੇ ਆਰੋਪੀ ਸੰਜੇ ਰਾਏ ਦਾ ਨਹੀਂ ਹੋਵੇਗਾ ਨਾਰਕੋ ਟੈਸਟ , ਕੋਰਟ ਨੇ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ
ਸੀਬੀਆਈ ਸੰਜੇ ਰਾਏ ਦਾ ਨਾਰਕੋ ਵਿਸ਼ਲੇਸ਼ਣ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਹੀ ਸੀ
Jalandhar News : ਪੰਜਾਬੀ ਗਾਇਕ ਫਤਿਹਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ , ਡੌਂਕੀ ਲਗਵਾ ਕੇ ਵਿਦੇਸ਼ ਭੇਜਣ ਦਾ ਮਾਮਲਾ
ਪੀੜਤ ਦਾ 50 ਲੱਖ ਰੁਪਏ ਵਿੱਚ ਹੋਇਆ ਸੌਦਾ
Chandigarh News : ਕੇਜਰੀਵਾਲ ਦੀ ਜ਼ਮਾਨਤ, ਲੋਕਤੰਤਰ ਦੀ ਜਿੱਤ: ਜੌੜਾਮਾਜਰਾ
Chandigarh News : ਕੇਜਰੀਵਾਲ ਦੀ ਜ਼ਮਾਨਤ, ਲੋਕਤੰਤਰ ਦੀ ਜਿੱਤ: ਜੌੜਾਮਾਜਰਾ
ਚੰਡੀਗੜ੍ਹ ਗ੍ਰਨੇਡ ਮਾਮਲਾ: 18 ਸਤੰਬਰ ਤੱਕ ਮੁੱਖ ਮੁਲਜ਼ਮ ਰੋਹਨ ਮਸੀਹ ਦਾ ਮਿਲਿਆ ਰਿਮਾਂਡ
ਮੁਲਜ਼ਮ ਰੋਹਨ ਮਸੀਹ ਨੇ ਮੁੱਖ ਭੂਮਿਕਾ ਦੀ ਕਬੂਲੀ ਗੱਲ
Patiala News : 2014 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਜ਼ਿਲ੍ਹੇ ਦੇ ਸੁਧਾਰ ਲਈ ਲੋਕਾਂ ਨੂੰ ਸੁਝਾਉ ਦੇਣ ਦਾ ਦਿੱਤਾ ਖੁੱਲ੍ਹਾ ਸੱਦਾ