ਖ਼ਬਰਾਂ
Haryana Election 2024: ਹਰਿਆਣਾ ਕਾਂਗਰਸ ਨੇ 31 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ ,ਵਿਨੇਸ਼ ਫੋਗਾਟ ਜੁਲਾਨਾ ਸੀਟ ਤੋਂ ਲੜੇਗੀ ਚੋਣ
ਭੁਪਿੰਦਰ ਸਿੰਘ ਹੁੱਡਾ ਨੂੰ ਗੜ੍ਹੀ ਸਾਂਪਲਾ-ਕਿਲੋਈ ਸੀਟ ਤੋਂ ਟਿਕਟ ਦਿੱਤੀ ਗਈ
Bajrang Punia News : ਕਾਂਗਰਸ ਨੇ ਬਜਰੰਗ ਪੂਨੀਆ ਨੂੰ ਦਿੱਤੀ ਵੱਡੀ ਜਿੰਮੇਵਾਰੀ ,ਆਲ ਇੰਡੀਆ ਕਿਸਾਨ ਕਾਂਗਰਸ ਦਾ ਲਗਾਇਆ ਕਾਰਜਕਾਰੀ ਚੇਅਰਮੈਨ
ਪਹਿਲਵਾਨ ਬਜਰੰਗ ਪੂਨੀਆ ਅੱਜ ਕਾਂਗਰਸ ਵਿੱਚ ਹੋਏ ਸੀ ਸ਼ਾਮਲ
RG Kar Medical College ਦੇ ਸਾਬਕਾ ਪ੍ਰਿੰਸੀਪਲ ਅਤੇ ਸਹਿਯੋਗੀਆਂ ਦੇ ਘਰਾਂ ’ਤੇ ਛਾਪੇਮਾਰੀ , ਵਿੱਤੀ ਬੇਨਿਯਮੀਆਂ ਦਾ ਮਾਮਲਾ
ਕਲਕੱਤਾ ਨੈਸ਼ਨਲ ਮੈਡੀਕਲ ਕਾਲਜ ਦਾ ‘ਡਾਟਾ ਐਂਟਰੀ ਆਪਰੇਟਰ’ ਹਿਰਾਸਤ ’ਚ
Afghan Sikhs resettled in Canada: ਅਫ਼ਗਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ ਸਿੱਖਾਂ ’ਚੋਂ ਦੋ ਤਿਹਾਈ ਨੇ ਪ੍ਰਾਪਤ ਕੀਤੀ ਕੈਨੇਡਾ ਦੀ ਨਾਗਰਿਕਤਾ
ਹਾਲਾਂਕਿ, ਲਗਭਗ 120 ਅਫਗਾਨ ਸਿੱਖ ਅਜੇ ਵੀ ਕੈਨੇਡੀਅਨ ਵੀਜ਼ਾ ਦੀ ਉਡੀਕ ਕਰ ਰਹੇ ਹਨ
Hathras Raod Accident : ਹਾਥਰਸ 'ਚ ਬੱਸ ਅਤੇ ਲੋਡਿੰਗ ਵਾਹਨ ਵਿਚਾਲੇ ਹੋਈ ਟੱਕਰ, 12 ਦੀ ਮੌਕੇ 'ਤੇ ਹੀ ਮੌਤ, 16 ਜ਼ਖਮੀ
ਜ਼ਖਮੀਆਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ
Chandigarh News : ਮੁੱਖ ਮੰਤਰੀ ਭਗਵੰਤ ਮਾਨ ਭਲਕੇ 293 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ
Chandigarh News : ਵੱਖ-ਵੱਖ ਵਿਭਾਗਾਂ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਮਿਲਣਗੇ ਨਿਯੁਕਤੀ ਪੱਤਰ
Gujarat News : BSF ਨੇ ਗੁਜਰਾਤ ਦੇ ਜਖਾਊ ਤੱਟ ਤੋਂ ਸ਼ੱਕੀ ਨਸ਼ੀਲੇ ਪਦਾਰਥਾਂ ਦੇ 11 ਪੈਕੇਟ ਕੀਤੇ ਬਰਾਮਦ
Gujarat News : BSF ਵਲੋਂ ਭੁਜ ’ਚ ਜਖਾਊ ਤੱਟ ’ਤੇ ਵੱਖ-ਵੱਖ ਟਾਪੂਆਂ ਅਤੇ ਨਦੀਆਂ ਦੇ ਪਾਰ ਤਲਾਸ਼ੀ ਅਭਿਆਨ ਜਾਰੀ
Mumbai News : ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸੈਂਸੈਕਸ ’ਚ ਭਾਰੀ ਗਿਰਾਵਟ
Mumbai News : 1,017 ਅੰਕਾਂ ਦੀ ਵੱਡੀ ਗਿਰਾਵਟ ਨਾਲ ਸ਼ੇਅਰ ਬਾਜ਼ਾਰ ਦੋ ਹਫਤਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ
Telegram ਦੇ CEO ਨੇ ਅਪਣੇ ’ਤੇ ਲੱਗੇ ਦੋਸ਼ਾਂ ਨੂੰ ਕੀਤਾ ਖਾਰਜ ,ਗ੍ਰਿਫ਼ਤਾਰੀ ਮਗਰੋਂ ਪਹਿਲੀ ਵਾਰ ਜਨਤਕ ਤੌਰ ’ਤੇ ਬੋਲੇ
ਕਿਹਾ, ਕੋਈ ਵਿਅਕਤੀ ਕਦੇ ਵੀ ਡਿਵਾਈਸ ਨਹੀਂ ਬਣਾਵੇਗਾ ਜੇ ਉਸ ਨੂੰ ਅਪਣੇ ਉਪਕਰਣਾਂ ਦੀ ਸੰਭਾਵਤ ਦੁਰਵਰਤੋਂ ਲਈ ਜਵਾਬਦੇਹ ਠਹਿਰਾਇਆ ਜਾਵੇ
Ujjain Rape Case : ਜਬਰ ਜਨਾਹ ਦੀ ਵੀਡੀਉ ਬਣਾਉਣ ਵਾਲੇ ਲੋਕਾਂ ਦੀ ਕੀਤੀ ਗਈ ਪਛਾਣ , ਗ੍ਰਿਫ਼ਤਾਰੀ ਦੀ ਕੋਸ਼ਿਸ਼ ਜਾਰੀ
ਕੂੜਾ ਚੁੱਕਣ ਵਾਲੀ ਔਰਤ ਨੂੰ ਲੋਕ ਬਚਾਉਣ ਦੀ ਬਜਾਏ ਵੀਡੀਉ ਬਣਾਉਂਦੇ ਰਹੇ