ਖ਼ਬਰਾਂ
ਕੁਸ਼ੀਨਗਰ: ਹਸਪਤਾਲ ਦਾ ਬਿਲ ਭਰਨ ਲਈ ਵਿਅਕਤੀ ਨੇ 3 ਸਾਲ ਦੇ ਬੇਟੇ ਨੂੰ ਵੇਚ ਦਿਤਾ
ਵਿਅਕਤੀ ਦੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਹਸਪਤਾਲ ਛੱਡਣ ਦੀ ਇਜਾਜ਼ਤ ਨਹੀਂ ਦਿਤੀ ਗਈ ਕਿਉਂਕਿ ਉਹ ਹਸਪਤਾਲ ਦੀ ਫੀਸ ਦਾ ਭੁਗਤਾਨ ਕਰਨ ’ਚ ਅਸਮਰੱਥ ਸਨ
ਨਾਗਰਿਕਾਂ ’ਤੇ ਹਮਲਿਆਂ ਦੇ ਜਵਾਬ ’ਚ ਐਂਟੀ ਡਰੋਨ ਸਿਸਟਮ ਤਾਇਨਾਤ: ਮਨੀਪੁਰ ਪੁਲਿਸ
ਫੌਜ ਦੇ ਹੈਲੀਕਾਪਟਰ ਹਵਾਈ ਗਸ਼ਤ ਕਰ ਰਹੇ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ
Amritsar News : BSF ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ 4 ਨਸ਼ਾ ਤਸਕਰ ਕਾਬੂ
39 ਕਰੋੜ ਦੀ ਹੈਰੋਇਨ ਕਰਨ ਜਾ ਰਹੇ ਸੀ ਸਪਲਾਈ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ਮਰਦਾਂ ਨਾਲੋਂ ਜ਼ਿਆਦਾ ਮਹਿਲਾ ਵੋਟਰ
ਸ੍ਰੀਨਗਰ ਦੀਆਂ ਅੱਠ ਵਿਧਾਨ ਸਭਾ ਸੀਟਾਂ ਵਿਚੋਂ ਛੇ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ
Punjab News : ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ , ਪੰਜਾਬ 'ਚ ਕੱਲ੍ਹ ਤੋਂ ਵਧੇਗਾ ਬੱਸਾਂ ਦਾ ਕਿਰਾਇਆ
ਸਧਾਰਨ ਬੱਸ ਦਾ ਕਿਰਾਇਆ 23 ਪੈਸੇ ਵਧਾ ਕੇ 1.45 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿ
ਏ.ਡੀ.ਜੀ.ਪੀ. ਨੇ ਆਰ.ਐਸ.ਐਸ. ਆਗੂ ਨਾਲ ਮੁਲਾਕਾਤ ਬਾਰੇ ਮੁੱਖ ਮੰਤਰੀ ਦਫ਼ਤਰ ਨੂੰ ਸਪੱਸ਼ਟੀਕਰਨ ਦਿਤਾ
ਸੀ.ਐਮ.ਓ. ਦੇ ਇਕ ਸੂਤਰ ਨੇ ਕਿਹਾ ਕਿ ਉਨ੍ਹਾਂ ਨੂੰ ਏ.ਡੀ.ਜੀ.ਪੀ. ਦੇ ਸਪੱਸ਼ਟੀਕਰਨ ਬਾਰੇ ਸਪੱਸ਼ਟ ਜਾਣਕਾਰੀ ਨਹੀਂ
ਹਿਮਾਚਲ ਪ੍ਰਦੇਸ਼ ਸਰਕਾਰ ਸ਼ਨਾਨ ਪ੍ਰਾਜੈਕਟ ਦੀ ਸਪੁਰਦਗੀ ਪ੍ਰਾਪਤ ਕਰਨ ਲਈ ਸੁਪਰੀਮ ਕੋਰਟ ਜਾਵੇਗੀ: ਸੁੱਖੂ
ਕਿਹਾ, ਇਹ ਮਾਮਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਉਠਾਇਆ ਜਾਵੇਗਾ
ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਨੇ ਸਹਿ-ਮੁਲਜ਼ਮਾਂ ਨਾਲ ਨਾਜਾਇਜ਼ ਫਾਇਦਾ ਲੈਣ ਲਈ ਗਠਜੋੜ ਕੀਤਾ : ਸੀ.ਬੀ.ਆਈ.
ਹਸਪਤਾਲ ’ਚ ਕਥਿਤ ਵਿੱਤੀ ਬੇਨਿਯਮੀਆਂ ਦੀ ਸੀ.ਬੀ.ਆਈ. ਜਾਂਚ ਦੇ ਮੁੱਢਲੇ ਨਤੀਜਿਆਂ ਦੌਰਾਨ ਇਹ ਪ੍ਰਗਟਾਵਾ ਹੋਇਆ ਹੈ
ਐਨ.ਆਰ.ਸੀ. ਨਹੀਂ ਤਾਂ ਆਧਾਰ ਕਾਰਡ ਨਹੀਂ, ਆਸਾਮ ਦੇ ਮੁੱਖ ਮੰਤਰੀ ਦਾ ਨਵਾਂ ਐਲਾਨ
ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਆਮਦ ਨੂੰ ਰੋਕਣ ਲਈ ਕੀਤਾ ਗਿਆ ਫੈਸਲਾ : ਮੁੱਖ ਮੰਤਰੀ