ਖ਼ਬਰਾਂ
Manipur News : ਮਨੀਪੁਰ ਦੇ ਤਿੰਨ ਜ਼ਿਲ੍ਹਿਆਂ ’ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪਾਬੰਦੀ ਦੇ ਹੁਕਮ ਲਾਗੂ
ਅਣਮਿੱਥੇ ਸਮੇਂ ਲਈ ਲਗਾਇਆ ਗਿਆ ਕਰਫਿਊ , ਸੂਬੇ 'ਚ 6 ਦਿਨਾਂ ਲਈ ਇੰਟਰਨੈੱਟ 'ਤੇ ਪਾਬੰਦੀ
Shashi Tharoor : PM ਮੋਦੀ ਖਿਲਾਫ਼ ਵਿਵਾਦਿਤ ਟਿੱਪਣੀ ਮਾਮਲੇ 'ਚ ਸੁਪਰੀਮ ਕੋਰਟ ਤੋਂ ਸ਼ਸ਼ੀ ਥਰੂਰ ਨੂੰ ਰਾਹਤ
ਸੁਪਰੀਮ ਕੋਰਟ ਨੇ ਮੋਦੀ 'ਤੇ ਟਿੱਪਣੀ ਲਈ ਸ਼ਸ਼ੀ ਥਰੂਰ ਵਿਰੁੱਧ ਕਾਰਵਾਈ ’ਤੇ ਲਗਾਈ ਰੋਕ
Punjab and Haryana High Court : ਫਰਜ਼ੀ ਵਿਆਹ ਦੀ ਆੜ ’ਚ ਧਰਮ ਪਰਿਵਰਤਨ ਦਾ ਸ਼ੱਕ, ਹਾਈ ਕੋਰਟ ਨੇ CBI ਨੂੰ ਜਾਂਚ ਸੌਂਪੀ
Punjab and Haryana High Court : ਅਦਾਲਤ ਨੇ ਇਸ ਮਾਮਲੇ ’ਚ ਪੰਜਾਬ ਸਰਕਾਰ, ਪਟੀਸ਼ਨਕਰਤਾ ਅਤੇ ਚੰਡੀਗੜ੍ਹ ਪੁਲਿਸ ਦੇ DGP ਨੂੰ ਨੋਟਿਸ ਜਾਰੀ ਕੀਤਾ
ਬਿਜਲੀ ਚੋਰੀ ਨੂੰ ਲੈ ਕੇ ਸਰਕਾਰ ਸਖ਼ਤ, 296 ਮਾਮਲੇ ਦਰਜ, 38 ਕਰਮਚਾਰੀ ਬਰਖਾਸਤ
ਬਿਜਲੀ ਚੋਰੀ ਰੋਕਣ ਲਈ ਲਗਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ- ਮੰਤਰੀ ਹਰਭਜਨ ਸਿੰਘ ਈ.ਟੀ.ਓ.
Mohali News : ਕੇਂਦਰ ਸਰਕਾਰ ਪੰਜਾਬ ਵਿੱਚੋਂ ਨਹੀਂ ਕਰਵਾ ਰਹੀ ਚੌਲਾਂ ਦੀ ਲਿਫਟਿੰਗ -ਹਰਚੰਦ ਬਰਸਟ
Mohali News : ਲਿਫਟਿੰਗ ਨਾ ਹੋਣ ਕਰਕੇ ਆਗਾਮੀ ਸਾਉਣੀ ਸੀਜਨ ਵਿਚ ਫ਼ਸਲ ਭੰਡਾਰਨ ਲਈ ਜਗ੍ਹਾ ਦੀ ਹੋ ਸਕਦੀ ਹੈ ਘਾਟ
ਜੰਮੂ-ਕਸ਼ਮੀਰ ਚੋਣ ਪ੍ਰਚਾਰ ਲਈ ਜੇਲ੍ਹ ਤੋਂ ਬਾਹਰ ਆਉਣਗੇ ਇੰਜੀਨੀਅਰ ਰਾਸ਼ਿਦ, ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ
2019 ਤੋਂ ਜੇਲ੍ਹ ਵਿੱਚ ਹੈ ਰਾਸ਼ਿਦ
Jammu and Kashmir News : ਸਰਹੱਦ ਪੂਰੀ ਤਰ੍ਹਾਂ ਸੁਰੱਖਿਅਤ, ਅੱਤਵਾਦੀਆਂ ਨੂੰ ਚੋਣਾਂ ’ਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ : BSF
ਬੀ.ਐਸ.ਐਫ. ਨੇ ਪੁਲਿਸ ਸਮੇਤ ਸਬੰਧਤ ਏਜੰਸੀਆਂ ਨਾਲ ਮਿਲ ਕੇ ਘੁਸਪੈਠ ਵਿਰੋਧੀ ਸਾਰੇ ਜ਼ਰੂਰੀ ਕਦਮ ਚੁਕੇ ਹਨ
Monkeypox in India : LNJP ਹਸਪਤਾਲ ’ਚ ਦਾਖਲ ਮੰਕੀਪੋਕਸ ਦੇ ਮਰੀਜ਼ ਦੀ ਹਾਲਤ ਸਥਿਰ : ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
ਕਿਹਾ -ਮੰਨਿਆ ਜਾਂਦਾ ਹੈ ਕਿ ਉਹ ਵਿਦੇਸ਼ ਯਾਤਰਾ ਦੌਰਾਨ ਲਾਗ ਦੀ ਲਪੇਟ ’ਚ ਆਇਆ ਸੀ
ਵਿਨੇਸ਼ ਫੋਗਾਟ ਨੂੰ ਅਜੇ ਸਿਆਸਤ ’ਚ ਨਹੀਂ ਆਉਣਾ ਚਾਹੀਦਾ ਸੀ : ਮਹਾਵੀਰ ਫੋਗਾਟ
"2028 ਓਲੰਪਿਕ ਖੇਡਾਂ ’ਚ ਸੋਨ ਤਮਗਾ ਜਿੱਤਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ"
Congress ਦਾ SEBI ਚੀਫ 'ਤੇ ਹਮਲਾ, ਮਾਧਵੀ ਪੁਰੀ ਬੁੱਚ ਅਤੇ ਉਸ ਦੇ ਪਤੀ 'ਤੇ ਮਹਿੰਦਰਾ ਐਂਡ ਮਹਿੰਦਰਾ ਤੋਂ ਲਾਭ ਲੈਣ ਦਾ ਲਗਾਇਆ ਆਰੋਪ
ਹਾਲਾਂਕਿ, ਐਮ ਐਂਡ ਐਮ ਨੇ ਕਾਂਗਰਸ ਦੇ ਦੋਸ਼ਾਂ ਨੂੰ ‘ਝੂਠਾ ਅਤੇ ਗੁਮਰਾਹਕੁੰਨ’ ਕਰਾਰ ਦਿਤਾ