ਖ਼ਬਰਾਂ
Karnal Accident News: ਯਾਰ ਦੇ ਜਨਮ ਦਿਨ ਦੀ ਪਾਰਟੀ 'ਤੇ ਗਏ ਨੌਜਵਾਨ ਦੀ ਹਾਦਸੇ ਵਿਚ ਮੌਤ
Karnal Accident News: ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
Punjab News: ਪਹਿਲਾਂ ਵਾਲੇ ਲੀਡਰਾਂ ਨੇ ਕਦੇ ਬੇਰੁਜ਼ਗਾਰੀ ਤੇ ਗਰੀਬੀ ਨਹੀਂ ਦੇਖੀ, CM ਮਾਨ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ
Punjab News: ਪਹਿਲਾਂ ਵਾਲੇ ਆਉਂਦੇ ਹੀ ਡਿਪਟੀ ਸੀਐਮ ਬਣ ਗਏ
Pathankot police: 6 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ, ਪੁਲਿਸ ਨੇ ਗੋਆ ਤੋਂ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
Pathankot police: ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਪਠਾਨਕੋਟ 'ਚ 6 ਸਾਲਾ ਬੱਚੇ ਨੂੰ ਕੀਤਾ ਸੀ ਅਗਵਾ
Canada News : 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਕੈਨੇਡਾ ਸਰਕਾਰ ਨੇ ਦਿੱਤੀ ਪੈਰੋਲ
Canada News : 1994 ਤੋਂ ਜੇਲ੍ਹ 'ਚ ਸੀ ਭਾਰਤੀ ਮੂਲ ਦਾ ਗੈਰੀ ਜਗੁਰ ਸਿੰਘ
Canada News : ਕੈਨੇਡਾ ਦੀ 16 ਸਾਲਾ ਪੰਜਾਬਣ ਭਾਰ ਤੋਲਕ ਨੇ ਜਿੱਤੇ 3 ਸੋਨ ਤਗਮੇ
Canada News : ਐਂਜਲ ਨੇ 94 ਸਨੈਚ ਕੰਪੋਨੈਂਟ ਅਤੇ ਕਲੀਨ ਤੇ ਜਰਕਟ 126 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤੇ
Madhya Pradesh Accident News: ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਟਰੱਕ ਨਾਲ ਟਕਰਾਈ ਕਾਰ, 4 ਲੋਕਾਂ ਦੀ ਮੌਤ
Madhya Pradesh Accident News: 6 ਲੋਕ ਹੋਏ ਜ਼ਖ਼ਮੀ
Firozpur Triple Murder Case: ਫਿਰੋਜ਼ਪੁਰ ਤੀਹਰੇ ਕਤਲ ਮਾਮਲੇ ਵਿਚ ਵੱਡੀ ਕਾਰਵਾਈ, 7 ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
Firozpur Triple Murder Case: ਮੁਲਜ਼ਮਾਂ ਨੇ 3 ਭੈਣ-ਭਰਾਵਾਂ ਦਾ ਕੀਤਾ ਸੀ ਕਤਲ
Weather News: ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ
Weather News: ਸ਼ੁੱਕਰਵਾਰ ਨੂੰ ਪਏ ਮੀਂਹ ਕਾਰਨ ਪੰਜਾਬ ਦਾ ਔਸਤ ਤਾਪਮਾਨ ਆਮ ਵਾਂਗ ਰਿਹਾ
Jammu Kashmir Election: ਧਾਰਾ 370 ਹੁਣ ਬੀਤੇ ਸਮੇਂ ਦੀ ਗੱਲ ਹੈ, ਕਦੇ ਵਾਪਿਸ ਨਹੀਂ ਆਵੇਗੀ: ਅਮਿਤ ਸ਼ਾਹ
Jammu Kashmir Election: ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗਾ ਸ਼ਾਸਨ ਜਾਰੀ ਰੱਖਣ ਲਈ ਭਾਜਪਾ ਨੂੰ ਵੋਟ ਦੇਣ।