ਖ਼ਬਰਾਂ
Punjab Weather Update : ਪੰਜਾਬ ਦੇ ਅੱਜ ਕਈ ਜ਼ਿਲਿਆਂ 'ਚ ਮੀਂਹ ਦੀ ਸੰਭਾਵਨਾ, ਸਵੇਰ ਤੋਂ ਛਾਏ ਹੋਏ ਕਾਲੇ ਬੱਦਲ
Punjab Weather Update : 14 ਸਤੰਬਰ ਤੋਂ ਬਦਲੇਗਾ ਮੌਸਮ, ਤਾਪਮਾਨ 'ਚ 2.4 ਡਿਗਰੀ ਦੀ ਆਈ ਗਿਰਾਵਟ
Divorce Perfume : ਦੁਬਈ ਦੀ ਸ਼ਹਿਜ਼ਾਦੀ ਨੇ ਪਤੀ ਤੋਂ ਤਲਾਕ ਪਿਛੋਂ ਲਾਂਚ ਕੀਤਾ ‘ਡਾਇਵੋਰਸ’ ਪਰਫ਼ਿਊਮ
Divorce Perfume : ਸ਼ੇਖਾ ਮਾਹਰਾ ਨੇ ਜੁਲਾਈ ’ਚ ਅਪਣੇ ਪਤੀ ਨੂੰ ਜਨਤਕ ਤੌਰ ’ਤੇ ਤਲਾਕ ਦੇ ਦਿੱਤਾ ਸੀ।
Manipur Violence: ਮਨੀਪੁਰ ’ਚ ਫਿਰ ਭੜਕੀ ਹਿੰਸਾ, 5 ਦਿਨਾਂ ਦੇ ਲਈ ਇੰਟਰਨੈਟ ਸੇਵਾਵਾਂ ਕੀਤੀਆਂ ਬੰਦ
Manipur Violence: ਤਿੰਨ ਜ਼ਿਲ੍ਹਿਆਂ ’ਚ ਲਗਾਇਆ ਗਿਆ ਕਰਫਿਊ
Punjab News: ਸਿਖਿਆ ਬੋਰਡ ਵਲੋਂ ਪ੍ਰਾਈਵੇਟ ਸਕੂਲਾਂ ’ਤੇ 18 ਫ਼ੀ ਸਦੀ ਜੀਐਸਟੀ ਲਗਾਉਣ ਦੇ ਫ਼ੈਸਲੇ ’ਤੇ ਹਾਈ ਕੋਰਟ ਦੀ ਰੋਕ
Punjab News: ਰਾਸਾ ਯੂ ਕੇ ਵਲੋਂ ਹਾਈ ਕੋਰਟ ਵਿਚ ਚੁਨੌਤੀ ਦਿਤੀ ਗਈ
ਪ੍ਰਦਰਸ਼ਨਕਾਰੀ ਡਾਕਟਰਾਂ ਨੇ ਮਮਤਾ ਦੇ ਗੱਲਬਾਤ ਸੱਦੇ ਨੂੰ ਠੁਕਰਾਇਆ, ਜਾਣੋ ਕੀ ਦਸਿਆ ਕਾਰਨ
ਕਿਹਾ, ਈਮੇਲ ਦੀ ਭਾਸ਼ਾ ਸਾਡੇ ਡਾਕਟਰਾਂ ਲਈ ਅਪਮਾਨਜਨਕ ਅਤੇ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ
Vinesh Phogat News : ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰੇਗੀ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ , ਉਸ ਤੋਂ ਪਹਿਲਾਂ ਕਹੀ ਇਹ ਵੱਡੀ ਗੱਲ
ਕਿਹਾ - ਕੱਲ੍ਹ ਦਾ ਦਿਨ ਮੇਰੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾਅ
PM Modi : ਪ੍ਰਧਾਨ ਮੰਤਰੀ ਨੇ ਆਟੋ ਉਦਯੋਗ ਨੂੰ ਭਾਰਤ ’ਚ ਵਿਸ਼ਵ ਵਿਆਪੀ ਸਰਵੋਤਮ ਅਭਿਆਸਾਂ ਨੂੰ ਲਿਆਉਣ ਦਾ ਦਿਤਾ ਸੱਦਾ
ਕਿਹਾ ਕਿ ਆਟੋਮੋਟਿਵ ਉਦਯੋਗ ਆਰਥਕ ਵਿਕਾਸ ਨੂੰ ਹੋਰ ਅੱਗੇ ਵਧਾਏਗਾ
Punjab News : ਔਰਤਾਂ ਲਈ ਮੈਗਾ ਪਲੇਸਮੈਂਟ ਕੈਂਪ , ਨੌਕਰੀ ਲਈ 1223 ਉਮੀਦਵਾਰਾਂ ਦੀ ਚੋਣ; 50 ਉਮੀਦਵਾਰ ਸਵੈ-ਰੁਜ਼ਗਾਰ ਸਹਾਇਤਾ ਲਈ ਚੁਣੇ
ਪੰਜਾਬ ਸਰਕਾਰ ਨੇ ਅੱਜ ਹੁਸ਼ਿਆਰਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਔਰਤਾਂ ਲਈ ਤਿੰਨ ਮੈਗਾ ਪਲੇਸਮੈਂਟ ਕੈਂਪ ਲਗਾਏ
Punjab News : ਡਾਕਟਰੀ ਪੇਸ਼ੇਵਰਾਂ ਵਿਰੁੱਧ ਹਿੰਸਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡਾ. ਬਲਬੀਰ ਸਿੰਘ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਹਿੰਸਾ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ
Punjab News : ਸਰਕਾਰ ਨੇ ਝੋਨੇ ਦੀ ਵਢਾਈ ਤੋਂ ਪਹਿਲਾਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੀਤੇ ਅਗੇਤੇ ਪ੍ਰਬੰਧ : ਗੁਰਮੀਤ ਖੁੱਡੀਆਂ
ਹੁਣ ਤੱਕ 11000 ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਲਈ 6,377 ਮਨਜ਼ੂਰੀ ਪੱਤਰ ਜਾਰੀ; ਕਿਸਾਨਾਂ ਨੇ 5534 ਮਸ਼ੀਨਾਂ ਖਰੀਦੀਆਂ