ਖ਼ਬਰਾਂ
Sexual harassment of women wrestlers case : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੁਣਵਾਈ 13 ਸਤੰਬਰ ਤੱਕ ਕੀਤੀ ਮੁਲਤਵੀ
Sexual harassment of women wrestlers case : ਪੀੜਤਾ ਮੈਡੀਕਲ ਆਧਾਰ 'ਤੇ ਆਪਣਾ ਬਿਆਨ ਦਰਜ ਕਰਵਾਉਣ ਲਈ ਪੇਸ਼ ਨਹੀਂ ਹੋਈ।
Rahul Gandhi Death Threat: 'ਤੇਰੀ ਹਾਲਤ ਵੀ ਤੇਰੀ ਦਾਦੀ ਵਰਗੀ...', ਰਾਹੁਲ ਗਾਂਧੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ?
ਕਾਂਗਰਸ ਨੇ ਭਾਜਪਾ ਆਗੂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
Amrinder Singh Raja Warring: ਭਾਜਪਾ ਨੇ ਹਮੇਸ਼ਾ ਹੀ ਧਰਮ ਦੇ ਨਾਮ ‘ਤੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕੀਤੀ- ਰਾਜਾ ਵੜਿੰਗ
ਭਾਜਪਾ ਅਤੇ ਉਨ੍ਹਾਂ ਦਾ ਵਿਕਾਊ ਮੀਡੀਆ ਰਾਹੁਲ ਗਾਂਧੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਿਹਾ ਹੈ
Auraiya News : ਯੂਪੀ ’ਚ IPS ਅਧਿਕਾਰੀ ਦੇ ਤਬਾਦਲੇ ਨੂੰ ਲੈ ਕੇ ਲੋਕ ਹੋਏ ਭਾਵੁਕ, 26 ਮਹੀਨਿਆਂ ਤੱਕ ਸੰਭਾਲਿਆ ਜ਼ਿਲ੍ਹਾ
Auraiya News : ਆਈਪੀਐਸ ਅਧਿਕਾਰੀ ਨੇ ਹਾਈਵੇ ਲੁੱਟ ਅਤੇ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਕੀਤਾ ਸੀ ਕੰਮ
ਪੰਜਾਬ 'ਚ ਨਸ਼ਾ ਤਸਕਰਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ 10 ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਜਾਣੋ ਪੂਰਾ ਮਾਮਲਾ
12 ਕੇਸਾਂ ਵਿੱਚ ਡਿਫਾਲਟ ਜ਼ਮਾਨਤ ਮਿਲਣ ਵਿੱਚ ਹੋਏ ਕਾਮਯਾਬ
ਪੰਜਾਬ ਦਾ NPS ਭੁਗਤਾਨ 122.5 ਕਰੋੜ ਰੁਪਏ ਘੱਟ: ਕੈਗ
ਸਰਕਾਰ 14 ਫੀਸਦ ਦਿੰਦੀ ਹੈ ਯੋਗਦਾਨ
Gujarat News: ਗਣੇਸ਼ ਵਿਸਰਜਨ ਦੌਰਾਨ ਇੱਕੋ ਪਰਿਵਾਰ ਦੇ ਡੁੱਬੇ 7 ਲੋਕ, 4 ਦੀ ਮੌਤ
Gujarat News: ਹਾਲਾਂਕਿ ਤਿੰਨ ਦਾ ਬਚਾਅ ਹੋ ਗਿਆ
Punjab and Haryana High Court : ਪੰਜਾਬ ਹਾਈ ਕੋਰਟ ਨੇ ਕੀਤੀ ਟਿੱਪਣੀ! 'ਅਧਿਆਪਕ ਦੁਆਰਾ ਬੱਚੇ ਦਾ ਜਿਨਸੀ ਸ਼ੋਸ਼ਣ ਹੈ ਵਿਨਾਸ਼ਕਾਰੀ
Punjab and Haryana High Court :ਬੱਚੇ ਦੇ ਨਾਲ-ਨਾਲ ਪੂਰੇ ਸਮਾਜ ਨੂੰ ਪਹੁੰਚਾਉਂਦਾ ਹੈ ਨੁਕਸਾਨ, ਅਦਾਲਤ ਨੇ ਦੋਸ਼ੀ ਅਧਿਆਪਕ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਕੀਤੀ ਖਾਰਜ
Punjabi Died In Dubai: 5 ਸਾਲ ਪਹਿਲਾ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ
Punjabi Died In Dubai: ਪਿੰਡ ਸ਼ਾਲਾਪੁਰ ਬੇਟ ਨਾਲ ਸਬੰਧਤ ਸੀ ਮ੍ਰਿਤਕ
Batala Firing News: ਬਟਾਲਾ ਤੋਂ ਵੱਡੀ ਖਬਰ, ਸਕੂਲ ਬਾਹਰ ਦਿਨ ਦਿਹਾੜੇ ਚੱਲੀਆਂ ਗੋਲੀਆਂ
Batala Firing News: ਘਬਰਾਏ ਬੱਚਿਆਂ ਵਿਚ ਮਚੀ ਹਫੜਾ ਤਬੜੀ