ਖ਼ਬਰਾਂ
Indian Army : ਭਾਰਤੀ ਫੌਜ ’ਚ ਭਰਤੀ ਹੋਏ 297 ਅਫ਼ਸਰ , ਉਪ ਫ਼ੌਜ ਮੁਖੀ ਦਾ ਬਿਆਨ
ਕਿਹਾ -ਚੀਨ ਅਤੇ ਪਾਕਿਸਤਾਨ ਦੋਵਾਂ ਸਰਹੱਦਾਂ 'ਤੇ ਫੌਜ ਮਜ਼ਬੂਤ ਅਤੇ ਪੂਰੀ ਤਰ੍ਹਾਂ ਤਿਆਰ
Himachal Rains : ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ 47 ਸੜਕਾਂ ਬੰਦ, ਤਿੰਨ ਜ਼ਿਲ੍ਹਿਆਂ ’ਚ ਹੜ੍ਹ ਦਾ ਖਤਰਾ
ਸਥਾਨਕ ਮੌਸਮ ਵਿਭਾਗ ਨੇ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ’ਚ ਹੜ੍ਹ ਦੇ ਖਤਰੇ ਦੀ ਚੇਤਾਵਨੀ ਦਿਤੀ ਹੈ
Kuno National Park : ਕੁਨੋ ’ਚ ਚੀਤਿਆਂ ਦੀ ਅਚਾਨਕ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਰਿਲਾਇੰਸ ਜੰਗਲੀ ਜੀਵ ਕੇਂਦਰ ਤੋਂ ਮੰਗੀ ਮਦਦ
ਕੂਨੋ ਨੈਸ਼ਨਲ ਪਾਰਕ ਵਿਚ ਪਿਛਲੇ ਸਾਲ 3 ਚੀਤਿਆਂ ਦੀ ਹੋਈ ਸੀ ਮੌਤ
Punjab News : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਲੈਲਾ 'ਚ ਕਾਮਰਸ ਸਟਰੀਮ ਦੀ ਸ਼ੁਰੂਆਤ ਕਰਵਾਈ
Punjab News : ਮੁੱਖ ਸਕੱਤਰ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੜ੍ਹਾਈ ਵੱਲ ਮਜ਼ਬੂਤੀ ਨਾਲ ਧਿਆਨ ਦੇਣ 'ਤੇ ਜ਼ੋਰ
Bank Fraud : ਈ.ਡੀ. ਨੇ ਗੌਤਮ ਥਾਪਰ ਦੀ 78 ਕਰੋੜ ਰੁਪਏ ਦੀ ਜ਼ਮੀਨ ਜ਼ਬਤ ਕੀਤੀ
Bank Fraud : ਐਮਟੇਕ ਗਰੁੱਪ ਖਿਲਾਫ਼ ਵੀ ਕੀਤੀ ਕਾਰਵਾਈ
Hathras Road Accident : ਹਾਥਰਸ ’ਚ ਵੈਨ ਅਤੇ ਟਰੱਕ ਦੀ ਟੱਕਰ ’ਚ ਮਰਨ ਵਾਲਿਆਂ ਦੀ ਗਿਣਤੀ 17 ਹੋਈ
CM ਯੋਗੀ ਆਦਿੱਤਿਆਨਾਥ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀ ਹੋਏ ਲੋਕਾਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਕੀਤਾ ਐਲਾਨ
Manipur violence : ਮਨੀਪੁਰ ਦੇ CM ਬੀਰੇਨ ਸਿੰਘ ਨੇ ਸੱਤਾਧਾਰੀ ਗਠਜੋੜ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ
ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ
Uttar Pradesh News: ਲਖਨਊ ਦੇ ਟਰਾਂਸਪੋਰਟ ਨਗਰ ’ਚ 3 ਮੰਜ਼ਿਲਾ ਇਮਾਰਤ ਡਿੱਗਣ ਨਾਲ 4 ਦੀ ਹੋਈ ਮੌਤ
Uttar Pradesh News : ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਹੈ ਖ਼ਦਸ਼ਾ, SDRF ਨੇ ਸ਼ੁਰੂ ਕੀਤਾ ਰੈਸਕਿਊ
Land-for-jobs scam case : ਲਾਲੂ ਪ੍ਰਸਾਦ ਯਾਦਵ ਤੇ ਤੇਜਸਵੀ ਯਾਦਵ ਖਿਲਾਫ਼ 13 ਸਤੰਬਰ ਨੂੰ ਚਾਰਜਸ਼ੀਟ ਦਾ ਨੋਟਿਸ ਲਵੇਗੀ ਅਦਾਲਤ
ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਸਨਿਚਰਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਹਫਤੇ ਲਈ ਮੁਲਤਵੀ ਕਰ ਦਿਤੀ
Puja Khedkar News : ਕੇਂਦਰ ਨੇ ਪੂਜਾ ਖੇਡਕਰ ਨੂੰ ਭਾਰਤੀ ਪ੍ਰਸ਼ਾਸਕੀ ਸੇਵਾ ਤੋਂ ਕੀਤਾ ਮੁਕਤ
ਅਧਿਕਾਰਤ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ